Gal Gal Te Kamal Khan Mp3 Song Download
Get This Song
Play Online
Share This Song
Gal Gal Te Song Lyrics
ਗੱਲਾਂ ਦੇ ਵਿੱਚ ਆ ਕੇ ਪਿਆਰ ਤੇਰੇ ਨਾਲ ਪਾਕੇ
ਗੱਲਾਂ ਦੇ ਵਿੱਚ ਆ ਕੇ ਪਿਆਰ ਤੇਰੇ ਨਾਲ ਪਾਕੇ
ਮੈਂ ਖੁਦ ਕਦਰ ਗਵਾਲੀ ਆ
ਤੂ ਮੈਨੂੰ ਦਿਲ ਤੋਂ ਚਾਉਂਦਾ ਨਹੀਂ
ਗੱਲ ਦਿਲ ਤੇ ਲਾ ਲਈ ਮੈ
ਤੂ ਮੈਨੂੰ ਦਿਲ ਤੋਂ ਚਾਉਂਦਾ ਨਹੀਂ
ਗੱਲ ਦਿਲ ਤੇ ਲਾ ਲਈ ਮੈ
ਤੂ ਮੈਨੂੰ ਦਿਲ ਤੋਂ ਚਾਉਂਦਾ ਨਹੀਂ ਆ
ਝੁਠਾ ਸੀ ਓਹ ਪਿਆਰ ਤੇਰਾ ਜੋ ਹਰਦੁਮ ਸੱਚਾ ਬਣਦਾ ਸੀ
ਫੋਨ ਕੱਟ ਕੇ ਮਾਰਾ ਵੇ ਹੋਰਾਂ ਨਾਲ ਗੱਲਾਂ ਕਰਦਾ ਸੀ
ਝੁਠਾ ਸੀ ਓਹ ਪਿਆਰ ਤੇਰਾ ਜੋ ਹਰਦੁਮ ਸੱਚਾ ਬਣਦਾ ਸੀ
ਫੋਨ ਕੱਟ ਕੇ ਮੇਰਾ ਵੇ ਹੋਰਾਂ ਨਾਲ ਗੱਲਾਂ ਕਰਦਾ ਸੀ
ਝੂਠੇ ਹੱਸਿਆਂ ਵਿੱਚ ਹੱਸ ਕੇ
ਝੂਠੇ ਹੱਸਿਆਂ ਵਿੱਚ ਹੱਸ ਕੇ
ਜਿੰਦ ਦੁੱਖਾਂ ਗੱਲ ਪਾ ਲੈ ਮੈ
ਤੂ ਮੈਨੂੰ ਦਿਲ ਤੋਂ ਚੋਂਡਾ ਨਹੀਂ
ਹਾਏ ਹਾਏ
ਗੱਲ ਦਿਲ ਤੇ ਲਾ ਲੈ ਮੈਂ
ਗੱਲ ਦਿਲ ਤੇ ਲਾ ਲੈ ਮੈਂ
ਆ ਆ
ਪਾਗਲ ਸੀ ਜੋ ਤੇਰੇ ਪਿੱਛੇ ਟਾਈਮ ਖਰਾਬ ਮੈਂ ਕਰਦੀ ਰਹੀ
ਕੀ ਕੀ ਤੇਰੇ ਬਾਰੇ ਵੇ ਮੰਗੀ ਖਾਲੋਂ ਤੋਂ ਜਰਦੀ ਰਹੀ
ਹਾਏ ਹਾਏ
ਪਾਗਲ ਸੀ ਜੋ ਤੇਰੇ ਪਿੱਛੇ ਟਾਈਮ ਖਰਾਬ ਮੈਂ ਕਰਦੀ ਰਹੀ
ਕੀ ਕੀ ਤੇਰੇ ਬਾਰੇ ਵੇ ਮੰਗੀ ਖਾਲੋਂ ਤੋਂ ਜਰਦੀ ਰਹੀ
ਇਦਾਂ ਜੜੜ ਸਬ ਕੁਛ ਮੈਂ
ਹੁਣ ਖਤਮ ਕਹਾਣੀ ਆ
ਤੂ ਮੈਨੂੰ ਦਿਲ ਤੋਂ ਚਉਂਦਾ ਨਹੀਂ
ਆ ਆ ਆ
ਗੱਲ ਦਿਲ ਤੇ ਲਾ ਲੈ ਮੈ
ਗੱਲ ਦਿਲ ਤੇ ਲਾ ਲੈ ਮੈ
ਗੱਲ ਦਿਲ ਤੇ ਲਾ ਲੈ ਮੈ
You May Also Like
» Anand [Akaal] » Mangda Wapis Kyun [Talwiinder, Kidjaywest] » Sawad Bolda [Bukka Jatt] » Greyhound [Surinder Baba] » Shkeeni [Babbal Rai] » Paper Roll [Chandra Brar, Harpi Gill] » Not Mine [Pav Dharia] » Parivar Vichora [Khazala]FAQs for Gal Gal Te
Who is singer of Gal Gal Te song ?
Singer of Kamal Khan.
Who is writer of Gal Gal Te song ?
Roop Bhairupa wrote this Song.
Who is the music director of Gal Gal Te song ?
Gal Gal Te is Tuned by Rattan Sidhu.
Which label release Gal Gal Te song ?
Gal Gal Te is released under the label of Kamal Khan.
Whats the playtime (duration) of Gal Gal Te song ?
Playtime of song Gal Gal Te is 02:32 minute.
How can I download Gal Gal Te song ?
You can download Gal Gal Te song via click above download links.