God Father Singga Mp3 Song Download
Get This Song
Play Online
Share This Song
God Father Song Lyrics
ਜੱਟ ਬਣ ਠਣ ਰਹਿੰਦੇ ਪੂਰੇ
ਸਾਡਾ ਲੈਵਲ ਏ ਹੋਰ, ਪੈਂਦਾ ਗਲੀ ਗਲੀ ਸ਼ੋਰ
ਬੰਦੇ Limited ਨਾਲ, ਕੱਠੇ ਕਰੇ ਨਹੀਂ ਚੋਰ
ਜੱਟ ਬੁੱਕਦਾ ਰਕਾਨੇ , ਜਿਧਾ ਬੁੱਕਦਾ ਏ Ford
ਫਿਰੇ ਪੱਟਣੇ ਨੂੰ ਸਾਨੂੰ, ਤੇਰੀ ਦੱਸ ਦੀ ਆ ਤੋਰ
ਜਦੋ ਵੇਖ ਲੈਣ ਗੱਡੀ ਮੇਰੀ, ਆਉਂ ਭਜੀਆਂ ਨੀ
ਫੇਰ ਜੁੱਤੀ ਵੀ ਨਹੀਂ ਪਾਉਂਦੀ, ਪੈਰ ਵਿਚ ਨੀ
ਨਾਮ ਮਿੱਤਰਾਂ ਦਾ ਚਲੇ, ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨੀ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨਹੀਂ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨਹੀਂ
ਹੁਣ ਵੈਰੀਆ ਦੀ ਹਾਈਟ, ਨਾਲੋਂ ਉਚੇ ਨੇ ਸਟੈਕ
ਗੇਮ ਪਾਉਂਦੇ ਹੁਣ ਸਿੱਧੀ, ਬੋਹਤਾ ਕਰਦੇ ਨਾ ਚੈੱਟ
ਮੇਰਾ ਸਿਰ ਉੱਤੇ ਤਾਜ, ਕਦੇ ਕੀਤਾ ਨੀ Cap
ਰੱਖਾ ਬੰਨ੍ਹਕੇ ਰਕਾਨੇ , ਯੂਕੇ ਵਿੱਚ ਕਹਿੰਦੇ Mash
ਓ ਆਜੋ ਜਿਹਨੇ ਆਉਣਾ, ਮੂਹਰੇ ਖੜਾ ਏ ਪ੍ਰਾਉਣਾ
ਦੇਖ ਚੱਕ ਦਿੰਦਾ ਇੱਕੋ, ਬਿੱਲੋ ਫਾਇਰ ਵਿੱਚ ਨੀ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨੀ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨੀ
ਨਾਈਕ ਟੇਕ ਆ ਫਲੀਸ, ਕਿੱਥੋ ਹੋਣੀ ਸਾਡੀ ਰੀਸ
Side Bag ਵਿੱਚ ਰੋਂਦ, ਦੂਜੇ ਬੈਗ ਵਿੱਚ ਪੀਸ
ਥੱਲੇ ਫੋਰ ਜੀ ਦੇ ਰਿਮ, ਕਦੇ ਰਾਤ ਅਤੇ ਕਦੇ ਦਿਨ
ਬੜੇ ਚਾੜੇ ਅਸੀ ਉੱਤੇ, ਯਾਰ ਬੈਠੇ ਵਿੱਚ ਬਿਨ
ਜੱਟ ਏ ਤਿਆਰ, ਨਾਲ ਖੜੇ ਆਰ1ਆਰ
ਅਸੀ ਛੱਡ ਦੇ ਨਾ ਬੰਦਾ, ਕੋਈ ਵੈਰ ਵਿੱਚ ਨਹੀਂ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨੀ
ਨਾਮ ਮਿੱਤਰਾਂ ਦਾ ਚਲੇ , ਤੇਰੇ ਸ਼ਹਿਰ ਵਿੱਚ ਨੀ
ਓ ਜੱਟ ਬਣ ਠਣ ਰਹਿੰਦੇ, ਪੂਰੇ ਕੈਰ ਵਿੱਚ ਨੀ
ਜੱਟ ਬਣ ਠਣ ਰਹਿੰਦੇ ਪੂਰੇ
ਜੱਟ ਬਣ ਠਣ ਰਹਿੰਦੇ ਪੂਰੇ
You May Also Like
» Let Them Talk [Singga] » My Wish [Singga] » Threat [Singga] » Dekhi Chall [Singga] » Past & Future [Singga] » 100 Jatt [Singga] » Kill Or Killed [Singga] » LV 2 [Singga]FAQs for God Father
Who is singer of God Father song ?
Singer of Singga.
Who is writer of God Father song ?
Singga wrote this Song.
Which label release God Father song ?
God Father is released under the label of Singga.
Whats the playtime (duration) of God Father song ?
Playtime of song God Father is 02:58 minute.
How can I download God Father song ?
You can download God Father song via click above download links.