Gallan Hundiyan Ghar Vicky Walia Mp3 Song Download
Get This Song
Play Online
Share This Song
Gallan Hundiyan Ghar Song Lyrics
ਮੁੱਛ ਨੂ ਮਰੋੜਾਂ ਦੇਕੇ ਨਿਕਲਾਂ ਗਲੀ ਚ ਜਦੋਂ
ਰੋਬ ਜੱਟ ਉੱਤੇ ਦੁਗਣਾ ਹੈ ਚੜ੍ਹਦਾ,
ਕਿਡੀ ਏ ਮਜ਼ਾਲ ਜੇੜ੍ਹਾ ਕੱਟ ਜੌਗਾ ਰਾਹ
ਗੁੱਸਾ ਜੱਟ ਦਾ ਹਵਾ ਨਾਲ ਗੱਲਾਂ ਕਰਦਾ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਤੇਰੇ ਯਾਰ ਚ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਅਪਣੇ ਹੀ ਦਮ ਉੱਤੇ ਮੰਜ਼ਿਲਾਂ ਨੂੰ ਪਾਯਾ
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
Europe , Canada ਕਦੇ Uk ਵਿੱਚ ਖੜ ਫਿਰੇ
ਅੱਡੀ ਨਾ ਪਤਾਸੇ ਜੱਟ ਭੋਰ ਦਾ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
You May Also Like
» Mai Di Rajan Ch [Vicky Walia] » Krishna Ke Naam Ki [Vicky Walia] » Bam Bhole Bam Bhole [Vicky Walia] » Fulan Nal Shringari [Vicky Walia] » Jinde Ne Mera Saath [Vicky Walia] » Bhagtan Da Karwan [Vicky Walia] » Bhagta Pyareya [Vicky Walia]FAQs for Gallan Hundiyan Ghar
Who is singer of Gallan Hundiyan Ghar song ?
Singer of Vicky Walia.
Who is writer of Gallan Hundiyan Ghar song ?
Varinder Shant wrote this Song.
Who is the music director of Gallan Hundiyan Ghar song ?
Gallan Hundiyan Ghar is Tuned by Kuljeet Jasdeep.
Which label release Gallan Hundiyan Ghar song ?
Gallan Hundiyan Ghar is released under the label of Shemaroo Music.
Whats the playtime (duration) of Gallan Hundiyan Ghar song ?
Playtime of song Gallan Hundiyan Ghar is 04:48 minute.
How can I download Gallan Hundiyan Ghar song ?
You can download Gallan Hundiyan Ghar song via click above download links.