Gal Sun Nakhre Waliye Gursevak Soni Mp3 Song Download
Get This Song
Play Online
Share This Song
Gal Sun Nakhre Waliye Song Lyrics
ਵੇ ਗੱਲ ਸੁਣ ਮੇਰੀ ਪੰਗਾ ਪੈ ਗਿਆ ਏ ਹੋਰ
ਕਲਾਸ ਵਿੱਚ ਬੈਠੇ ਬੈਠੇ ਹੋਵਾਂਗੇ ਵੇ ਬੋਰ
ਹਾਏ ਗੱਲ ਸੁਣ ਮੇਰੀ ਪੰਗਾ ਪੈ ਗਿਆ ਏ ਹੋਰ
ਕਲਾਸ ਵਿੱਚ ਬੈਠੇ ਬੈਠੇ ਹੋਵਾਂਗੇ ਵੇ ਬੋਰ
ਕਾਲਜ ਦੇ ਵਿੱਚ ਹੁਣ ਹੋਣੀਆਂ ਨੀ ਬੋਲਾ
ਖ਼ਤ ਲੱਗਣਾ ਨੀ ਚਿੱਠੀਏ ਪੜ੍ਹਾਈ ਸੋਹਣਿਆ
ਪੀਰੀਅਡ ਤੋਂ ਬਾਅਦ ਸਾਥੋਂ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਕਲਾਸ ਤੋਂ ਬਾਅਦ ਚੰਨਾ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਆਸ਼ਿਕਾਂ ਦੀ ਸੁਣ ਲੈਂਦਾ ਰੱਬ ਸੋਹਣੀਏ
ਮੂਡ ਆਫ਼ ਕਰੇ ਕਾਹਤੋਂ ਮਨਮੋਹਣੀਏ
ਓ ਆਸ਼ਿਕਾਂ ਦੀ ਸੁਣ ਲੈਂਦਾ ਰੱਬ ਸੋਹਣੀਏ
ਮੂਡ ਆਫ਼ ਕਰੇ ਕਾਹਤੋਂ ਮਨਮੋਹਣੀਏ
ਦੁਨੀਆ ਦੀ ਬਿੱਲੋ ਕੋਈ ਕਰ ਪਰਵਾਹ ਨਾ
ਜੇ ਲਈ ਏ ਤਾਂ ਤੋੜ ਚੜ੍ਹਾਉਣੀ ਜੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਕਾਲਜ ਚ ਚੱਲਣ ਮੋਬਾਇਲ ਨਹੀਂ ਦੇਣਾ
ਮੈਸੇਜ ਦੇ ਨਾਲ ਕਮਸਾਰ ਨਹੀਂ ਪੈਣਾ
ਹਾਏ ਕਾਲਜ ਚ ਚੱਲਣ
ਮੋਬਾਇਲ ਨਹੀਂ ਦੇਣਾ
ਮੈਸੇਜ ਦੇ ਨਾਲ ਕਮਸਾਰ
ਨਹੀਂ ਪੈਣਾ ਚੰਨਾ ਸਾਰ ਨਹੀਂ ਪੈਣਾ
ਲੱਗਦਾ ਏ ਡਰ ਕਰ ਸੈਸ਼ਨ ਨਾ ਚੇਂਜ
ਦੇਣ ਬੰਦ ਹੋ ਜੂ ਬੋਲਣ ਬੁਲਾਈ ਸੋਹਣਿਆ
ਪੀਰੀਅਡ ਤੋਂ ਬਾਅਦ ਸਾਥੋਂ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਕਲਾਸ ਤੋਂ ਬਾਅਦ ਚੰਨਾ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਟਾਈਮ ਸੈਟ ਕਰ ਲਾਂਗੇ ਐਸਐਮਐਸ ਨਾਲ ਨੀ
ਮੈਡਮ ਦੇ ਨਾਲ ਕੋਈ ਖੇਡ ਲਾਂਗੇ ਚਾਲ ਨੀ
ਹਾਏ ਖੇਡ ਲਾਂਗੇ ਚਾਲ ਨੀ
ਟਾਈਮ ਸੈਟ ਕਰ ਲਾਂਗੇ ਐਸਐਮਐਸ ਨਾਲ ਨੀ
ਮੈਡਮ ਦੇ ਨਾਲ ਕੋਈ ਖੇਡ ਲਾਂਗੇ ਚਾਲ ਨੀ
ਟਿਊਸ਼ਨ ਦਾ ਕਦੇ ਕਦੇ ਲਾ ਲਾਂਗੇ ਭੱਜ
ਲੈਣੀਆਂ ਹੀ ਸਾਰੀਆਂ ਹੀ ਗੱਲਾਂ ਰੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਨਿਜ਼ਾਮਪੁਰੀ ਕਾਲੇ ਹੁਣ ਕਰ ਜਰਾ ਗੌਰ
ਆਸ਼ਿਕੀ ਦਾ ਪਹਿਲਾਂ ਵਾਲਾ ਚਲਣਾ ਨੀ ਦੌਰ
ਨਿਜ਼ਾਮਪੁਰੀ ਕਾਲੇ ਹੁਣ ਕਰ ਜਰਾ ਗੌਰ
ਆਸ਼ਿਕੀ ਦਾ ਪਹਿਲਾਂ ਵਾਲਾ ਚਲਣਾ
ਨੀ ਦੌਰ ਹਾਏ ਚਲਣਾ ਨੀ ਦੌਰ
ਪਾਰਕਾਂ ਚ ਜੋੜ ਬਣ ਬਹਿਣ ਨਹੀਂ ਦੇਣਾ
ਹੁਣ ਬੰਦ ਹੋ ਜੂ ਲੁਕਣੇ ਮਚਾਈ ਸੋਹਣਿਆ
ਪੀਰੀਅਡ ਤੋਂ ਬਾਅਦ ਸਾਥੋਂ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਕਲਾਸ ਤੋਂ ਵੀ ਬਾਅਦ ਸਾਥੋਂ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਕਿਸੇ ਦਿਨ ਕਹਿ ਦੇ ਵੀ ਤੂੰ ਬਰਥਡੇ ਸਹੇਲੀ ਦਾ
ਨਿਜ਼ਾਮਪੁਰੀ ਆਖ਼ ਖਾਣਾ ਖਾਵਾਂਗੇ ਹਵੇਲੀ ਦਾ
ਨੀ ਖਾਣਾ ਖਾਵਾਂਗੇ ਹਵੇਲੀ ਦਾ
ਕਿਸੇ ਦਿਨ ਕਹਿ ਦੇ ਵੀ ਤੂੰ ਬਰਥਡੇ ਸਹੇਲੀ ਦਾ
ਨਿਜ਼ਾਮਪੁਰੀ ਆਖ਼ ਖਾਣਾ ਖਾਵਾਂਗੇ ਹਵੇਲੀ ਦਾ
ਪਾਰਟੀ ਦਾ ਕਦੇ ਕਦੇ ਲਾ ਕੇ ਬਹਾਨਾ
ਏਦਾਂ ਹੀ ਲੰਘਾ ਲੈਣੇ ਆਪਾਂ ਝੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
ਪੀਰੀਅਡ ਤੋਂ ਬਾਅਦ ਸਾਥੋਂ ਮਿਲਿਆ ਨੀ
ਜਾਣਾ ਹੁਣ ਕਾਲਜ ਚ ਹੋ ਗਈ ਸਖ਼ਤਾਈ ਸੋਹਣਿਆ
ਬਸ ਲੇਟ ਹੋਣ ਦਾ ਬਹਾਨਾ ਲਾ ਕੇ ਮਿਲੀ
ਲੰਘੀ ਆਪਣੀ ਕੁਕੀਡੀਆਂ ਸਕੀਮਾਂ ਘੱਟ ਨੇ
You May Also Like
» Hick Te Jahrile Naag [Sukh Sarkaria] » Sade Kol Paina Bhangra [Puppy Gill] » Jad Bhangra Paun Punjabi [Manjit Pappu] » Baaz Wali Akh [Harmandeep] » Teri Fulkari Utte Ghuggiyan [Jon Nagra] » Sifftan Yaar Diyan [Sandeep Brar] » Bhulekha Tera Kadd Deyange [Labh Janjua]FAQs for Gal Sun Nakhre Waliye
Who is singer of Gal Sun Nakhre Waliye song ?
Singer of Gursevak Soni.
Who is writer of Gal Sun Nakhre Waliye song ?
Beat Minister wrote this Song.
Who is the music director of Gal Sun Nakhre Waliye song ?
Gal Sun Nakhre Waliye is Tuned by Beat Minister.
Which label release Gal Sun Nakhre Waliye song ?
Gal Sun Nakhre Waliye is released under the label of Red Spot.
Whats the playtime (duration) of Gal Sun Nakhre Waliye song ?
Playtime of song Gal Sun Nakhre Waliye is 03:53 minute.
How can I download Gal Sun Nakhre Waliye song ?
You can download Gal Sun Nakhre Waliye song via click above download links.