Gilli Kurti Silly Wall HKG Music Ltd Mp3 Song Download
Get This Song
Play Online
Share This Song
Gilli Kurti Silly Wall Song Lyrics
ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਚਿਤ ਕਰੇ ਤੈਨੂੰ ਮੌਲਾ
ਨੀ ਤੇਰੇ ਹੱਥਾਂ ਵਿਚੋਂ ਖੋਲਾ
ਹੱਥਾਂ ਵਿਚੋਂ ਰੇਸ਼ਮੀ ਰੁਮਾਲ ਨੀ
ਗੀਲੀ ਕੁੜਤੀ
ਹੋ ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ, ਨਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ
ਪਾਵਾਂ ਜਦ ਬੋਲੀਆਂ ਤੇ ਹੋ ਜਾਏ ਧਮਾਲ ਨੀ
ਮੇਰਾ ਦਿਲ ਕਰੇ ਮੈਂ ਵੀ ਨੱਚਣ ਤੇਰੇ ਨਾਲ ਨੀ
ਓ ਮਣਕੇ ਮਣਕੇ ਮਣਕੇ
ਇਕੋ ਸਾਡੀ ਰੀਝ ਬਲਿਏ
ਨੀ ਏਕੋ ਸਾਡੀ ਰੀਜ ਬਲਿਏ
ਤੂੰ ਰਹਿ ਮਿੱਤਰਾਂ ਦੀ ਬਣਕੇ
ਇਕੋ ਸਾਡੀ ਰੀਝ ਬਲਿਏ
ਤੂੰ ਰਹਿ ਮਿੱਤਰਾਂ ਦੀ ਬਣਕੇ
ਇਕੋ ਸਾਡੀ ਰੀਝ ਬਲਿਏ
ਪਾਵਾਂ ਜਦ ਬੋਲੀਆਂ ਤੇ ਹੋ ਜਾਏ ਧਮਾਲ ਨੀ
ਮੇਰਾ ਦਿਲ ਕਰੇ ਮੈਂ ਵੀ ਨੱਚਣ ਤੇਰੇ ਨਾਲ ਨੀ
ਹਾਏ ਨੀ ਨੱਚਣ ਤੇਰੇ ਨਾਲ
ਹਾਏ ਨੀ ਨੱਚਣ ਤੇਰੇ ਨਾਲ ਨੀ
ਪਰ ਦੁਨੀਆ ਦਾ, ਪਰ ਦੁਨੀਆ ਦਾ
ਪਰ ਦੁਨੀਆ ਦਾ ਔਂਦਾ ਏ ਖਿਆਲ ਨੀ
ਗਿੱਲੀ ਕੁੜਤੀ
ਹੋ ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ, ਨਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ
ਇਕ ਵੀ ਪੰਜਾਬ ਵਿਚ ਸੋਹਣੀ ਤੇਰੀ ਜਿਹੀ ਨਾ
ਸੋਹਣੀ ਵੀ ਤੋ ਸੋਨਿਏ ਨੀ ਤੇਰੇ ਜਿਹੀ ਹੋਈ ਨਾ
ਇਕ ਵੀ ਪੰਜਾਬ ਵਿਚ ਸੋਹਣੀ ਤੇਰੀ ਜਿਹੀ ਨਾ
ਸੋਹਣੀ ਵੀ ਤੋ ਸੋਨਿਏ ਨੀ ਤੇਰੇ ਜਿਹੀ ਹੋਈ
ਹਾਏ ਨੀ ਤੇਰੇ ਜਿਹੀ ਹੋਈ
ਹਾਏ ਨੀ ਤੇਰੇ ਜਿਹੀ ਹੋਈ ਨ
ਸੋਂਹ ਰਾਬ ਦੀ, ਸੋਂਹ ਰਾਬ ਦੀ
ਸੋਹੰ ਰੱਬ ਦੀ ਏ ਰੂਪ ਬੇਮਿਸਾਲ ਨੀ
ਹੋ ਗਿੱਲੀ ਕੁੜਤੀ
ਹੋ ਗਿੱਲੀ ਕੁੜਤੀ ਤੇ ਸੀਲੇ ਸੀਲੇ ਬਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ, ਨਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ, ਨਾਲ ਨੀ
ਪਾਵੇ ਕੀਕਲੀ ਪਸੀਨਾ ਤੇਰੇ ਨਾਲ ਨੀ
ਗਿੱਲੀ ਕੁੜਤੀ
You May Also Like
» Kadi Bhah Jah Veh [HKG Music Ltd] » Teri Dosti Ky Phicy [HKG Music Ltd] » Gujra Sun Mera Mujra [HKG Music Ltd] » Dudh Da Sawad [HKG Music Ltd] » Zalma Teri Akh Bari [HKG Music Ltd] » Tanky Tut Gay [HKG Music Ltd] » Hogi Adi Raat [HKG Music Ltd] » Ishq Dy Dohoory [HKG Music Ltd]FAQs for Gilli Kurti Silly Wall
Who is singer of Gilli Kurti Silly Wall song ?
Singer of HKG Music Ltd.
Who is writer of Gilli Kurti Silly Wall song ?
Altaf Bajwa wrote this Song.
Who is the music director of Gilli Kurti Silly Wall song ?
Gilli Kurti Silly Wall is Tuned by Altaf Bajwa.
Which label release Gilli Kurti Silly Wall song ?
Gilli Kurti Silly Wall is released under the label of HKG Music Ltd.
Whats the playtime (duration) of Gilli Kurti Silly Wall song ?
Playtime of song Gilli Kurti Silly Wall is 05:23 minute.
How can I download Gilli Kurti Silly Wall song ?
You can download Gilli Kurti Silly Wall song via click above download links.