Ganesh Vandna Saleem Mp3 Song Download
Get This Song
Play Online
Share This Song
Ganesh Vandna Song Lyrics
ਆ ਆ ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਪੌਣਾਹਾਰੀ, ਬਾਬੇ ਨੂੰ ਬੁਲਾਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਮੰਦਿਰਾਂ ਦੇ ਵੱਲ ਵੁਲ, ਹਾਰ ਨਾਲ ਸਜਾ ਕੇ
ਮੰਦਿਰਾਂ ਦੇ ਵੱਲ ਵੁਲ, ਹਾਰ ਨਾਲ ਸਜਾ ਕੇ
ਧੂਫ਼ ਦੀਪ ਤੇ, ਹਾਰ ਬਣਾ ਕੇ ਧੂਫ਼ ਦੀਪ ਤੇ, ਹਾਰ ਬਣਾ ਕੇ
ਨਾਲੇ, ਸ਼ਰਧਾ ਦੇ, ਰੋਟ ਬਣਾਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਕਰਕੇ ਸੋਹਣੀ, ਮੋਰ ਸਵਾਰੀ ਕਰਕੇ ਸੋਹਣੀ, ਮੋਰ ਸਵਾਰੀ
ਆਵੇਗਾ ਓਹ, ਮਾਰ ਉੱਡਾਰੀ ਆਵੇਗਾ ਓਹ, ਮਾਰ ਉੱਡਾਰੀ
ਜੋਗੀ, ਚਰਨਾਂ 'ਚ, ਬਿਰਤੀ ਲਗਾਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਕਰ ਲਈਏ, ਭਗਤੋ ਫ਼ਰਿਆਦਾਂ ਕਰ ਲਈਏ, ਭਗਤੋ ਫ਼ਰਿਆਦਾਂ
ਝੋਲੀ ਵਾਲਾ, ਦੇਵੇ ਮੁਰਾਦਾਂ ਝੋਲੀ ਵਾਲਾ, ਦੇਵੇ ਮੁਰਾਦਾਂ
ਗੁਣ, ਜੋਗੀ ਦੇ, ਸਲੀਮ ਵਾਂਗੂ ਗਾਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ ਬਾਬਾ ਜੀ, ਜ਼ਰੂਰ ਆਉਣਗੇ
You May Also Like
» Chunri [Saleem] » Shiv Vivah [Saleem] » Bhaktaan Di Toli [Saleem] » Kamli [Saleem] » Ajj Hai Jagrata [Saleem] » Jai Kali [Saleem] » Balle Balle [Saleem] » Kamli [Saleem]FAQs for Ganesh Vandna
Who is singer of Ganesh Vandna song ?
Singer of Saleem.
Who is writer of Ganesh Vandna song ?
Ustad Puran Shah Koti, Raju Haripuriya, Master Shahdil wrote this Song.
Who is the music director of Ganesh Vandna song ?
Ganesh Vandna is Tuned by Parvez.
Which label release Ganesh Vandna song ?
Ganesh Vandna is released under the label of T-Series.
Whats the playtime (duration) of Ganesh Vandna song ?
Playtime of song Ganesh Vandna is 04:19 minute.
How can I download Ganesh Vandna song ?
You can download Ganesh Vandna song via click above download links.