GG Gulab Sidhu Mp3 Song Download
Get This Song
Play Online
Share This Song
GG Song Lyrics
ਇਹੇ ਦੁਨੀਆ ਚੋਰਾਂ ਦੀ ਐਥੇ ਲੁੱਟਣ ਯਾਰ ਬਣਾਕੇ
ਘਰੋਂ ਨਿਕਲੀ ਸ਼ੇਰਾ ਓਏ ਹੋ ਡੱਬ ਵਿੱਚ ਪਿਸਤੌਲ ਡਾਕੇ
ਇਹੇ ਮਸਤੀ ਮੱਛਰੀ ਐ ਜਿਹੜੀ ਪੀ ਪੀ ਕਰਦੀ ਐ
ਸੱਬ ਦੇਖੀ ਜਾਂਦੇ ਆ ਦੁਨੀਆ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਉਹਨੇ ਦੁਸ਼ਮਣ ਘਾਤਕ ਨਹੀਂ ਜਿੰਨੇ ਵੈਰੀ ਨਾਲ ਦੇ ਨੇ
ਜੰਗ ਢਿੱਲੋਂ ਯਾਦ ਰੱਖੀ ਲੋਕੀ ਮਰਿਆ ਹੀ ਭਾਲਦੇ ਨੇ
ਬਿੱਲੀ ਸ਼ੇਰ ਦੀ ਮਾਸੀ ਐ ਜਿਹੜੀ ਨੀ ਨੀ ਕਰਦੀ ਐ
ਸੱਬ ਦੇਖੀ ਜਾਂਦੇ ਆ ਦੁਨੀਆ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਪੈਰਾਂ ਵਿੱਚ ਹੀ ਚੰਗੇ ਨੇ ਸ਼ੇਰਾ ਯਾਰ ਜੋ ਜੁੱਤੀ ਦੇ
ਗੋਲੀ ਮਾਰਨੀ ਪੈਂਦੀ ਐ ਕਹਿੰਦੇ ਹਲਕੀ ਨਹੀਂ ਕੁੱਤੀ ਦੇ
ਇਹਨੇ ਬਿਰ ਨਾਛਿੱਤਰਾਂ ਨਾਲ
ਇਹਨੇ ਬਿਰ ਨਾਛਿੱਤਰਾਂ ਨਾਲ ਜਿਹੜੀ ਰੀਰੀ ਕਰਦੀ ਐ
ਸੱਬ ਦੇਖੀ ਜਾਂਦੇ ਆ ਦੁਨੀਆ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਅੱਗ ਲਾਕੇ ਪੂੰਛਾਂ ਨੂੰ ਕਈ ਬਾਂਦਰ ਟੱਪਦੇ ਨੇ
ਗੱਲ ਕਹਿਣੇ ਉਹਨਾਂ ਨੂੰ ਸਾਡਾ ਟਾਈਮ ਜੋ ਚੱਕਦੇ ਨੇ
ਥਾਪੜੇ ਖਾਕੇ ਕੰਨਾਂ ਤੇ ਪੁਤਲੀ ਪੀ ਪੀ ਕਰਦੀ ਐ
ਸੱਬ ਦੇਖੀ ਜਾਂਦੇ ਆ ਦੁਨੀਆ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਬੰਦਾ ਪਰਖ ਕੇ ਦੇਖ ਲਿਓ ਪਹਿਲਾਂ ਯਾਰ ਬਣਾਵਣ ਤੋਂ
ਕਿਡਾ ਲੜਿਆ ਹੀ ਚੰਗਾ ਐ ਡੰਗ ਸੱਪ ਦਾ ਖਾਵਣ ਤੋਂ
ਕਿਡਾ ਲੜਿਆ ਹੀ ਚੰਗਾ ਐ ਡੰਗ ਸੱਪ ਦਾ ਖਾਵਣ ਤੋਂ
ਜੁੰਡਲੀ ਲਗੜ ਕਤੀੜਾ ਦੀ ਜਿਹੜੀ ਖੀ ਖੀ ਕਰਦੀ ਐ
ਸੱਬ ਦੇਖੀ ਜਾਂਦੇ ਆ ਦੁਨੀਆ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ ਪਿੱਠ ਤੇ ਹੀ-ਹੀ ਕਰਦੀ ਐ
You May Also Like
» Once in a Lifetime [Dox, Jaskaran] » John Wick [Nseeb] » IXC [Raka, Fouji] » Backstabers [Mand] » Kithe Reh Gya [Kulshan Sandhu] » Get Out [Manavgeet Gill] » Blues [Talwiinder, SIFR] » Satnam [Manjit Sahota]FAQs for GG
Who is singer of GG song ?
Singer of Gulab Sidhu.
Who is writer of GG song ?
Jang Dhillon wrote this Song.
Who is the music director of GG song ?
GG is Tuned by Kulshan Sandhu.
Which label release GG song ?
GG is released under the label of Agaz Music.
Whats the playtime (duration) of GG song ?
Playtime of song GG is 03:22 minute.
How can I download GG song ?
You can download GG song via click above download links.