Gabroo Mast Rahe Remix Kuldeep Manak Mp3 Song Download
Get This Song
Play Online
Share This Song
Gabroo Mast Rahe Remix Song Lyrics
ਅੰਬ ਦਾ ਬੁੱਟਾ ਰਹਿੰਦਾ ਮਸਤ ਸਵਾ ਦੇ ਵਿੱਚ ਕੇਲੇਆ ਦੇ
ਗਬਰੂ ਮਸਤ ਰਹੇ ਵਿੱਚ ਹਾਣ ਦੀਆਂ ਮੁਟਿਆਰਾਂ
ਵਿੱਚ ਮਸਤ ਫਿਰੇ ਹਰ ਸਾਵਣ ਮਹੀਨੇ ਸੋਣ ਦੇ
ਰਹਿੰਦਾ ਮਸਤ ਮ੍ਰਿਗ ਵਿੱਚ ਮਿਰਗਣੀਆਂ ਦੀਆ ਡਾਰਾਂ
ਫਨੇਆ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂੰ
ਜਾ ਫੇਰ ਮਸਤ ਜਦੋ ਕੁਛ ਦੇਵੇ ਨਾਗਣੀ ਸਾਰਾ
ਮਸਤੀ ਚ੍ਹੜ ਜਾਂਦੀ ਜੱਟ ਨੂੰ ਡੋਲ ਦੇਖ ਕੇ ਚੜਦਾ ਨੂੰ
ਹੁੰਦੀ ਕੋਇਲ ਮਸਤ ਜਦ ਬਾਗੀ ਆਉਣ ਬਹਾਰਾਂ
ਹੋ ਦੁਸ਼ਮਣ ਮਸਤ ਹੁੰਦਾ ਪੁੱਤ ਰਾਂਝੇ ਗਬਰੂ ਦੁਸ਼ਮਣ ਦਾ
ਦੱਬਣ ਮਸਤ ਹੁੰਦਾ ਜਦ ਦੁਸਮਣ ਪਾਵੇ ਹਾੜਾ
ਸ਼ਰੀਕ ਮਸਤ ਹੁੰਦਾ ਜਦ ਨਿਕਲੇ ਠੀਹ ਸ਼ਰੀਕਾਂ ਦੀ
ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰੀ
ਨੰਨਦ ਮਸਤ ਹੁੰਦੀ ਜਦ ਕੁੱਟੇ ਵੀਰ ਭਰਜਾਈ ਨੂੰ
ਲੋਂਦੀ ਇਕ ਦੀ ਗੱਲਾਂ ਝੂਠ ਬਣਾਕੇ ਅਠਾਰਾਂ
ਹਾਕਮ ਮਸਤ ਹੁੰਦਾ ਜਦ ਮਿਲੇ ਤਰੱਕੀ
ਜਾ ਫੇਰ ਮਸਤ ਹੁੰਦਾ ਜਦ ਬਾਦਲ ਜਾਂ ਸਰਕਾਰ ਆ
ਉਹ ਕਿ ਮਿੱਤਰ ਜੋ ਔਖੇ ਵੇਲ਼ੇ ਕਾਮ ਆਵਾਂ ਨਾ
ਕਹਿ ਗਯਾ ਡਬੋ ਮਾਜਰੇ ਵਾਲਾ ਸੱਚ ਵਿਚਾਰ
You May Also Like
» Ghadiya Milade Kehandi [Kuldeep Manak] » Maan Kari Na Jatiye [Kuldeep Manak] » Kasman Nal Vihar [Kuldeep Manak] » Yaar Mera Chad Gaya [Kuldeep Manak] » Maaye Ni Meri Akh Lag Gayi [Kuldeep Manak] » Channa Churi Da Remix [Kuldeep Manak] » Koi Pijooni Gulabi Rang [Kuldeep Manak] » Jad Bhena Hon Jawan [Kuldeep Manak]FAQs for Gabroo Mast Rahe Remix
Who is singer of Gabroo Mast Rahe Remix song ?
Singer of Kuldeep Manak.
Who is writer of Gabroo Mast Rahe Remix song ?
Hardev Dilgir wrote this Song.
Who is the music director of Gabroo Mast Rahe Remix song ?
Gabroo Mast Rahe Remix is Tuned by KS Narula, Charanjit Ahuja, Jaswant Bhanwra, Ved Sethi Ram, Ram Saran Das.
Which label release Gabroo Mast Rahe Remix song ?
Gabroo Mast Rahe Remix is released under the label of Saregama Music.
Whats the playtime (duration) of Gabroo Mast Rahe Remix song ?
Playtime of song Gabroo Mast Rahe Remix is 02:50 minute.
How can I download Gabroo Mast Rahe Remix song ?
You can download Gabroo Mast Rahe Remix song via click above download links.