Fukrey Misaal Mp3 Song Download
Get This Song
Play Online
Share This Song
Fukrey Song Lyrics
ਸਾਡਾ ਜਿਵੇਂ ਚੀਵੇ ਆਈ ਜਾਂਦਾ ਲੋਟ ਨੀ
ਘੱਟ ਦੀ ਜਾਂਦੀ ਆ ਸਾਡੀ Vote ਨੀ
ਅੱਸੀ ਖੇਡਣਾ ਕੀ ਸ਼ੁਰੂ ਹੋਏ ਲੱਖਾਂ ਚ
ਦਿਖੇ Jealousy ਹੀ ਸਾਰਿਆਂ ਦੀ ਅੱਖਾਂ ਚ
ਬੰਦੇ ਦੋਗਲੇ ਦੇ ਪੱਖ ਚ ਨੀ ਖੜ੍ਹਦੇ
ਮੁੱਕਰੇ ਤਨ ਮੁੱਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਅੱਸੀ ਦੋ Time ਸੌਖੀ ਰੋਟੀ ਖਾਣ ਲੱਗ ਪਏ
ਗੱਲ ਲੋਕਾਂ ਨੂੰ ਨਾ ਪਚਦੀ
ਅੱਧੇ ਮੇਰੇ ਸਾਲੇ ਤਾਹੀ ਮੱਚੇ ਪਏ ਨੇ
ਇਹਦੀ ਫੁੱਲਾਂ ਤੇ ਕਿਉਂ ਨੱਚਦੀ
ਸਾਡੀ ਮਿਹਨਤ ਆ ਬੜੇ ਸਾਲਾਂ ਦੀ
ਰਾਤੋ ਰਾਤ ਨਾ ਚੜਾਈ ਹੋਈ ਏ
ਜੇਹੜੀ ਗੱਡੀ ਵਿੱਚ ਗੇੜੀ ਲਾਉਂਦੇ ਦਿੱਸਦੇ
ਓਹ ਆਪ ਦੀ ਕਮਾਈ ਹੋਈ ਏ
ਦਿਨ ਸ਼ੁਰੂ ਹੁੰਦਾ ਵਾਹਿਗੁਰੂ ਕਹਿਕੇ ਨੀ
ਸ਼ੁਕਰਾਨਾ ਕਰਾਂ ਗੁਰੂ ਘਰ ਬਹਿਕੇ ਨੀ
ਅੱਸੀ ਜਿੱਦਾਂ ਦੇ ਆ Real ਚ ਓਹਦਾ ਦੇ ਹੀ Reel ਤੇ
ਖੁੱਲ੍ਹਾ ਖਰਚੀਏ ਨਾਲ ਜਾਣਾ ਲੈਕੇ ਨੀ
Feeling ਜ਼ਹਾਜ ਤੋਂ ਹੁਣ ਜਿਵੇਂ ਉੱਤਰੇ
ਉੱਤਰੇ ਤਨ ਉੱਤਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਅੱਸੀ Cash ਲਾਇਆਂ ਚੀਜ਼ਾਂ ਨਾ ਕੇ ਕਿਸ਼ਤਾਂ ਤੇ ਲਾਇਆਂ ਨੇ
ਬੋਹਤੀਆਂ Stello ਸਾਡੇ Dm ਚ ਪਾਇਆਂ ਨੇ
ਅੱਸੀ ਪਾਈਏ ਜੇ Snap ਲੋਕੀ ਸੜਕੇ ਸਵਾਹ
ਅੱਸੀ ਕਿੰਨੀ Ak ਬਣਾਈ ਸਾਡੇ ਯਾਰ ਨੇ ਗਵਾਹ
ਕੋਈ ਐਂਟੀਆਂ ਨੂੰ ਪੁੱਛੋ ਅੱਸੀ ਚਾਲੇ ਕੇ ਨਹੀਂ
ਅੱਸੀ ਹਿੱਕਾਂ ਉੱਤੇ ਦਿਵੇ ਜਾਕੇ ਬਾਲੇ ਕੇ ਨਹੀਂ
ਕਿੱਥੇ ਘੁੰਮਦੇ ਪਏ ਆ ਨੀ Location ਵੀ ਪਾਈਏ
ਅੱਸੀ Rail ਵੀ ਬਣਾਈਏ ਨਾਲੇ Reel ਵੀ ਬਣਾਈਏ
ਕਹਿੰਦੇ ਸਾਰਾ ਟਿੱਕ ਕੇ ਕੀ ਬੈਠਦੇ
ਭੁੱਤਰੇ ਤਨ ਭੁੱਤਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
Tee Kay Is That You
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
You May Also Like
» Zikar [Babbu Maan] » Chann Chanani [Raja Sandhu] » Jhoonte [Jassa Dhillon] » Phone Cover [Tippu Sultan] » Ok Hoye Paye Haan [Arjan Dhillon] » 12 Ladke [Tony Kakkar,Neha Kakkar] » Haal Puch Gya [Gurnazar, Babbal Rai] » Jithe Jithe Tu [Garry Sandhu]FAQs for Fukrey
Who is singer of Fukrey song ?
Singer of Misaal.
Who is writer of Fukrey song ?
Misaal wrote this Song.
Who is the music director of Fukrey song ?
Fukrey is Tuned by Tee Kay.
Which label release Fukrey song ?
Fukrey is released under the label of T-Series Apna Punjab.
Whats the playtime (duration) of Fukrey song ?
Playtime of song Fukrey is 02:48 minute.
How can I download Fukrey song ?
You can download Fukrey song via click above download links.