Gal Taareyan Di Akaal Mp3 Song Download
Get This Song
Play Online
Share This Song
Gal Taareyan Di Song Lyrics
ਹੋ ਮੰਗਦੇ ਗੁਲਾਬ-ਦਾਰੀ ਤੇਥੋ ਖੁਸ਼ਬੋ ਨੀ
ਬੱਚਿਆਂ ਦੇ ਵਾਂਗੂੰ ਤੇਰਾ ਆਈ ਜਾਂਦਾ ਮੋਹ ਨੀ
ਗੱਲਾਂ ਤੋਂ ਤੇਰੇ ਲਾਲੀ ਟਿਲਕੇ ਤੂੰ Blusher Safora ਦੀ ਜੋ ਲਾਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਨੀ ਤੂੰ Suit ਸੰਭ ਸੰਭ ਰੱਖੇ ਜੱਟ ਤੈਨੂੰ ਰੱਖੂਗਾ ਨੀ
ਵਾਅਦਾ ਤੇਰੇ ਨਾਲ ਕੋਈ ਓ ਪਰਾਹ ਨਾ ਤੱਕੂਗਾ
ਨੀ ਮੈ ਮੂੰਹਰੇ ਹੋਕੇ ਡੱਕੂਂਗਾ ਉਡੀਕ ਮੈਨੂੰ ਓਸ ਦਿਨ ਦੀ
ਯਾਰਾ ਮੇਰਿਆਂ ਨੇ ਕਹਿਣਾ ਪਰਜਾਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਓ ਜਚਣੀ ਆ ਜੋੜੀ ਜਿਵੇਂ Noori ਸਰਦੂਲ ਦੀ
ਨੀ ਇਕੋ ਨਾਂਵ ਜਿੰਦ ਲਾਈਏ Mood ਤੋਂ ਅਸੂਲ ਨੀ
ਮੁੰਡਾ ਵੱਡਾ Cool ਨੀ ਜੇ ਕੁੜੀਆਂ ਨੂੰ Lead ਕਰੇ ਤੂੰ
Rathore ਨੂੰ ਵੀ ਹੁੰਦੀ ਭਾਈ ਭਾਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਘਰੇ ਸਾਡੇ ਖੁਸ਼ੀਆਂ ਨੂੰ ਕਰ ਦੇਗੀ ਦੁਨੀਆਂ ਪੱਗਾਂ ਦੀਆਂ ਮੇਰੇ ਨਾਲ ਕਰਾਇਆ ਕਰੇ ਪੂਨੀਆ
ਬੁੱਲਿਆਂ ਦਾ ਹੱਸਾਂ ਭਰੇ ਪਿਆਰ ਦੀ ਗਵਾਹੀ ਨੀ ਆਉਂਦੇ ਸਾਲ Lohri ਦੀ ਆ ਸੇਕਣੀ ਆ ਧੂਣੀਆਂ
ਪਿਆਰ ਦੀ ਕਚਿਹਰੀ ਦੱਸਦੇ ਨੀ ਜਿੱਥੇ ਸਾਡੀ ਹੋਣੀ ਸੁਣਵਾਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ Jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
You May Also Like
» Kale Kam [Simar Doraha] » GYPSY [Babbu Maan] » Beparwaiyan Rewind [Jaz Dhami] » Road Rage [Ammy Virk, Jasmeen Akhtar] » Continuously [Nishawn Bhullar] » Taveet [Virasat Sandhu, Gurlez Akhtar] » Teri Gali [Lakhwinder Wadali] » Snake [Goldy Shergill]FAQs for Gal Taareyan Di
Who is singer of Gal Taareyan Di song ?
Singer of Akaal.
Who is writer of Gal Taareyan Di song ?
Kuldeep Rathorr wrote this Song.
Who is the music director of Gal Taareyan Di song ?
Gal Taareyan Di is Tuned by Akash Jandu.
Which label release Gal Taareyan Di song ?
Gal Taareyan Di is released under the label of T-Series Apna Punjab.
Whats the playtime (duration) of Gal Taareyan Di song ?
Playtime of song Gal Taareyan Di is 02:36 minute.
How can I download Gal Taareyan Di song ?
You can download Gal Taareyan Di song via click above download links.