Gallan Kariye Guri Mp3 Song Download
Get This Song
Play Online
Share This Song
Gallan Kariye Song Lyrics
ਤੂੰ ਮੈਨੂੰ ਲੱਗੇਂ ਸਾਰੇ ਜ਼ਗ ਤੋਂ ਅਲੱਗ
ਤੂੰ ਮੇਰਾ ਸਭ ਕੁੱਝ ਲੈ ਗਿਆ ਐ ਨੀ ਠੱਗ
ਆਜਾ ਤੈਨੂੰ ਹਾਲ ਸੁਣਾਵਾਂ
ਮੱਥੇ ਉੱਤੋਂ ਵਾਲ ਹਟਾਵਾਂ
ਖੋ ਕੇ ਮੈਂ ਚੰਨ ਨੀ ਤੂੰ ਸੋਹਣੀਏ
ਟਿੱਕਾ ਤੇਰਾ ਚੰਨ ਨੂੰ ਬਣਾਵਾਂ
ਤੇਰਾ ਐੰਨਾ ਕਰੀਏ
ਦਿਲ ਕਰਦਾ ਤੈਨੂੰ ਕੋਲ ਬਿਠਾਕੇ
ਅੱਖਾਂ ਵਿੱਚ ਅੱਖਾਂ ਪਾਕੇ
ਗੱਲਾਂ ਕਰੀਏ
ਆਜਾ ਤੈਨੂੰ ਸੀਨੇ ਲਾਕੇ
ਬਾਕੀ ਇਹ ਸਭ ਭੁਲਾਕੇ
ਗੱਲਾਂ ਕਰੀਏ
ਮੈਂ ਤਾਂ ਅੱਡੀਏ ਰਾਹਾਂ ਵੇਖਾਂ
ਜਿੱਥੇ ਬੈਠਣਾ ਥਾਵਾਂ ਵੇਖਾਂ
ਤੂੰ ਬਾਹਾਂ ਵਿੱਚ ਕੈਦ ਕਰੇ ਜੇ
ਮੈਂ ਨਾ ਫੇਰ ਸਜਾਵਾਂ ਵੇਖਾਂ
ਤੇਰੇ ਬਿਨਾ ਮੇਰੀ ਰੂਹ ਨੂੰ ਸੁਕੂਨ ਕਿਵੇਂ ਆਵੇ
ਤੇਰੇ ਖਿਆਲ ਬੱਸ ਆਉਂਦੇ ਰਹਿੰਦੇ ਤੂੰ ਕਿੱਥੇ ਆਵੇ
ਤੂੰ ਕਾਤਿਲ ਅਦਾ ਦਿਖਾਵੇ
ਹੋਈਏ ਜਦੋ ਤਾਰਿਆਂ ਦੀ ਛਾਵੇ
ਉਦੋਂ ਜਾਨ ਹਥਾਂ ਵਿੱਚ ਆਵੇ
ਸੰਗ ਕੇ ਤੂੰ ਨਿਵੀਂ ਜਦੋ ਪਾਵੇ
ਤੇਰੇ ਤੇ ਮਰੀਏ
ਦਿਲ ਕਰਦਾ ਤੈਨੂੰ ਕੋਲ ਬਿਠਾਕੇ
ਅੱਖਾਂ ਵਿੱਚ ਅੱਖਾਂ ਪਾਕੇ
ਗੱਲਾਂ ਕਰੀਏ
ਆਜਾ ਤੈਨੂੰ ਸੀਨੇ ਲਾਕੇ
ਬਾਕੀ ਇਹ ਸਭ ਭੁਲਾਕੇ
ਗੱਲਾਂ ਕਰੀਏ
ਦਿਲ ਕਰਦਾ ਤੈਨੂੰ ਕੋਲ ਬਿਠਾਕੇ
ਆਜਾ ਤੈਨੂੰ ਸੀਨੇ ਲਾਕੇ
ਦਿਲ ਕਰਦਾ ਤੈਨੂੰ ਕੋਲ ਬਿਠਾਕੇ
ਅੱਖਾਂ ਵਿੱਚ ਅੱਖਾਂ ਪਾਕੇ
ਗੱਲਾਂ ਕਰੀਏ
You May Also Like
» Sohni Lagdi [Sharry Hassan] » Richie Rich [A Kay] » Kon Bolde O [Ekam Chanoli] » Lor Lor [Jassie Gill] » Shaheed Udham Singh [Pamma Dumewal] » Taar Ishq Di [Kanwar Grewal] » Veer Ras [Babbu Maan] » Jeonda Reh [Gill Armaan]FAQs for Gallan Kariye
Who is singer of Gallan Kariye song ?
Singer of Guri.
Who is writer of Gallan Kariye song ?
Amber wrote this Song.
Who is the music director of Gallan Kariye song ?
Gallan Kariye is Tuned by Chobbxr.
Which label release Gallan Kariye song ?
Gallan Kariye is released under the label of Warner Music India.
Whats the playtime (duration) of Gallan Kariye song ?
Playtime of song Gallan Kariye is 02:30 minute.
How can I download Gallan Kariye song ?
You can download Gallan Kariye song via click above download links.