From Ages Guru Randhawa Mp3 Song Download
Get This Song
Play Online
Share This Song
From Ages Song Lyrics
ਜੋ ਹਾਲ ਤੇਰਾ ਸਾਮਾਂ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ-ਕੱਲ ਹੈ
ਓਹ ਹਾਲ ਮੇਰਾ ਸਦੀਆਂ ਤੋਂ
ਜੋ ਹਾਲ ਤੇਰਾ ਸਾਮਾਂ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ-ਕੱਲ ਹੈ
ਓਹ ਹਾਲ ਮੇਰਾ ਸਦੀਆਂ ਤੋਂ
ਚੜ੍ਹਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚਿਹਰੇ ਦੀ
ਦਿਲ ਸਾਡਾ ਚੋਰ ਜਿਹਾ ਕਰ ਗਈ ਏ
ਜੋ ਭੌਂਰੇ ਦਾ ਫੁੱਲ ਬਗੈਰ
ਹਾਲ ਮੇਰਾ ਓਹ ਤੇਰੇ ਬਿਨ
ਪਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆਂ ਤੋਂ
ਜੋ ਹਾਲ ਤੇਰਾ ਸਾਮਾਂ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ-ਕੱਲ ਹੈ
ਓਹ ਹਾਲ ਮੇਰਾ ਸਦੀਆਂ ਤੋਂ
ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ
ਇਸ ਜਨਮ ਦੀ ਕੀ ਗੱਲ ਕਰੀਏ
ਤੂੰ ਅਗਲੇ ਵਿੱਚ ਵੀ ਮੇਰੀ ਏ
ਸਾਰੀ ਦੁਨੀਆ ਯਾਦ ਕਰੇ
ਏਹ ਐਸੀ ਇਸ਼ਕ ਹਨੇਰੀ ਏ
ਗਾਰੇ ਬਿਨ ਹਾਏ ਕਮਲ ਕਾਹਦਾ
ਕੰਡਿਆਂ ਬਿਨ ਕੀ ਬੇਰੀ ਏ
ਮੈਂ ਤਾਂ ਦਿਲ ਤੇਰੇ ਨਾਂ ਕੀਤਾ
ਤੇਰੀ ਹੀ ਬਸ ਦੇਰੀ ਏ
ਸ਼ਿਵ, ਗ਼ਾਲਿਬ, ਗੁਲਜ਼ਾਰ ਵਾਂਗੂੰ
ਬਣ ਗਿਆ ਗੁਰੂ ਵੀ ਸ਼ਾਇਰ ਨੀ
ਨਹੀਂ ਯਕੀਨ ਤਾਂ ਪੁੱਛ ਲੈ ਤੂੰ
ਓਹ ਸ਼ਾਇਰਾਨਾ ਰੱਧੀਆਂ ਤੋਂ
ਜੋ ਹਾਲ ਤੇਰਾ ਸਾਮਾਂ ਨੂੰ
ਓਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ-ਕੱਲ ਹੈ
ਓਹ ਹਾਲ ਮੇਰਾ ਸਦੀਆਂ ਤੋਂ
ਚੜ੍ਹਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚਿਹਰੇ ਦੀ
ਦਿਲ ਸਾਡਾ ਚੋਰ ਜਿਹਾ ਕਰ ਗਈ ਏ
ਜੋ ਭੌਂਰੇ ਦਾ ਫੁੱਲ ਬਗੈਰ
ਹਾਲ ਮੇਰਾ ਓਹ ਤੇਰੇ ਬਿਨ
ਪਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆਂ ਤੋਂ
You May Also Like
» Intro [Guru Randhawa] » Surrey Connection [Guru Randhawa] » New Age [Guru Randhawa] » Gallan Battan [Guru Randhawa] » Snapback [Guru Randhawa] » Kithe Vasde Ne [Guru Randhawa] » Sirra [Guru Randhawa] » Qatal [Guru Randhawa]FAQs for From Ages
Who is singer of From Ages song ?
Singer of Guru Randhawa.
Which label release From Ages song ?
From Ages is released under the label of Warner Music India.
Whats the playtime (duration) of From Ages song ?
Playtime of song From Ages is 02:15 minute.
How can I download From Ages song ?
You can download From Ages song via click above download links.