DjPunjab.Com.Se

Ghar Pakka Karva De Amarvir Brar, Gurlej Akhtar Mp3 Song Download

Ghar Pakka Karva De
Ghar Pakka Karva De Mp3 Download Amarvir Brar, Gurlej Akhtar
Title : Ghar Pakka Karva De
Lyric : Mann Brothers
Music : Mann Brothers
Label : Future Records
Category : Thanedaar (2008)
Duration : 03:26
Released : 01, Aug 2008
Description: Ghar Pakka Karva De Amarvir Brar, Gurlej Akhtar Mp3 Song Download from Ghar Pakka Karva De Album, Ghar Pakka Karva De Song Sung by Amarvir Brar, Gurlej Akhtar, This Latest Song Music composed By Mann Brothers and Lyrics written by Mann Brothers, Ghar Pakka Karva De Song Ringtone Download. Download Ghar Pakka Karva De Amarvir Brar, Gurlej Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [4.84 mb]

Play Online

Cover
Ghar Pakka Karva De Amarvir Brar, Gurlej Akhtar
0:00
0:00

Share This Song

Ghar Pakka Karva De Song Lyrics

ਮੇਰੇ ਪਿੱਛੇ ਜੁੱਤੀਆਂ ਤੁਡੋਨਦਾ ਰਿਹਾ ਤਿੰਨ ਸਾਲ
ਮੇਰੇ ਪਿੱਛੇ ਜੁੱਤੀਆਂ ਤੁਡੋਨਦਾ ਰਿਹਾ ਤਿੰਨ ਸਾਲ
ਹਾਰ ਕੇ ਮਿੰਨਤ ਮੇਰੀ ਕੱਢੀ
ਕੱਲ ਹਾਰ ਕੇ ਮਿੰਨਤ ਮੇਰੀ ਕੱਢੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ

ਕਾਲਜ ਦੇ ਮੁੰਡੇ ਹੁਣ ਮੰਗਦੇ ਨੇ ਪਾਰਟੀ
ਯਾਰ ਬੇਲੀ ਮੈਥੋਂ ਹੁਣ ਮੰਗਦੇ ਨੇ ਪਾਰਟੀ
ਮੰਨਗੀ ਹੁਸਨ ਦੀ ਰਾਣੀ
ਕਹਿੰਦੇ ਮੰਨਗੀ ਹੁਸਨ ਦੀ ਰਾਣੀ
ਨੀ ਸਚੀ ਚੰਨੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ

ਮੇਰੇ ਨਾਲ ਕਾਲਜ ਚ ਪੱੜਦਾ ਰਿਹਾ
ਮੇਰੇ ਮਾਰੇ ਮੋੜਾਂ ਉਤੇ ਖੱਡ ਦਾ ਰਿਹਾ
ਮੇਰੇ ਨਾਲ ਕਾਲਜ ਚ ਪੱੜਦਾ ਰਿਹਾ
ਮੇਰੇ ਮਾਰੇ ਮੋੜਾਂ ਉਤੇ ਖੱਡ ਦਾ ਰਿਹਾ
ਕਦੇ ਹੀਰੋ ਹੋਨਢੇ ਉਤੇ ਮਾਰ ਦਾ ਸੀ ਗੇੜੇ
ਕਦੇ ਹੀਰੋ ਹੋਨਢੇ ਉਤੇ ਮਾਰ ਦਾ ਸੀ ਗੇੜੇ
ਸਚੀ ਕਦੀ ਓ ਲਿਯੋਨਦਾ ਸੀ ਗਾ ਗੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ

ਨੀ ਤੇਰੇ ਪਿੱਛੇ ਛੱਡੀਆਂ ਪੜ੍ਹਾਈਆਂ ਸੋਹਣੀਏ
ਨੀ ਤੇਰੇ ਲਯੀ ਕਰੀਆਂ ਲੜਾਈਆਂ ਸੋਹਣੀਏਂ
ਨੀ ਤੇਰੇ ਪਿੱਛੇ ਛੱਡੀਆਂ ਪੜ੍ਹਾਈਆਂ ਸੋਹਣੀਏ
ਨੀ ਤੇਰੇ ਲਯੀ ਕਰੀਆਂ ਲੜਾਈਆਂ ਸੋਹਣੀਏਂ
ਮੰਮੀ ਡੈਡੀ ਪੱਲਾਂ ਵਿੱਚ ਕਰ ਲੈ ਤੂੰ ਰਾਜੀ
ਮੰਮੀ ਡੈਡੀ ਪੱਲਾਂ ਵਿੱਚ ਕਰ ਲੈ ਤੂੰ ਰਾਜੀ
ਬੜੀ ਨਿਕਲੀ ਤੂੰ ਸੋਹਣੀਏ ਸਿਆਣੀ
ਨੀ ਸਚੀ ਚੰਨੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ

ਭਗਤੇ ਭਾਈਕੇ ਵਾਲਾ ਕਾਲਜ ਗਿਆ
ਜਦੋ ਮੇਰੇ ਵੀਰਾਂ ਦੇ ਪਸੰਦ ਆ ਗਿਆ
ਭਗਤੇ ਭਾਈਕੇ ਵਾਲਾ ਕਾਲਜ ਗਿਆ
ਜਦੋ ਮੇਰੇ ਵੀਰਾਂ ਦੇ ਪਸੰਦ ਆ ਗਿਆ
ਮਿਲਿਆ Karamjit ਮੰਨ ਚਾਹਿਆ ਵਰ
ਮਿਲਿਆ Karamjit ਮੰਨ ਚਾਹਿਆ ਵਰ
ਸਚੀ ਲੱਗੇ ਨਾ ਧਰਤੀ ਤੇ ਅੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ

ਤੇਰੇ ਨਾਲ ਲਿਖ ਕੇ ਸੰਜੋਗ ਰੱਬ ਨੇ
ਤੋੜ ਤੇ Puri ਦੇ ਸਾਚੀ ਰੋਗ ਰੱਬ ਨੇ
ਤੇਰੇ ਨਾਲ ਲਿਖ ਕੇ ਸੰਜੋਗ ਰੱਬ ਨੇ
ਤੋੜ ਤੇ Puri ਦੇ ਸਾਚੀ ਰੋਗ ਰੱਬ ਨੇ
ਸੰਧੂ ਹੋਣੀ ਯਾਰ ਬੇਲੀ ਦੇਣ ਕੇ ਵਧਾਈਆਂ
ਸੰਧੂ ਹੋਣੀ ਯਾਰ ਬੇਲੀ ਦੇਣ ਕੇ ਵਧਾਈਆਂ
ਮਾਂ ਨੇ ਵਾਰ ਕੇ ਪੀਣਾ ਏ ਜਦੋ ਪਾਣੀ
ਨੀ ਸਚੀ ਚੰਨੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ

ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਗਬਰੂ ਨੇ ਹਾਂ ਕਰਵਾ ਕੇ ਛੱਡੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ
ਨੀ ਸਚੀ ਬਿੱਲੋ ਮਿਲਦੇ ਮੁਕੱਦਰਾਂ ਨਾ ਹਾਣੀ

You May Also Like

» Ikathe Tution La Laiye [Amarvir Brar, Gurlej Akhtar] » Jija Tera JE Lagiya [Amarvir Brar, Gurlej Akhtar] » Chhad De Sharab Kadhni [Amarvir Brar, Gurlej Akhtar] » Narme Nu Amrican Sundi [Amarvir Brar, Gurlej Akhtar] » Mobile Tere Te Phone Aaya [Amarvir Brar, Gurlej Akhtar] » Chali Peke Channi Ve [Amarvir Brar, Gurlej Akhtar] » Mang Cho Sindur Mere Pan [Amarvir Brar, Gurlej Akhtar]

FAQs for Ghar Pakka Karva De

Who is singer of Ghar Pakka Karva De song ?

Singer of Amarvir Brar, Gurlej Akhtar.

Who is writer of Ghar Pakka Karva De song ?

Mann Brothers wrote this Song.

Who is the music director of Ghar Pakka Karva De song ?

Ghar Pakka Karva De is Tuned by Mann Brothers.

Which label release Ghar Pakka Karva De song ?

Ghar Pakka Karva De is released under the label of Future Records.

Whats the playtime (duration) of Ghar Pakka Karva De song ?

Playtime of song Ghar Pakka Karva De is 03:26 minute.

How can I download Ghar Pakka Karva De song ?

You can download Ghar Pakka Karva De song via click above download links.

Google Tags :

Ghar Pakka Karva De mp3 song , Ghar Pakka Karva De mp3 song download , Ghar Pakka Karva De song download , Ghar Pakka Karva De Amarvir Brar, Gurlej Akhtar mp3 song , Ghar Pakka Karva De Prem Dhillon mp3 song download , Ghar Pakka Karva De Amarvir Brar, Gurlej Akhtar song download, Ghar Pakka Karva De Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer