Game Surjit Bhullar Mp3 Song Download
Get This Song
Play Online
Share This Song
Game Song Lyrics
ਖੁਸ ਦਿੱਲੀ ਦਾ Swag ਬਿੱਲੋ ਰੱਬ ਦੀ ਅਦਾ
ਯਾਰ ਸਾਰੇ ਤੋਂ ਵੀ ਯਾਰਾਂ ਦੇ ਨੀ ਡੂੰਗੇ ਜਜਬਾਤ
ਇੱਕ ਕਿੱਤੇ ਦਿਨ ਰਾਤ ਨੀਤ ਰਖੀ ਬਸ ਸਾਫ
ਹੋਗੀ Mista Baaz
Mista Baaz
ਨਾ ਜਿਵੇਂ ਦੁੱਲੇ ਦਾ ਕਬੱਡੀ ਵਿਚ ਨੀ
ਯਾਰ ਹੋਣੀ ਰਹਿੰਦੇ ਗੇਮ ਵੱਡੀ ਵਿਚ ਨੀ
ਨਾਲ ਨੀ ਬਿਠਾਇਆ ਬੰਦਾ ਮਾੜੀ ਨੀਤ ਵਾਲਾ
ਸੋਫਾ ਉੱਤੇ ਹੋਵੇ ਭਾਵੇਂ ਗੱਡੀ ਵਿਚ ਨੀ
ਮੰਨਿਆ ਸਰੀਰ ਥੋੜੇ ਢੱਲ ਜਾਣਗੇ
ਪਰ ਕਮਜ਼ੋਰ ਨਾ ਵਜੂਦ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਯਾਰ ਇਦਾਂ ਪੱਟਦੇ ਖਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਨੀ ਯਾਰ ਇਹ ਤਾਂ ਪੱਟਦੇ ਖਰੂਡ ਹੋਣਗੇ
ਚੰਡੀਗੜ੍ਹ ਹੋਈਏ ਭਾਵੇਂ ਐੱਡੀ ਲੇਡ ਨੀ
ਡਾਲਰਾਂ ਨਾ ਤੁੰਨ ਕੇ ਰੱਖਾਂਗੇ ਜੇਬ ਨੀ
ਮਿੱਤਰਾਂ ਦੇ ਕਹਿਣੇ ਵਿਚੋਂ ਬਾਹਰ ਨਿਉਂ ਜਾਂਦਾ
ਸਾਮ੍ਹਣੇ ਦੇ ਪੈਰਾਂ ਚ ਪਾਈਏ ਪੰਜੇ ਨੀ
ਰੌਂਕਾਂ ਤੇ ਹੱਸੀਆਂ ਦੀ ਕਮੀ ਨਿਉਂ ਰਹਿੰਦੀ
ਚੌਲ ਹੋਣੀ ਜਿਥੇ ਵੀ ਮੌਜੂਦ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਯਾਰ ਇਦਾਂ ਪੱਟਦੇ ਖਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਨੀ ਯਾਰ ਇਹ ਤਾਂ ਪੱਟਦੇ ਖਰੂਡ ਹੋਣਗੇ
ਕਰਾਂ ਮੈਂ ਕਦਰ ਚੰਗੇ ਇਨਸਾਨ ਦੀ
ਧੌਸ ਨੀ ਉਜਾੜੀ ਵੱਡੇ ਖੱਬੀ ਖਾਣ ਦੀ
ਤੂੰ ਹੀ ਹੋਜੂ ਤੋਰ ਤੇਰੀ ਛੋਬਰ ਦੇ ਨਾਲ
ਜਿਵੇਂ ਹੁਕਮ ਦੇ ਅੱਗੇ ਨਾਲ ਵੇਖੀ ਪਾਣ ਦੀ
ਵੈਰੀ ਦੀ ਮਜਾਲ ਕੀ ਏ ਕਰੂਂ ਨੁਕਸਾਨ
ਸਾਡੀ ਬੁੱਕਲ ਚ ਯਾਰ ਮਹਫੂਜ਼ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਯਾਰ ਇਦਾਂ ਪੱਟਦੇ ਖਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਨੀ ਯਾਰ ਇਹ ਤਾਂ ਪੱਟਦੇ ਖਰੂਡ ਹੋਣਗੇ
ਗੀਤ ਆ ਕਲਾਸੀ ਮੁੰਡਾ ਨਵੀਨ ਏਜ ਦਾ
ਲਫ਼ਜ਼ਾਂ ਨਾ ਬਿੱਟੂ ਚੀਮਾ ਫਾਇਰ ਖੇਡ ਦਾ
ਆਪਣੀ ਆਈ ਤੇ ਜਦੋਂ ਆਇਆ ਹੋਵੇ ਜੱਟ
ਫਿਰ ਉੱਡਦੇ ਪਰਿੰਦਿਆਂ ਨੂੰ ਥੱਲੇ ਡੇਗਦਾ
ਉੰਜ ਧਨ ਨਮਾਣੇ ਜਿਹੇ ਬਣ ਕੇ ਰਹਿੰਦਾ
ਫੁੱਕਰੇ ਨਾ ਯਾਰ ਥੋੜੇ ਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਯਾਰ ਇਦਾਂ ਪੱਟਦੇ ਖਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਨੀ ਯਾਰ ਇਹ ਤਾਂ ਪੱਟਦੇ ਖਰੂਡ ਹੋਣਗੇ
15 ਸਾਲਾਂ ਨੂੰ ਭਾਵੇਂ ਆ ਕੇ ਚੈਕ ਕਰੀ
ਨੀ ਯਾਰ ਇਹ ਤਾਂ ਪੱਟਦੇ ਖਰੂਡ ਹੋਣਗੇ ਓ ਓਏ
You May Also Like
» Dabbi Chandi Di [Inderjit Nikku, Deepak Dhillon] » Velly [Balkar Ankhila, Manjinder Gulshan] » Parwana [Karan Sehmbi] » Name Fame [Amar Sehmbi] » Chup [Babbu Maan] » Wajah [Balraj] » Safar [Harvy Sandhu] » Main Cheez Ki Haan (Oye Makhna) [Ammy Virk ]FAQs for Game
Who is singer of Game song ?
Singer of Surjit Bhullar.
Who is writer of Game song ?
Bittu Cheema wrote this Song.
Who is the music director of Game song ?
Game is Tuned by Mista Baaz.
Which label release Game song ?
Game is released under the label of Surjit Bhullar.
Whats the playtime (duration) of Game song ?
Playtime of song Game is 03:12 minute.
How can I download Game song ?
You can download Game song via click above download links.