Giddha Naini, Deepa, Ravi, Devinder Mp3 Song Download
Get This Song
Play Online
Share This Song
Giddha Song Lyrics
ਤੋੜ ਦੇਓ ਨੀ ਇਸ ਭਾਗਾਂ ਵਾਲੇ ਛੱਜ ਨੂੰ
ਤੋੜ ਦੇਓ ਨੀ ਇਸ ਭਾਗਾਂ ਵਾਲੇ ਛੱਜ ਨੂੰ
ਬੋਲੋ ਨਾਨਕਿਓ ਕਿ ਤੁਹਾਨੂੰ ਲੈ ਗਿਆਏ ਚੋਰ
ਬੋਲੋ ਨਾਨਕਿਓ ਕਿ ਤੁਹਾਨੂੰ ਲੈ ਗਿਆਏ ਚੋਰ
ਬੋਲੋ ਨਾਨਕਿਓ ਕਿ ਤੁਹਾਨੂੰ ਲੈ ਗਿਆਏ ਚੋਰ ਬੋਲੋ ਨਾਨਕਿਓ
ਏਨਾ ਦਾਦਕਿਆਂ ਦੀ ਰਲੇ ਬੰਬੀਰੀ ਬੋਲੇ ਏਨਾ ਦਾਦਕਿਆਂ ਦੀ ਰਲੇ ਬੰਬੀਰੀ ਬੋਲੇ
ਏਨਾ ਦਾਦਕਿਆਂ ਦੀ ਰਲੇ ਬੰਬੀਰੀ ਬੋਲੇ ਏਨਾ ਦਾਦਕਿਆਂ ਦੀ ਰਲੇ ਬੰਬੀਰੀ ਬੋਲੇ
ਏਨਾ ਨਾਨਕਿਆਂ ਦੇ ਮੁਹੰ ਛੋਰੇ ਡਿੱਢ ਪੋਲੇ ਏਨਾ ਨਾਨਕਿਆਂ ਦੇ ਮੁਹੰ ਛੋਰੇ ਡਿੱਢ ਪੋਲੇ
ਏਨਾ ਨਾਨਕਿਆਂ ਦੇ ਮੁਹੰ ਛੋਰੇ ਡਿੱਢ ਪੋਲੇ ਏਨਾ ਨਾਨਕਿਆਂ ਦੇ ਮੁਹੰ ਛੋਰੇ ਡਿੱਢ ਪੋਲੇ
ਪੀਲੀ ਮਿੱਟੀ ਦਾ ਫੇਰ ਦੇਓ ਪੋਚਾ ਦਾਦਕਿਆਂ ਦਾ ਕੁੱਪ ਬੰਦੇਓ
ਪੀਲੀ ਮਿੱਟੀ ਦਾ ਫੇਰ ਦੇਓ ਪੋਚਾ ਦਾਦਕਿਆਂ ਦਾ ਕੁੱਪ ਬੰਦੇਓ
ਪੀਲੀ ਮਿੱਟੀ ਦਾ ਫੇਰ ਦੇਓ ਪੋਚਾ ਦਾਦਕਿਆਂ ਦਾ ਕੁੱਪ ਬੰਦੇਓ
ਓ ਛੇਤੀ ਕਰੋ ਨਾ ਯਾਰ
ਓਧਰ ਨਾਨਕਲ ਮੇਲਣਾ ਢੋਮਾਂ ਪਈ ਹੋਈ ਆ
ਸੁਣ ਨੀ ਮੇਲਣੇ ਨੱਚਣ ਵਾਲੀਏ ਬਹੁਤਾ ਨਾ ਸ਼ਰਮਾਈ
ਜਾ ਘੁੰਘਟ ਕੱਢ ਦੀ ਭੋਟੀ ਸੋਹਣੀ ਜਾ ਘੁੰਘਟ ਕੱਢ ਦੀ ਭੋਟੀ ਸੋਹਣੀ
ਜਾ ਗੁੰਡਾ ਕੱਢ ਦੀ ਕਾਣੀ
ਨੀ ਤੂੰ ਤਾ ਮੈਨੂੰ ਲੱਗੇ ਸ਼ੌਕੀਨਾ ਨੀ ਤੂੰ ਤਾ ਮੈਨੂੰ ਲੱਗੇ ਸ਼ੌਕੀਨਾ
ਘੁੰਘਟ ਚੋ ਅੱਖ ਪਸ਼ਾਨੀ ਖੁਲਕੇ ਨੱਚ ਲੈ ਨੀ ਬਣ ਗਿੱਧਿਆਂ ਦੀ ਰਾਣੀ
ਖੁਲਕੇ ਨੱਚ ਲੈ ਨੀ ਬਣ ਗਿੱਧਿਆਂ ਦੀ ਰਾਣੀ
ਖੁਲਕੇ ਨੱਚ ਲੈ ਨੀ ਬਣ ਗਿੱਧਿਆਂ ਦੀ ਰਾਣੀ
ਖੁਲਕੇ ਨੱਚ ਲੈ ਨੀ
ਕਹੇ ਬਿਨਾ ਨਹੀਂ ਰਿਹਾ ਜਾਂਦਾ ਖੜਕੇ ਸੁਣੀ ਜਵਾਨ
ਓਏ ਬਦਲ ਗਏ ਨੇ ਰੰਗ ਸਮੇਂ ਦੇ
ਬਦਲ ਗਏ ਨੇ ਰੰਗ ਸਮੇਂ ਦੇ
ਆਇਆ ਬੁਰਾ ਜਮਾਨਾ
ਕੀ ਤੈਨੂੰ ਭੀੜ ਪਈ ਬੰਟੋ ਬਣੇ ਜਵਾਨਾ
ਕੀ ਤੈਨੂੰ ਭੀੜ ਪਈ ਬੰਟੋ ਬਣੇ ਜਵਾਨਾ
ਕੀ ਤੈਨੂੰ ਭੀੜ ਪਈ ਬੰਟੋ ਬਣੇ ਜਵਾਨਾ
ਕੀ ਤੈਨੂੰ ਭੀੜ ਪਈ
ਰਾਈ ਰਾਈ ਰਾਈ ਰਸਤਾ ਛੱਡ ਦੇਓ ਹੀਰ ਮਜਾਜਨ ਆਈ
ਰਸਤਾ ਛੱਡ ਦੇਓ ਹੀਰ ਮਜਾਜਨ ਆਈ ਰਸਤਾ ਛੱਡ ਦੇਓ ਹੀਰ ਮਜਾਜਨ ਆਈ
ਰਸਤਾ ਛੱਡ ਦੇਓ
ਕੰਨੀ ਕੰਨੀ ਕੰਨੀ ਗਿੱਧਾ ਤਾਂ ਪਾਈਏ
ਜੇ ਨੱਚੇ ਮੁੰਡੇ ਦੀ ਮੰਮੀ
ਗਿੱਧਾ ਤਾਂ ਪਾਈਏ ਜੇ ਨੱਚੇ ਮੁੰਡੇ ਦੀ ਮੰਮੀ ਗਿੱਧਾ ਤਾਂ ਪਾਈਏ ਜੇ ਨੱਚੇ ਮੁੰਡੇ ਦੀ ਮੰਮੀ
ਗਿੱਧਾ ਤਾਂ ਪਾਈਏ
ਹਰਾ ਚਾਦਰਾ ਪੱਗ ਗੁਲਾਬੀ
ਖੂ ਤੇ ਬੱਥਾ ਧੋਵੇ
ਨੀ ਸਾਬਣ ਥੋੜਾ
ਮੈਲ ਬਹੇਰੀ
ਨੀ ਸਾਬਣ ਥੋੜਾ ਮੈਲ ਬਹੇਰੀ
ਗੁੱਟੀ ਮੀਂਹ ਦਾ ਰੋਵੇ
ਛੜੇ ਵਿਚਾਰੇ ਦਾ ਕੌਣ ਚਾਦਰਾ ਧੋਵੇ ਛੜੇ ਵਿਚਾਰੇ ਦਾ ਕੌਣ ਚਾਦਰਾ ਧੋਵੇ
ਛੜੇ ਵਿਚਾਰੇ ਦਾ ਕੌਣ ਚਾਦਰਾ ਧੋਵੇ ਛੜੇ ਵਿਚਾਰੇ ਦਾ
ਛੜਾ ਛੜਾ ਨਾ ਕਰਿਆ ਕਰ ਨੀ
ਵੇਖਲ ਛੜੇ ਨਾ ਲੈਕੇ
ਪਹਿਲਾ ਤੇਰੇ ਭਾਂਡੇ ਮੰਜੂ
ਪਹਿਲਾ ਤੇਰੇ ਭਾਂਡੇ ਮੰਜੂ
ਰੋਟੀ ਦੇਓ ਪਕਾਕੇ
ਬੈਹਜੀ ਪੈਹੜੇ ਤੇ ਫੇਮ ਪਜਾਮੀ ਪਾਕੇ ਬੈਹਜੀ ਪੈਹੜੇ ਤੇ ਫੇਮ ਪਜਾਮੀ ਪਾਕੇ
ਬੈਹਜੀ ਪੈਹੜੇ ਤੇ ਫੇਮ ਪਜਾਮੀ ਪਾਕੇ
ਬੈਹਜੀ ਪੈਹੜੇ ਤੇ
ਕੀ ਮੁੰਡਿਆ ਤੂੰ ਬਣਿਆ ਫਿਰਦਾ
ਤੈਨੂੰ ਕੰਧ ਦਿਖਾਵਾਂ
ਚਿੱਟਾ ਕੁਰਤਾ ਕਾਲਾ ਚਾਦਰਾ ਚਿੱਟਾ ਕੁਰਤਾ ਕਾਲਾ ਚਾਦਰਾ
ਨਬੀ ਪੱਗ ਰੰਗਾਵਾਂ
ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ
ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ ਤੇਰੇ ਵਰਗੇ ਦਾ
ਅੱਜ ਤੋਂ ਭਾਬੀ ਨਾਮ ਕਰਾਲ਼ੇ ਜੇ ਘਰ ਵੜ ਜਾ ਤੇਰੇ
ਪਾਣੀ ਦੀ ਤੂੰ ਛੁੱਲੀ ਸ਼ਕਾਲੇ ਪਾਣੀ ਦੀ ਤੂੰ ਛੁੱਲੀ ਸ਼ਕਾਲੇ
ਹੱਥ ਵਿਚ ਗੜਭੀ ਮੇਰੇ
ਜੇ ਮੈਂ ਮਰ ਗਿਆ ਨੀ ਵਿਚ ਬੋਲੂਗਾ ਤੇਰੇ ਜੇ ਮੈਂ ਮਰ ਗਿਆ ਨੀ ਵਿਚ ਬੋਲੂਗਾ ਤੇਰੇ
ਜੇ ਮੈਂ ਮਰ ਗਿਆ ਨੀ ਵਿਚ ਬੋਲੂਗਾ ਤੇਰੇ ਜੇ ਮੈਂ ਮਰ ਗਿਆ ਨੀ
ਉੱਚਾ ਬੁਰਜ ਬਰਾਬਰ ਮੋਹਰੀ ਦੀਵਾ ਕਿਸ ਵਿਚ ਧਰੀਏ
ਵੇ ਚਾਰੇ ਨੈਨ ਕੱਟ ਵੱਟ ਹੋ ਗਏ ਵੇ ਚਾਰੇ ਨੈਨ ਕੱਟ ਵੱਟ ਹੋ ਗਏ
ਹਾਮੀ ਕਿਦੀ ਭਰੀਏ
ਨਾਰ ਬੇਗਾਨੀ ਦੀ ਬਾਹ ਨਾ ਮੂਰਖ ਫੜੀਏ ਨਾਰ ਬੇਗਾਨੀ ਦੀ ਬਾਹ ਨਾ ਮੂਰਖ ਫੜੀਏ
ਨਾਰ ਬੇਗਾਨੀ ਦੀ ਬਾਹ ਨਾ ਮੂਰਖ ਫੜੀਏ
ਨਾਰ ਬੇਗਾਨੀ ਦੀ
ਓ ਸੁਣ ਨੀ ਕੁੜੀਏ ਮੱਛਲੀ ਵਾਲੀਏ
ਮੱਛਲੀ ਨਾਲ ਸ਼ਿਕਾਈਏ
ਉੱਤੋਂ ਤੋਂ ਤੇਰੀ ਹੋਵੇ ਚਰਚਾ ਉੱਤੋਂ ਤੋਂ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ
ਨੀ ਵਿਚ ਦੇ ਮੁੰਡਿਆਂ ਦੇ ਸੱਪ ਬਣਕੇ ਲੰ ਜਾਈਏ ਨੀ ਵਿਚ ਦੇ ਮੁੰਡਿਆਂ ਦੇ ਸੱਪ ਬਣਕੇ ਲੰ ਜਾਈਏ
ਨੀ ਵਿਚ ਦੇ ਮੁੰਡਿਆਂ ਦੇ ਸੱਪ ਬਣਕੇ ਲੰ ਜਾਈਏ ਨੀ ਵਿਚ ਦੇ ਮੁੰਡਿਆਂ ਦੇ
ਬੱਸ ਕਰੋ ਵੈ ਚੋਬਰੋ ਲੱਡੂ ਖਾਓ ਤੇ ਘਰੋ ਘਰੋ ਜਾਓ
ਚੱਲ ਵਿ ਕੁੜੀਏ ਅੰਦਰ
ਧਾਈਏ ਧਾਈਏ ਧਾਈਏ
ਬੱਸ ਕਰੋ ਮੁੰਡਿਓ ਹੋਰ ਗਿੱਧੇ ਨਾ ਪਵਾਈਏ
ਬੱਸ ਕਰੋ ਮੁੰਡਿਓ ਹੋਰ ਗਿੱਧੇ ਨਾ ਪਵਾਈਏ ਬੱਸ ਕਰੋ ਮੁੰਡਿਓ ਹੋਰ ਗਿੱਧੇ ਨਾ ਪਵਾਈਏ
ਬੱਸ ਕਰੋ ਮੁੰਡਿਓ ਹੋਰ ਗਿੱਧੇ ਨਾ ਪਵਾਈਏ ਹੋਏ ਹੋਏ ਹੋਏ
You May Also Like
» Main Jaee Dharti Punjab Di [Sukhi Brar] » Meri Nachdi Di Jhaanjhar [Amar Noori] » Kurti Satrang Di [Vinod Sehgal] » Boliyaan [Bhagwant Mann] » Dhola Do Tara Walea [Harshdeep] » Hatt Pichhe Tere Jehe [Gursewak Mann] » Asaan Ohda Mukh Vekhna [Wadali Brothers] » Yaar Punjabi Aei [Gurdas Maan]FAQs for Giddha
Who is singer of Giddha song ?
Singer of Naini, Deepa, Ravi, Devinder.
Who is the music director of Giddha song ?
Giddha is Tuned by Kanwar Iqbal.
Which label release Giddha song ?
Giddha is released under the label of T-Series.
Whats the playtime (duration) of Giddha song ?
Playtime of song Giddha is 05:39 minute.
How can I download Giddha song ?
You can download Giddha song via click above download links.