Galaxy Navv Inder Mp3 Song Download
Get This Song
Play Online
Share This Song
Galaxy Song Lyrics
Let’s Get Away
ਓਥੇ ਚਲਿਏ ਜਿੱਥੇ ਮੈਂ ਤੇ ਤੂੰ ਆਂ
Let’s Get Away
Galaxy ਘੁਮਾਉਣਾ ਮੇਰੀ Fantasy ਆ
Let’s Get Away
Moon ਤੇ Party Universal ਜਿਹਾ Scene ਆ
You Are Mah Bae
ਤੇਰੇ ਵਰਗੀ ਮੈਂ ਤਾਂ ਦੇਖੀ ਕੋਈ ਨਾ
ਅੱਖੋਂ ਵਿੱਚ ਤੇਰੀ ਖੋਇਆ ਮੈਂ ਹਾਂ
ਜ਼ੁਲਫਾਂ ਤੋਂ ਕਰਾਂ ਮੈਂ Play
ਚਾਂਦ ਤੇ ਤਾਰੇ, Planet ਵੀ ਸਾਰੇ
ਸਾਡੇ ਗਵਾਹ ਹੋਣਗੇ
ਮੈਂ ਤੇਰਾ, ਮੇਰੀ ਹੈ ਤੂੰ
Crazy ਜੇ ਤੇਰੇ ਨੇ Moves
ਦੇਖ ਕੇ ਡੁੱਬਾ ਰਹਾਂ
Let’s Get Away
ਓਥੇ ਚਲਿਏ ਜਿੱਥੇ ਮੈਂ ਤੇ ਤੂੰ ਆਂ
Let’s Get Away
Galaxy ਘੁਮਾਉਣਾ ਮੇਰੀ Fantasy ਆ
Let’s Get Away
Moon ਤੇ Party Universal ਜਿਹਾ Scene ਆ
You Are Mah Bae
ਤੇਰੇ ਵਰਗੀ ਮੈਂ ਤਾਂ ਦੇਖੀ ਕੋਈ ਨਾ
ਗੱਲ ਕਰਾਂ ਮੈਂ ਸੁਣ ਲੈ ਖੜੀ
Set Chemistry ਸਾਡੀ ਵੱਡੀ
ਨਾ ਦੇਖੀ ਜਾ ਐਵੇਂ ਖੜੀ
ਜੰਨਤ ਦੀ ਤੀ ਹੂਰ ਪਰੀ
ਮੈਂ ਤੇਰਾ, ਮੇਰੀ ਹੈ ਤੂੰ
Crazy ਜੇ ਤੇਰੇ ਨੇ Moves
ਦੇਖ ਕੇ ਡੁੱਬਾ ਰਹਾਂ
Let’s Get Away
ਓਥੇ ਚਲਿਏ ਜਿੱਥੇ ਮੈਂ ਤੇ ਤੂੰ ਆਂ
Let’s Get Away
Galaxy ਘੁਮਾਉਣਾ ਮੇਰੀ Fantasy ਆ
Let’s Get Away
Moon ਤੇ Party Universal ਜਿਹਾ Scene ਆ
You Are Mah Bae
ਤੇਰੇ ਵਰਗੀ ਮੈਂ ਤਾਂ ਦੇਖੀ ਕੋਈ ਨਾ
ਦੁਨੀਆ ਤੋਂ ਬੇਗਾਨਾ, ਪਾਗਲ ਸਾਂ ਦਿਵਾਨਾ
ਤੇਰੇ ਹੀ ਪਿਆਰ ਵਿੱਚ ਹਾਂ
ਹਾਂ ਕਰਕੇ ਦੇਖ ਤੂੰ
ਜਿੰਦ ਤੇ ਜਾਨ ਤੇਰੇ ਮੈਂ ਨਾਂ ਕਰਦਾਂ
ਮੈਂ ਤੇਰਾ, ਮੇਰੀ ਹੈ ਤੂੰ
Crazy ਜੇ ਤੇਰੇ ਨੇ Moves
ਦੇਖ ਕੇ ਡੁੱਬਾ ਰਹਾਂ
Let’s Get Away
ਓਥੇ ਚਲਿਏ ਜਿੱਥੇ ਮੈਂ ਤੇ ਤੂੰ ਆਂ
Let’s Get Away
Galaxy ਘੁਮਾਉਣਾ ਮੇਰੀ Fantasy ਆ
Let’s Get Away
Moon ਤੇ Party Universal ਜਿਹਾ Scene ਆ
You Are Mah Bae
ਤੇਰੇ ਵਰਗੀ ਮੈਂ ਤਾਂ ਦੇਖੀ ਕੋਈ ਨਾ
You May Also Like
» Tareef [Sukhi Boparai, Gurlez Akhtar] » Ishqan De Rog 2 [Deep Chambal] » Pariye [Karan Sehmbi] » 45 [Romey Maan] » Kista [Gopi Manku] » Gedi Drip [Flop Likhari, Kirat Gill] » Rishta [Chandra Brar, Sargi Maan] » Anty Bande [Deepak Dhillon]FAQs for Galaxy
Who is singer of Galaxy song ?
Singer of Navv Inder.
Who is writer of Galaxy song ?
Navv Inder wrote this Song.
Who is the music director of Galaxy song ?
Galaxy is Tuned by Giza.
Which label release Galaxy song ?
Galaxy is released under the label of Navv Music.
Whats the playtime (duration) of Galaxy song ?
Playtime of song Galaxy is 02:26 minute.
How can I download Galaxy song ?
You can download Galaxy song via click above download links.