Gallan Hundiyan Gulab Sidhu Mp3 Song Download
Get This Song
Play Online
Share This Song
Gallan Hundiyan Song Lyrics
ਕੋਲੇ ਰੱਖਦਾ ਰਫਲਾਂ ਪੱਕੀਆਂ
ਡਾਕਾ ਏਂ ਪਾਵੇਂ ਜਿਵੇਂ ਜੱਫੀਆਂ
ਉੱਪਰੋਂ ਦੱਗ ਦੱਗ ਕਰਦਾ ਚੇਹਰਾ
ਛਾਤੀ ਜਿਉਂ ਜੋੜੀਆਂ ਚੱਕੀਆਂ
ਓਹ ਸ਼ੌਂਕ ਕੱਬਾ ਸੀ ਪੈ ਗਿਆ
ਪਹਿਲੀ ਦੇ ਵਿੱਚ ਪੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ
ਚੋਬਰ ਆਇਆ ਚੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ
ਚੋਬਰ ਆਇਆ ਚੜ੍ਹਦੇ ਤੋਂ
ਬਾਲੇ ਬੰਦੇ ਨਾਲ ਨਹੀਂ ਰੱਖਦਾ
ਸੱਚ ਦੱਸਾਂ ਕੋਈ ਲੋੜ ਹੀ ਹੈ ਨਹੀਂ
ਤੇਰੇ ਕੱਬੇ ਜੱਟ ਦਾ ਬੱਲੀਏ
ਦੁਨੀਆ ਤੇ ਕੋਈ ਤੋੜ ਹੀ ਹੈ ਨਹੀਂ
ਤੇਰੇ ਕੱਬੇ ਜੱਟ ਦਾ ਬੱਲੀਏ
ਦੁਨੀਆ ਤੇ ਕੋਈ ਤੋੜ ਹੀ ਹੈ ਨਹੀਂ
ਧਰਤੀ ਥਰ ਥਰ ਕੰਬਦੀ ਹੈ ਨੀ
ਜ਼ੋਰ ਨਾਲ ਖੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ
ਚੋਬਰ ਆਇਆ ਚੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ
ਚੋਬਰ ਆਇਆ ਚੜ੍ਹਦੇ ਤੋਂ
ਓਹ ਦੁਨੀਆ ਸਾਰੀ ਲੁੱਟ ਕੇ ਖਾਣੀ
ਹੁਣ ਤਾ ਦਿਲ ਵਿੱਚ ਰਹਿਮ ਹੀ ਹੈ ਨਹੀਂ
ਖੜੇ ਖੜੋਤੇ ਵੇਚ ਜਾਂਦੇ ਨੇ
ਨਰਮ ਬੰਦੇ ਦਾ ਟਾਇਮ ਹੀ ਹੈ ਨਹੀਂ
ਕਾਲ ਵੀ 2 ਫੁੱਟ ਦੂਰ ਖੜੇ ਨੀ
ਗੱਬਰੂ ਅੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ
ਚੋਬਰ ਆਇਆ ਚੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ ਚੋਬਰ ਆਇਆ ਚੜ੍ਹਦੇ ਤੋਂ
ਲੈਂਦੇ ਵਿੱਚ ਗੱਲਾਂ ਹੁੰਦੀਆਂ ਚੋਬਰ ਆਇਆ ਚੜ੍ਹਦੇ ਤੋਂ
You May Also Like
» Jamna Paar [Tony Kakkar, Neha Kakkar] » Judge [Siippyy Gill, Sudesh Kumari] » Gunda Touch [Patwari, Bhallwaan] » Tere Vargia Kudiyan [Satkar Sandhu, Hasanpreet Kaur] » Convict [Wazir Patar] » Karma Wali Aan [Seera Buttar] » Jhumka [Ekam Chanoli] » Gangsta Bolliyan [Khan Bhaini]FAQs for Gallan Hundiyan
Who is singer of Gallan Hundiyan song ?
Singer of Gulab Sidhu.
Who is writer of Gallan Hundiyan song ?
Happy Raikoti wrote this Song.
Who is the music director of Gallan Hundiyan song ?
Gallan Hundiyan is Tuned by Happy Raikoti.
Which label release Gallan Hundiyan song ?
Gallan Hundiyan is released under the label of Geet MP3.
Whats the playtime (duration) of Gallan Hundiyan song ?
Playtime of song Gallan Hundiyan is 02:02 minute.
How can I download Gallan Hundiyan song ?
You can download Gallan Hundiyan song via click above download links.