DjPunjab.Com.Se

Gangu Papiya Paap Mandeep Kaur, Gurjit Singh, Rommi Singh Mp3 Song Download

Gangu Papiya Paap
Gangu Papiya Paap Mp3 Download Mandeep Kaur, Gurjit Singh, Rommi Singh
Title : Gangu Papiya Paap
Lyric : Satnam Sattu, Lakha Singh
Music : Rommy Singh
Label : New Touch Records
Duration : 05:32
Released : 01, Dec 2008
Description: Gangu Papiya Paap Mandeep Kaur, Gurjit Singh, Rommi Singh Mp3 Song Download from Gangu Papiya Paap Album, Gangu Papiya Paap Song Sung by Mandeep Kaur, Gurjit Singh, Rommi Singh, This Latest Song Music composed By Rommy Singh and Lyrics written by Satnam Sattu, Lakha Singh, Gangu Papiya Paap Song Ringtone Download. Download Gangu Papiya Paap Mandeep Kaur, Gurjit Singh, Rommi Singh mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [7.71 mb]

Play Online

Cover
Gangu Papiya Paap Mandeep Kaur, Gurjit Singh, Rommi Singh
0:00
0:00

Share This Song

Gangu Papiya Paap Song Lyrics

ਅਖੀਰ ਕਰ ਦਸ਼ਮੇਸ਼ ਦੇ ਦੋਵੇਂ ਦੁਲਾਰੇ
ਨੀਹਾਂ ਦੇ ਵਿਚ ਖੜੇ ਕਰ ਦਿਤੇ ਗਏ
ਤੇ ਕੰਧ ਉਸਾਰਨੀ ਸ਼ੁਰੂ ਕਰ ਦਿਤੀ
ਹੌਲੀ ਹੌਲੀ ਕੰਧ ਉਸਰ ਦੀ ਗਈ
ਤੇ ਇਹ ਭੋਲੀਆਂ ਸੂਰਤਾਂ ਕੰਧ ਦੇ ਪਿੱਛੇ ਇੰਜ ਅਲੋਪ ਹੋ ਗਈਆਂ
ਜਿਵੇਂ ਕੇ ਸਾਰੇ ਸੰਸਾਰ ਤੋਂ ਚੰਨ ਤੇ ਸੂਰਜ ਹਮੇਸ਼ਾ ਵਾਸਤੇ ਛੁਪ ਗਏ ਹੋਣ
ਆਸਮਾਨ ਰੋ ਉਠਿਆ ਧਰਤੀ ਦਾ ਸੀਨਾ ਪਾਟ ਚੱਲਿਆ
ਉਸ ਵੇਲੇ ਹਰ ਇਕ ਜ਼ੁਬਾਨ ਹਰ ਇਕ ਦਿਲ ਝੁਰ ਦਾ ਸੀ
ਤੇ ਮਾਨੋ ਰੋ ਰੋ ਕੇ ਕੁਰਲਾ ਰਿਹਾ ਸੀ ਤੇ ਕਹਿ ਰਿਹਾ ਸੀ

ਲੈ ਵੇ ਗੰਗੂ ਪਾਪੀਆਂ
ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਲੈ ਵੇ ਗੰਗੂ ਪਾਪੀਆਂ
ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ

ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖ਼ਲੋ ਗਈਆਂ
ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ
ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖ਼ਲੋ ਗਈਆਂ
ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ
ਅੱਜ ਖੁਸ਼ੀ ਨਾਲ ਚੱਲੀ
ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ

ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ
ਤੈਨੂੰ ਕੀ ਏ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ
ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ
ਤੈਨੂੰ ਕੀ ਏ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ
ਵੇਚਿਆ ਇਮਾਨ ਤੂੰ
ਵੇਚਿਆ ਇਮਾਨ ਤੂੰ ਤਾਂ ਫੇਰ ਕਾਹਦਾ ਖ਼ਿਆਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ

ਲੂਣ ਹਰਾਮੀ ਤੈਨੂੰ ਸਦਾ ਲੌਕੀਂ ਕਹਿਣਗੇ
ਤੂੰ ਤਾਂ ਲਾਹ ਲਈ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣ ਦੇ
ਲੂਣ ਹਰਾਮੀ ਤੈਨੂੰ ਸਦਾ ਲੌਕੀਂ ਕਹਿਣਗੇ
ਤੂੰ ਤਾਂ ਲਾਹ ਲਈ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣ ਦੇ
ਸਾਰੀ ਦੁਨੀਆਂ 'ਚ ਭੈੜਾ
ਸਾਰੀ ਦੁਨੀਆਂ 'ਚ ਭੈੜਾ ਹੋਣਾ ਤੇਰਾ ਹਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ

ਆਉਣੀਆਂ ਅਵਾਜ਼ਾਂ ਸਦਾ ਨੀਹਾਂ ਵਿਚੋਂ ਸੱਚੀਆਂ
ਤੂੰ ਹੀ ਇੱਟਾਂ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ
ਆਉਣੀਆਂ ਅਵਾਜ਼ਾਂ ਸਦਾ ਨੀਹਾਂ ਵਿਚੋਂ ਸੱਚੀਆਂ
ਤੂੰ ਹੀ ਇੱਟਾਂ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ
ਸੋਹਲ ਜਿਹੀਆਂ ਜਿੰਦਾ ਸੀ
ਸੋਹਲ ਜਿਹੀਆਂ ਜਿੰਦਾ ਸੀ ਤੂੰ ਕੀਤੀਆਂ ਹਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਲੈ ਵੇ ਗੰਗੂ ਪਾਪੀਆਂ
ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ
ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ

You May Also Like

» Put Nahin Lakoye Si [Mandeep Kaur, Gurjit Singh, Rommi Singh] » Bajaan Vaale Fer [Mandeep Kaur, Gurjit Singh, Rommi Singh] » Bhai Jeevan Singh [Mandeep Kaur, Gurjit Singh, Rommi Singh] » Kirpa Karda Ae [Mandeep Kaur, Gurjit Singh, Rommi Singh] » Gur Teg Bahadur Ji [Mandeep Kaur, Gurjit Singh, Rommi Singh] » Nahin Labne Ih Heere [Mandeep Kaur, Gurjit Singh, Rommi Singh] » Guru Nanak Dev Ji [Mandeep Kaur, Gurjit Singh, Rommi Singh] » Taras Na Aaya [Mandeep Kaur, Gurjit Singh, Rommi Singh]

FAQs for Gangu Papiya Paap

Who is singer of Gangu Papiya Paap song ?

Singer of Mandeep Kaur, Gurjit Singh, Rommi Singh.

Who is writer of Gangu Papiya Paap song ?

Satnam Sattu, Lakha Singh wrote this Song.

Who is the music director of Gangu Papiya Paap song ?

Gangu Papiya Paap is Tuned by Rommy Singh.

Which label release Gangu Papiya Paap song ?

Gangu Papiya Paap is released under the label of New Touch Records.

Whats the playtime (duration) of Gangu Papiya Paap song ?

Playtime of song Gangu Papiya Paap is 05:32 minute.

How can I download Gangu Papiya Paap song ?

You can download Gangu Papiya Paap song via click above download links.

Google Tags :

Gangu Papiya Paap mp3 song , Gangu Papiya Paap mp3 song download , Gangu Papiya Paap song download , Gangu Papiya Paap Mandeep Kaur, Gurjit Singh, Rommi Singh mp3 song , Gangu Papiya Paap Prem Dhillon mp3 song download , Gangu Papiya Paap Mandeep Kaur, Gurjit Singh, Rommi Singh song download, Gangu Papiya Paap Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer