Gabru Jigar Mp3 Song Download
Get This Song
Play Online
Share This Song
Gabru Song Lyrics
ਰੰਗ ਗੋਰਾ ਨਈਓ ਬੇਬੇ ਤਾਂ ਵੀ ਕਾਲਾ ਟਿੱਕਾ ਲਾਉਂਦੀ ਆ
ਨਾਰਾ ਪਿੱਛੇ ਆਉਣ ਜੱਟਾ ਤੇ ਜਵਾਨੀ ਜਦੋਂ ਆਉਂਦੀ ਆ
ਹੋ ਟੌਰ ਖੜੇ ਹੱਥ ਕਰਵੋਂਦੀ ਮਿੱਤਰਾਂ ਦੀ
ਧੱਕੇ ਬਿਨਾ ਫਿਰ ਕੋਈ ਕਿਦਾਂ ਰਹਿ ਸਕਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਕਹਿੰਦੀ ਨੰਬਰ ਤੋਂ ਦੇਦੋ ਭੈੜੀ ਸਾਈਨ ਮਾਰਦੀ
ਨੀ ਤੇਰੇ ਨਾਲ ਦੀ ਰਕਾਣੇ ਦੇਖ ਲਾਈਨ ਮਾਰਦੀ
ਕੋਕੇ ਵਾਲੀਏ ਨੀ ਏਥੇ ਖੋਕੇ 2 ਲੱਗ’ਗੇ
ਨੀ ਜੇੜੀ ਗੱਲ ਚ ਜੱਟਾ ਦੇ ਪਾਈ ਸ਼ਾਈਨ ਮਾਰਦੀ
ਓਹ ਰੱਖ ਰੱਖ ਚੀਜ਼ਾਂ ਘਰੇ ਭੁੱਲਿਆਂ ਕਰੇਗੀ
ਬਾਹਲੀ ਮਾੜੀ ਆ ਰਕਾਣੇ ਲੱਗੀ ਲੱਤ ਜੱਟ ਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਕੱਚੀ ਪਹਿਲੀ ਤੋਂ ਹੀ ਨਾਲ ਜੇੜੇ ਰਹੇ ਪੜ੍ਹ’ਦੇ
ਯਾਰ ਜਿਗਰ ਨੂੰ ਜਿਗਰ ਦੇ ਟੋਟਿਆਂ ਵਰਗੇ
ਹੋ ਜਿੰਨੀ ਕਰਦੀ ਸਕਿਨ ਕੇਅਰ ਤੂੰ ਹੋਣੀਏ
ਨੀ ਓਹਤੋਂ ਵੱਧ ਜੱਟ ਗੱਡੀਆਂ ਦੀ ਕੇਅਰ ਕਰਦੇ
ਹੋ ਸਭੇ ਹੁਣੀ ਕੈਬ ਵਿਚ ਆਉਂਦੇ ਨੀ ਕਦੇ
ਈਵੇਂ ਫਿਰਦੀ ਪੈਰਾਂ ਦੀ ਕੁੜੇ ਮਿੱਟੀ ਚੱਕਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਜਿਵੇਂ ਲੀਡਰਾਂ ਦੀ ਅੱਖ ਕੁੜੇ ਚੇਅਰ ਤੇ ਹੁੰਦੀ
ਨੀ ਓਵੇਂ ਮਿੱਤਰਾਂ ਦੀ Tc ਆਲੇ ਬੈਰ ਤੇ ਹੁੰਦੀ
ਅਸੀਂ ਮਹਿਫ਼ਲਾਂ ਬੇਗਾਨੀਆਂ ਚ ਪੀਤੀ ਨੀ ਕਦੇ
ਗਲਾਸੀ ਆਪਣਾ ਨਾਲ ਹੁੰਦੀ ਕਦੇ ਸ਼ੇਅਰ ਜੇਹ ਹੁੰਦੀ
ਏਹ ਵੀ ਨੀ ਕੇ ਰੋਜ਼ ਸੋ ਜਾਈਏ ਡੱਕ ਕੇ
ਨੀ ਮੂਡ ਬਣੇ ਤੇ ਮੰਦੀਰ ਹੁੰਦੀ ਡੱਟ ਪੱਟ’ਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
ਹੋ ਜੇੜੀ ਕਹਿੰਦੀ ਮੈਨੂੰ ਪੱਟ ਸਕਦਾ ਨੀ ਕੋਈ
ਕੁੜੇ ਓਹ ਵੀ ਨਈਓ ਗੱਬਰੂ ਤੋਂ ਅੱਖ ਪੱਟਦੀ
You May Also Like
» Mafia [Manavgeet Gill] » Jane Meriye [Surjit Bhullar, Sudesh Kumari] » Bloodline [Sandhu Jaurewala,Gumnam 369] » Wallpaper [Kadir Thind] » Moti Bagh [Ravinder Grewal] » Taare [Sucha Yaar] » Jaan Warda [Sartaj Virk] » Dhola [Noor Chahal]FAQs for Gabru
Who is singer of Gabru song ?
Singer of Jigar.
Who is writer of Gabru song ?
Sabba wrote this Song.
Who is the music director of Gabru song ?
Gabru is Tuned by NVee.
Which label release Gabru song ?
Gabru is released under the label of T-Series Apna Punjab.
Whats the playtime (duration) of Gabru song ?
Playtime of song Gabru is 02:34 minute.
How can I download Gabru song ?
You can download Gabru song via click above download links.