Ghar Aaja Sohne Jogiya Hans Raj Hans Mp3 Song Download
Get This Song
Play Online
Share This Song
Ghar Aaja Sohne Jogiya Song Lyrics
ਕਿੱਥੇ ਗਿਆ ਤੂੰ ਮੋਰ ਤੇ ਚੜ੍ਹਕੇ
ਅੱਜ ਮਾਂ ਰਤਨੋ ਨਾਲ ਲੜਕੇ
ਕਿੱਥੇ ਗਿਆ ਤੂੰ ਮੋਰ ਤੇ ਚੜ੍ਹਕੇ ਅੱਜ ਮਾਂ ਰਤਨੋ ਨਾਲ ਲੜਕੇ
ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ
ਸੋਹਣੇ ਜੋਗੀਆ ਸੋਹਣੇ ਜੋਗੀਆ
ਵਾਜ਼ਾਂ ਮਾਰਾਂ ਵਾਜ਼ਾਂ ਮਾਰਾਂ ਬੋਹੜ ਥੱਲੇ ਖੜਕੇ
ਆਖਾਂ, ਅੱਥਰੂ ਨੈਣਾ ਦੇ ਵਿਚ ਭਰਕੇ
ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ
ਥੱਕ ਗਈ ਮੈਂ ਮਾਰ ਮਾਰ, ਹਾਕਾਂ ਮੇਰੇ ਬਾਲਕਾ ਦੱਸਿਆਂ ਨਾ ਪਿੰਡ ਦੇ, ਜੁਆਕਾਂ ਮੇਰੇ ਬਾਲਕਾ
ਥੱਕ ਗਈ ਮੈਂ ਮਾਰ ਮਾਰ, ਹਾਕਾਂ ਮੇਰੇ ਬਾਲਕਾ ਦੱਸਿਆਂ ਨਾ ਪਿੰਡ ਦੇ, ਜੁਆਕਾਂ ਮੇਰੇ ਬਾਲਕਾ
ਪਤਾ ਹੁੰਦਾ ਮੈਂ, ਲਿਆਉਂਦੀ ਬਾਂਹਾਂ ਫੜ੍ਹਕੇ ਤੇਰੀ, ਮਿੰਨਤ ਜੋਗੀਆ ਕਰਕੇ
ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ
ਖੜੀ ਮੈਂ ਸਵੇਰ ਦੀ ਤੇ, ਸ਼ਾਮਾਂ ਢੱਲ ਗਈਆਂ ਵੇ ਲੌਢਲਾ ਵੀ ਲੰਘ ਗਿਆ, ਉੱਤੋਂ ਰਾਤਾਂ ਪਈਆਂ ਵੇ
ਖੜੀ ਮੈਂ ਸਵੇਰ ਦੀ ਤੇ, ਸ਼ਾਮਾਂ ਢੱਲ ਗਈਆਂ ਵੇ ਲੌਢਲਾ ਵੀ ਲੰਘ ਗਿਆ, ਉੱਤੋਂ ਰਾਤਾਂ ਪਈਆਂ ਵੇ
ਮੇਰਾ ਦਿਲ, ਤੱਤੜੀ ਦਾ ਧੜਕੇ ਬਹਿ ਗਈ, ਕਾਲ਼ਜਾ ਹੱਥਾਂ ਦੇ ਵਿੱਚ ਫੜ੍ਹਕੇ
ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ
ਚੰਨ ਕੋਲੋਂ ਪੁੱਛਦੀ ਤੇ, ਤਾਰਿਆਂ ਤੋਂ ਪੁੱਛਦੀ ਜੰਗਲਾਂ ਦੇ ਰੁੱਖ ਪੰਛੀ, ਸਾਰਿਆਂ ਤੋਂ ਪੁੱਛਦੀ
ਚੰਨ ਕੋਲੋਂ ਪੁੱਛਦੀ ਤੇ, ਤਾਰਿਆਂ ਤੋਂ ਪੁੱਛਦੀ ਜੰਗਲਾਂ ਦੇ ਰੁੱਖ ਪੰਛੀ, ਸਾਰਿਆਂ ਤੋਂ ਪੁੱਛਦੀ
ਨੀਂਦ ਪਈ ਨਾ, ਉਡੀਕਾਂ ਮੈਂ ਤਾਂ ਤੜ੍ਹਕੇ ਰੱਬ, ਕਰੇ ਕੁੰਡਾ ਮੇਰਾ ਉੱਠ ਖੜ੍ਹਕੇ
ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ
ਕੋਮਲ ਜਲੰਧਰੀ ਤੂੰ, ਲੱਭਕੇ ਲਿਆਈਂ ਵੇ ਹਾਲ ਮਾਂ ਰਤਨੋ ਦਾ, ਖੋਲ ਕੇ ਸੁਣਾਈਂ ਵੇ
ਕੋਮਲ ਜਲੰਧਰੀ ਤੂੰ, ਲੱਭਕੇ ਲਿਆਈਂ ਵੇ ਹਾਲ ਮਾਂ ਰਤਨੋ ਦਾ, ਖੋਲ ਕੇ ਸੁਣਾਈਂ ਵੇ
ਆਖੀਂ ਸਿਰ ਚਰਨਾਂ ਵਿਚ ਧਰਕੇ ਜੀਵੇ, ਮਾਂ ਰਤਨੋ ਤੇਰੀ ਮਰਕੇ ਵੇ ਘਰ ਆਜਾ ਸੋਹਣੇ ਜੋਗੀਆ
ਵੇ ਘਰ ਆਜਾ ਸੋਹਣੇ ਜੋਗੀਆ ਵੇ ਘਰ ਆਜਾ ਸੋਹਣੇ ਜੋਗੀਆ ਸੋਹਣੇ ਜੋਗੀਆ ਸੋਹਣੇ ਜੋਗੀਆ
You May Also Like
» Ik Nikka Jeha Jogi [Hans Raj Hans] » Chimta Jogi Da 2 [Hans Raj Hans] » Baba Ji Da Sohna Mandir [Hans Raj Hans] » Singi Jogi Di [Hans Raj Hans] » Dhuna Pauna Haari Da [Hans Raj Hans] » Mela Shah Talaiyaan Da [Hans Raj Hans] » Aarti [Hans Raj Hans]FAQs for Ghar Aaja Sohne Jogiya
Who is singer of Ghar Aaja Sohne Jogiya song ?
Singer of Hans Raj Hans.
Who is writer of Ghar Aaja Sohne Jogiya song ?
Baldev Komal Jalandhari wrote this Song.
Who is the music director of Ghar Aaja Sohne Jogiya song ?
Ghar Aaja Sohne Jogiya is Tuned by Atul Sharma.
Which label release Ghar Aaja Sohne Jogiya song ?
Ghar Aaja Sohne Jogiya is released under the label of T-Series.
Whats the playtime (duration) of Ghar Aaja Sohne Jogiya song ?
Playtime of song Ghar Aaja Sohne Jogiya is 08:11 minute.
How can I download Ghar Aaja Sohne Jogiya song ?
You can download Ghar Aaja Sohne Jogiya song via click above download links.