God Did Nijjar Mp3 Song Download
Get This Song
Play Online
Share This Song
God Did Song Lyrics
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਲੱਗਣ ਲੱਗੇ ਤੇ ਕਿੰਨੇ ਚਾਹੁਣ ਲੱਗੇ
ਨੀ ਗੀਤ ਜ਼ਿੰਦਗੀ ਮੇਰੀ ਤੇ ਹੀ ਬਣਾਉਣ ਲੱਗੇ
ਕਿੰਨੇ ਸਾਥੋਂ ਸਿੱਖ ਸਾਥੋਂ Game'an ਪਾਉਣ ਲੱਗੇ
ਨੀ ਕਿੰਨੇ ਕੱਠੇ ਹੋ ਕੇ ਜੱਟ ਸੀ ਦਬਾਉਣ ਲੱਗੇ
ਜਿੱਥੇ ਕਰਤੀ ਜ਼ੁਬਾਨ ਕੀ ਫਿਰ ਨੇਹਰੀਆਂ ਤੂਫ਼ਾਨ
ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ
(ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਨੇੜੇ ਨੀ ਲਾਏ ਤੇ ਕਿੰਨੇ ਦੂਰ ਕਰੇ
ਨੀ Zero ਬਡਿਆਂ ਦੇ ਅਕੜਾਂ ਗੁਰੂਰ ਕਰੇ
ਦਿਲ ਗਿਣਤੀ ਨੀ ਕਿੰਨੇ ਚੂਰੋ-ਚੂਰ ਕਰੇ
ਕਿੰਨੇ ਤਪਦੇ ਸੀ Set ਜੋ ਜ਼ਰੂਰ ਕਰੇ
ਯਾਰਾਂ ਕੋਲੋਂ ਪੁੱਛੀ ਮੇਰਾ ਅਸੀਂ ਉਹਨਾਂ 'ਚੋਂ ਨਾ ਸ਼ੇਰਾ
Use ਕਰਕੇ ਜੋ ਲੋਕਾਂ ਨੂੰ Throw ਹੀ ਜਾਂਦੇ ਨੇ
(ਕਰਕੇ ਜੋ ਲੋਕਾਂ ਨੂੰ Throw ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਕਿੰਨੇ ਮਾੜਾ Time ਦੇਖ ਸੀ ਗਰੀਬੀ ਛੱਡ ਗਏ
ਨਾਲੇ ਗੈਰ ਥੋੜੀ ਆਪਣੇ ਕਰੀਬੀ ਛੱਡ ਗਏ
ਕਿੰਨੇ ਯਾਰੀ ਕਹਿ ਕੇ ਯਾਰੀ 'ਚ ਵਪਾਰ ਕਰ ਗਏ
ਨੀ ਕਿੰਨੇ ਸਾਡੇ ਨਾਂ ਤੋਂ Set ਕੰਮ-ਕਾਰ ਕਰ ਗਏ
ਪਲ ਪਲ ਦੀ ਖ਼ਬਰ ਬਸ ਨਿੱਝਰਾਂ ਸਬਰ
ਭਲਾ ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ
(ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ)
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ
(ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ)
(ਬਾਬਾ ਕਰੀ ਜਾਵੇ ਮੇਹਰ ਕੰਮ ਹੋਈ ਜਾਂਦੇ ਨੇ)
You May Also Like
» Folk Flow [Kulwinder Billa] » Ranjha [Raf Saperra] » Akhan Naal [Sucha Yaar] » Anand Aa Gya [Amar Sandhu] » Makhmali Raahan [Satinder Sartaaj] » Tera Mera Viah [Neha Kakkar, Rohanpreet Singh] » Shareeka [Pavitar Lassoi] » Sheesha [Laddi Chhajla, Gurlez Akhtar]FAQs for God Did
Who is singer of God Did song ?
Singer of Nijjar.
Who is writer of God Did song ?
Nijjar wrote this Song.
Who is the music director of God Did song ?
God Did is Tuned by Nijjar.
Which label release God Did song ?
God Did is released under the label of Nijjar.
Whats the playtime (duration) of God Did song ?
Playtime of song God Did is 02:38 minute.
How can I download God Did song ?
You can download God Did song via click above download links.