Godfathers Call Gill Madhipuriya Mp3 Song Download
Get This Song
Play Online
Share This Song
Godfathers Call Song Lyrics
K D
ਓ ਵੱਖੀ ਪੈਰ ਟੰਗੇਆ
ਤੇ ਜ਼ੋਰ ਨਹੀਂ ਚਲਾਉਣ ਦਾ
ਨੀ ਛੇੜ ਲਿਆ ਭਾਈ ਆ
ਹੁਣ ਫਾਇਦਾ ਕੀ ਏ ਰੋਣ ਦਾ
ਨੀ ਪੂੰਝ ਲੈਣੇ ਆਪਣੀ
ਨੀ ਐਨੇ ਜੋਗੇ ਕਿੱਥੇ ਹੁੰਦਾ
ਕਈਆਂ ਵਿੱਚ ਕੀੜ
ਹੱਥ ਉੱਡਾ ਦੇ ਨੂੰ ਪਾਉਣ ਦਾ
ਕੱਠ ਗਿਆ ਵੀ ਨੀ ਪੁੱਟਿਆ
ਤੇ ਨਾ ਹੀ ਕੁੱਛ ਬੱਟਿਆ ਨੀ
ਜ਼ੋਰ ਐਂਵੇ ਵਿਚੋ ਵਿਚ ਹੀ
ਮੇਰੇ ਸਾਲੇ ਲਾਈ ਜਾਂਦੇ ਆ
ਨੀ ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਨਾਲ ਦੇ ਆਗਲੀ ਸਾਲੇ ਬੰਦੇ ਦਿਲੇਰ ਹੀ ਨੀ
ਹੁਣ ਬਿੱਲੀ ਬਗਨੀ You ਰਹਿਨ ਏ Aware ਨੀ
ਨੀ ਬਣੇ ਬਦਮਾਸ਼ ਸਾਲੇ Reels ਤੇ Stories ‘ਚ
ਚਾਰ ਬੰਦੇ ਖੜ ਗਏ ਐ ਮੁੱਕਦੇ ਆ ਫੇਰ ਨੀ
ਹੋ ਬਾਹਲਦੇ ਹੀ ਮੁੱਲ ਦੀ ਨੀ ਵੇਖੀ ਕਿਵੇਂ ਖੁਲਦੀ ਨੈ
ਨੀ ਲਾਉਂਦੇ ਸਾਲੇ ਪੇਸ਼ਕਾਰੀ ਜਿਹੀ ਕਰਾਈ ਜਾਂਦੇ ਆ
ਨੀ ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਨੀ ਕਸਰ ਆ ਸ਼ੇਹ ਕੋਈ
ਐਨਾ ਵਿੱਚ ਨੱਚਦੀ
ਨੀ ਬੁੜੀ ਪਿੱਛੇ ਪੀਟਦੇ
ਨਿਸ਼ਾਨੀ ਬੰਦੇ ਖੱਚ ਦੀ
ਨੀ ਐਨਾ ਮਾੜੀ ਤੌਰ ਸਾਲੀ ਚੱਲਣੇ ਖਲਾਰ ਦੇ
ਓ ਪਿਆ ਕਰੋ ਘੱਟ ਸਾਲੇ-ਓ-ਜੇ ਨਹੀਂ-ਓ ਪਚਦੀ
ਹੋ ਵੇਖੀ ਲੱਖ ਬੰਦੀ ਠਿਕਾਣੇ ਜਦੋਂ ਬਚਣੀ ਨਹੀਂ
ਨੀ ਛਿੱਤਰਾਂ ਦੀ ਭੁੱਖ ਨੀ ਤੇ ਛਿੱਤਰਾਂ ਨਾਲ ਰੱਜ ਨੀ ਏ
ਬੋਲ ਤੇ ਨੈ ਨੀ ਸਾਲੇ ਲੱਗੀ ਉੰਗਲ ਆ ਬੋਲਦੀ
ਓ ਸਾਡੇ ਹੱਥੋਂ ਖੁਲੀ ਪੱਟ Seal ਵੀ ਨੈ ਬੱਜਣੀ
ਪਰ ਸੁੱਟਿਆਂ ਨੂੰ ਪੈਂਗੇ ਨੀ
ਡਰ ਵਿੱਚ ਰਹਿਣ ਗੇ ਨੀ
ਕਈ ਵੇ ਚੱਕੀ ਫਿਰਦੇ
ਤੇ ਨੱਕ ਜਿਹੇ ਕਰਾਈ ਜਾਂਦੇ ਆ
ਨੀ ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਹੋ ਚੜ੍ਹਦੀ ਕਲਾ ਆ ਸਿੱਧਾ ਸਾਫ਼ ਮੱਥਾ ਟੇਕ ਨੀ
ਕੱਟਿਆਂ ‘ਚ ਪੈਰੇ ਬੱਬੇ ਕੱਟ ਮਾੜੇ ਲੇਖ ਨੀ
ਓ ਸ਼ੇਹ ਨੀ ਖੰਦੇ ਕੰਬ ਜੀ
ਸ਼ਰੀਰ ਜਿਹਦੇ ਨਾਲ ਬੋਲੇ
ਕੰਬਦੇ ਕਈਆਂ ਦੇ
ਮੇਰਾ ਖੁੱਲਾ ਡੱਢਾ ਵੇਖ ਨੀ
ਹੋ ਡੱਢੇ ਸੁੱਖੀ ਹੀ ਬੱਸਿਆ ਮੈਂ
ਨੀ ਮੈਂ ਪਹਿਲਾਂ ਵੀ ਆ ਦੱਸਿਆ
ਨੀ ਮਧੀਪੁਰੋਂ ਚੱਲਣੋ ਹਟਾਏ ਜਾਂਦੇ ਆ
ਨੀ ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
ਪਤਾ ਉਹਨਾਂ ਨੂੰ ਵੀ ਅੱਖ ਵਿੱਚ ਮੈਂ ਹੀ ਰੜਕਾ ਨੀ
Check ਐਂਵੇ ਸਾਲੇ ਨਿਗਾਹ ਜਿਹੀ ਕਰਾਈ ਜਾਂਦੇ ਆ
You May Also Like
» Bhau Ji [Gurshabad] » BOLIYAN [Roshan Prince, Gurlez Akhtar] » Main Te Maa [Gopii Sandhu] » Pecha [Gur Sidhu, Deepak Dhillon] » NAZAR UTAARAN [Gurtaj] » Fer Russ Geya [Amogh] » Tere Vargia Kudiyan [Satkar Sandhu, Hasanpreet Kaur] » Suit [Guri]FAQs for Godfathers Call
Who is singer of Godfathers Call song ?
Singer of Gill Madhipuriya.
Who is writer of Godfathers Call song ?
Gill Madhipuriya wrote this Song.
Who is the music director of Godfathers Call song ?
Godfathers Call is Tuned by KP MUSIC.
Which label release Godfathers Call song ?
Godfathers Call is released under the label of Prem Dhillon.
Whats the playtime (duration) of Godfathers Call song ?
Playtime of song Godfathers Call is 02:44 minute.
How can I download Godfathers Call song ?
You can download Godfathers Call song via click above download links.