Good Night Harman Sidhu, Miss Alia Mp3 Song Download
Get This Song
Play Online
Share This Song
Good Night Song Lyrics
ਬਿਨਾ ਗੱਲ ਕੀਤੇ ਫੋਨ ਕੱਟੀ ਜਾਨੀ ਐ
ਜਾ ਤੇਰੇ ਨਾਲ ਹੁਣ ਮੈਂ ਨੀ ਬੋਲਣਾ
ਕਿਉ ਬਿਨਾ ਗੱਲ ਕੀਤੇ ਫੋਨ ਕੱਟੀ ਜਾਨੀ ਐ
ਵੇ ਜਾ ਤੇਰੇ ਨਾਲ ਹੁਣ ਮੈਂ ਨੀ ਬੋਲਣਾ
Sorry I M Sorry ਕਿੰਨੀ ਵਾਰ ਮੈਂ ਕਹਾ
ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਵੇ ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਕੱਲ ਕਿਹੜੀ ਗਲੋਂ ਨਾ ਤੂੰ ਫੋਨ ਚੁਕਿਆ
ਭੁੱਲ ਗਿਆ ਸੀ ਸੱਚੀ Silent ਕਰਕੇ
ਕੱਲ ਕਿਹੜੀ ਗਲੋਂ ਨਾ ਤੂੰ ਫੋਨ ਚੁਕਿਆ
ਭੁੱਲ ਗਿਆ ਸੀ ਸੱਚੀ Silent ਕਰਕੇ
ਸਾਰ ਦਿਨਾਂ ਐ ਨਿੱਤ ਨਵੇਂ ਗੱਪ ਮਾਰ ਕੇ ਵੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
ਪੈਗ ਸ਼ੇਗ ਲਾ ਲੈ ਯਾਰ ਵਿਚ ਬੈਠ ਕੇ
ਫੇਰ ਮੇਰੀ ਯਾਦ ਤਾ ਜਰੂਰੀ ਅਯੁਨੀ ਸੀ
ਹੋ ਬੈਠ ਕ ਆਵੇ ਹੀ ਗੱਲਾਂ ਹੋਰ ਛੇੜ ਕ
ਝੂਠੀਆਂ ਕਹਾਣੀ ਹੋਰ ਕੋਈ ਹੋਰ ਬਣੌਣੀ ਸੀ
ਹੋ ਬੈਠ ਕ ਆਵੇ ਹੀ ਗੱਲਾਂ ਹੋਰ ਸ਼ੇਰ ਕ
ਝੂਠੀਆਂ ਕਹਾਣੀ ਹੋਰ ਕੋਈ ਹੋਰ ਬਣੌਣੀ ਸੀ
ਹੋ ਜਾਵਾਂ ਉਦਾਸ ਤੈਥੋਂ ਦੂਰ ਜ ਰਾਹ
ਵੇ ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਲੱਗਿਆ ਫਿਕਰ ਰਹੇ ਵੱਧ ਖਾਣ ਨੂੰ
ਕਿੰਨਾ ਮਿਸ ਕੀਤਾ ਮੈਂ ਵੀ ਮੇਰੀ ਜਾਂ ਨੂੰ
ਕਾਲੇ ਕਾਲੇ ਰਹਿਣਾ ਨਹੀਓ ਚੰਗਾ ਲੱਗਦਾ
ਸਾਂਭ ਸਾਂਭ ਰੱਖ ਅਕਚ ਜੇ ਸਮਾਨ ਨੂੰ
ਲੱਗਿਆ ਫਿਕਰ ਰਹੇ ਵੱਧ ਖਾਣ ਨੂੰ
ਕਿੰਨਾ ਮਿਸ ਕੀਤਾ ਮੈਂ ਵੀ ਮੇਰੀ ਜਾਂ ਨੂੰ
ਕਾਲੇ ਕਾਲੇ ਰਹਿਣਾ ਨਹੀਓ ਚੰਗਾ ਲੱਗਦਾ
ਨੀ ਸਾਂਭ ਸਾਂਭ ਰੱਖ ਅਕਚ ਜੇ ਸਮਾਨ ਨੂੰ
ਤੈਨੂੰ ਕਿ ਪਤਾ ਕਿ ਬਾਣੀ ਮੁਟਿਆਰ ਤੇ ਵੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
ਦੂਰ ਦੂਰ ਰਹਿ ਕੇ ਵੀ ਪਿਆਰ ਵੱਧ ਦਾ
ਵੇ ਚਿੱਤ ਕਰੇ ਬੈਠੀ ਰਹਾ ਸਦਾ ਤੇਰੇ ਕੋਲ
ਤੂੰ ਕੱਲ ਸੀ ਸਹੇਲੀਆਂ ਚ ਹੱਸਦੀ ਬੜਾ
ਕੰਨਾਂ ਵਿਚ ਗੂੰਜਦੇ ਸੀ ਮਿੱਠੇ ਤੇਰੇ ਬੋਲ
ਤੂੰ ਕੱਲ ਸੀ ਸਹੇਲੀਆਂ ਚ ਹੱਸਦੀ ਬੜਾ
ਕੰਨਾਂ ਵਿਚ ਗੂੰਜਦੇ ਸੀ ਮਿੱਠੇ ਤੇਰੇ ਬੋਲ
ਤਾਹੀ ਤਾਂ ਜੁਦਾਈ ਤੇਰੀ ਪਲ ਨਾ ਸਹਾ
ਵੇ ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ
ਜਿਨ੍ਹਾਂ ਚਿਰ ਤੈਨੂੰ Good Night ਨਾ ਕਹਾ
ਤੇਰੇ ਬਿਨਾਂ ਜੱਗ ਸਾਰਾ ਸੁੰਨਾ ਲੱਗਦਾ
ਵੇਖਣਾ ਚਾਹੁੰਦਾ ਸੀ ਅਜਮਾ ਕੇ ਪਿਆਰ ਨੂੰ
38 ਵਾਲੇ ਸੁੱਖਿਆ ਨਾ ਭੁੱਲ ਜੀ ਕਿਤੇ
ਲੱਗੂਗੀ ਨਾ ਠੇਸ ਤੇਰੇ ਇਤਬਾਰ ਨੂੰ
ਤੇਰੇ ਬਿਨਾਂ ਜੱਗ ਸਾਰਾ ਸੁੰਨਾ ਲੱਗਦਾ
ਵੇਖਣਾ ਚਾਹੁੰਦਾ ਸੀ ਅਜਮਾ ਕੇ ਪਿਆਰ ਨੂੰ
38 ਵਾਲੇ ਸੁੱਖਿਆ ਨਾ ਭੁੱਲ ਜੀ ਕਿਤੇ
ਲੱਗੂਗੀ ਨਾ ਠੇਸ ਤੇਰੇ ਇਤਬਾਰ ਨੂੰ
ਸਾਰੀ ਗੱਲ ਪੁੱਗੂਗੀ ਵੇ ਇਕਰਾਰ ਤੇ ਵੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
ਸਾਰੀ ਗੱਲ Share ਕਰਾ ਗੇ ਨੀ ਬੈਠ ਕੇ
ਸ਼ੱਕ ਨੀ ਕਰੀ ਦਾ ਸੋਹਣੇ ਦਿਲਦਾਰ ਤੇ
You May Also Like
» Munda [Harman Sidhu] » Ladla [Harman Sidhu, Miss Alia] » Pind [Harman Sidhu] » Hema Te Dharminder [Harman Sidhu, Miss Alia] » Kheti [Harman Sidhu, Miss Alia] » Mirza [Harman Sidhu] » Larai [Harman Sidhu] » Paper Te Pyar [Harman Sidhu, Miss Alia]FAQs for Good Night
Who is singer of Good Night song ?
Singer of Harman Sidhu, Miss Alia.
Who is writer of Good Night song ?
Harman Sidhu wrote this Song.
Who is the music director of Good Night song ?
Good Night is Tuned by Lalit, Dildar.
Which label release Good Night song ?
Good Night is released under the label of Anand Music.
Whats the playtime (duration) of Good Night song ?
Playtime of song Good Night is 05:40 minute.
How can I download Good Night song ?
You can download Good Night song via click above download links.