Ganpati Ganesh Kanth Kaler Mp3 Song Download
Get This Song
Play Online
Share This Song
Ganpati Ganesh Song Lyrics
ਜੀ ਜਵਾਲਾ ਮਾਂ ਸਰਸਵਤੀ
ਮੇਰੇ ਹਿਰਦੇ ਵਸੋ ਹਮੇਸ਼
ਭੁੱਲੇ ਅੱਖਰ ਕੰਠ ਕਰ
ਮਾਂ ਗੌਰੀ ਪੁੱਤਰ ਗਣੇਸ਼
ਮਾਂ ਗੌਰੀ ਪੁੱਤਰ ਗਣੇਸ਼
ਜੈ ਹੋ ਜੈ ਹੋ
ਜੈ ਹੋ ਜੈ ਹੋ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਪਹਿਲਾਂ ਤੇਰੀ ਕਰਾਂ ਮੈਂ ਪੂਜਾ
ਪਹਿਲਾਂ ਤੇਰੀ ਕਰਾਂ ਮੈਂ ਪੂਜਾ
ਪਹਿਲਾਂ ਤੇਰੀ ਕਰਾਂ ਮੈਂ ਪੂਜਾ
ਲੈ ਲੱਡੂਆਂ ਦਾ ਥਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਚੰਦਨ ਦਾ ਹੈ ਤਿਲਕ ਲਗਾਇਆ
ਸਿਰ ਸੋਨੇ ਦਾ ਮੁੱਕਟ ਸਜਾਇਆ
ਸਿਰ ਸੋਨੇ ਦਾ ਮੁੱਕਟ ਸਜਾਇਆ
ਸਿਰ ਸੋਨੇ ਦਾ ਮੁੱਕਟ ਸਜਾਇਆ
ਹਾਂ ਚੰਦਨ ਦਾ ਹੈ ਤਿਲਕ ਲਗਾਇਆ
ਸਿਰ ਸੋਨੇ ਦਾ ਮੁੱਕਟ ਸਜਾਇਆ
ਨੂਰੀ ਮੁੱਖੜਾ ਚਮਕਾਂ ਮਾਰੇ
ਨੂਰੀ ਮੁੱਖੜਾ ਚਮਕਾਂ ਮਾਰੇ
ਨੂਰੀ ਮੁੱਖੜਾ ਚਮਕਾਂ ਮਾਰੇ
ਤੇ ਘੁੰਘਰਾਲੇ ਵਾਲ਼
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਜੈ ਹੋ ਜੈ ਹੋ ਜੈ ਹੋ ਜੈ ਹੋ
ਭਰੀ ਸਭਾ ਵਿੱਚ ਲਾਜ ਬਚਾਵੇਂ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਭਰੀ ਸਭਾ ਵਿੱਚ ਲਾਜ ਬਚਾਵੇਂ
ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ
ਤੇਰਾ ਮੰਤਰ ਜੋ ਵੀ ਪੜ੍ਹਦਾ
ਤੇਰਾ ਮੰਤਰ ਜੋ ਵੀ ਪੜ੍ਹਦਾ
ਤੇਰਾ ਮੰਤਰ ਜੋ ਵੀ ਪੜ੍ਹਦਾ
ਹੋ ਜਾਏ ਮਾਲਾਮਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਸਭ ਦੇ ਕਾਰਜ਼ ਪੂਰੇ ਕਰਦੇ
ਤੂੰ ਕਲੇਰ ਦੀ ਝੋਲੀ ਭਰਦੇ
ਤੂੰ ਕਲੇਰ ਦੀ ਝੋਲੀ ਭਰਦੇ
ਤੂੰ ਕਲੇਰ ਦੀ ਝੋਲੀ ਭਰਦੇ
ਹਾਂ ਸਭ ਦੇ ਕਾਰਜ਼ ਪੂਰੇ ਕਰਦੇ
ਤੂੰ ਕਲੇਰ ਦੀ ਝੋਲੀ ਭਰਦੇ
ਰਾਜੂ ਵੀ ਹਰਿਪੁਰੀਆ ਕਹਿੰਦਾ
ਰਾਜੂ ਵੀ ਹਰਿਪੁਰੀਆ ਕਹਿੰਦਾ
ਰਾਜੂ ਵੀ ਹਰਿਪੁਰੀਆ ਕਹਿੰਦਾ
ਰੱਖ ਚਰਨਾਂ ਦੇ ਨਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਹੇ ਗਣਪਤੀ ਦੀਨ ਦਿਆਲ
ਹੇ ਸ਼ਿਵ ਗੌਰਾਂ ਦੇ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
ਤੇਰੀ ਜੈ ਹੋਵੇ, ਜੈ ਹੋਵੇ
ਤੇਰੀ ਜੈ ਹੋ ਗੌਰੀ ਲਾਲ
You May Also Like
» Datiye La Mauja [Kanth Kaler] » Kamli Tere Dar Di [Kanth Kaler] » Dam Dam Damru [Kanth Kaler] » Sheranwaliye [Kanth Kaler] » Mera Pranaam [Kanth Kaler] » Deedaar Mahamaai [Kanth Kaler] » Datiye Kar Chhanwaan [Kanth Kaler]FAQs for Ganpati Ganesh
Who is singer of Ganpati Ganesh song ?
Singer of Kanth Kaler.
Who is writer of Ganpati Ganesh song ?
Raju Haripuriya wrote this Song.
Who is the music director of Ganpati Ganesh song ?
Ganpati Ganesh is Tuned by Kamal Kaler.
Which label release Ganpati Ganesh song ?
Ganpati Ganesh is released under the label of T-Series.
Whats the playtime (duration) of Ganpati Ganesh song ?
Playtime of song Ganpati Ganesh is 05:39 minute.
How can I download Ganpati Ganesh song ?
You can download Ganpati Ganesh song via click above download links.