Fouji Baldev Sekhon, Miss Rimpy Mp3 Song Download
Get This Song
Play Online
Share This Song
Fouji Song Lyrics
ਨੀ ਆਹ ਚੱਕ ਮੁੰਦੀਆ ਆਹ ਚੱਕ ਛੱਲੇ
ਕੱਟ ਲਾ ਗੇ ਦਿਨ ਕੱਲੇ ਕੱਲੇ
ਨੀ ਆਹ ਚੱਕ ਮੁੰਦੀਆ ਆਹ ਚੱਕ ਛੱਲੇ
ਕੱਟ ਲਾ ਗੇ ਦਿਨ ਕੱਲੇ ਕੱਲੇ
ਕੱਟ ਲਾ ਗੇ ਦਿਨ ਕੱਲੇ ਕੱਲੇ
ਕੱਟ ਲਾ ਗੇ ਦਿਨ ਕੱਲੇ ਕੱਲੇ
ਤੂੰ ਵੀ ਮੰਨ ਸਮਝਾ ਲੈ ਨੀ
ਜੇ ਤੈਥੋਂ ਨਹੀਂ ਨਿਭਦੀ
ਬਹਿਕੇ ਗੱਲ
ਨੀ ਆਜਾ ਬਹਿਕੇ ਗੱਲ ਮੁਕਾ ਲੈ ਨੀ
ਨੀ ਜੇ ਤੈਥੋਂ ਨਹੀਂ ਨਿਭਦੀ
ਬਹਿਕੇ ਗੱਲ ਮੁਕਾ ਲੈ
ਕਿਉਂ ਮੇਰਾ ਦਿਲ ਤੋੜਨ ਲੱਗਿਆ
ਵੇ ਕਿਉ ਮੈਥੋਂ ਮੁੱਖ ਮੋੜਨ ਲੱਗਿਆ
ਕਿਉ ਮੇਰਾ ਦਿਲ ਤੋੜਨ ਲੱਗਿਆ
ਕਿਉ ਮੈਥੋਂ ਮੁੱਖ ਮੋੜਨ ਲੱਗਿਆ
ਕਿਉ ਮੈਥੋਂ ਮੁੱਖ ਮੋੜਨ ਲੱਗਿਆ
ਕਿਉ ਮੈਥੋਂ ਮੁੱਖ ਮੋੜਨ ਲੱਗਿਆ
ਬਿਨ ਗੱਲੋਂ ਘਬਰਾ ਕੇ
ਵੇ ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਵਸਾ ਕੇ
ਵੇ ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਵਸਾ ਕੇ
ਪੱਟ ਕੇ ਪੁੱਤ ਬੇਗ਼ਾਨੇ ਨਖਰੋ ਝੱਲਣੇ ਪੈਂਦੇ ਤਾਨੇ ਨਖਰੋ
ਨਿੱਤ ਦੇ ਲਾਰੇ ਲਪੇਆਂ ਦੇ ਨਾਲ ਨਿਭਦੇ ਨਹੀ ਯਾਰਾਨੇ ਨਖਰੋ
ਪੱਟ ਕੇ ਪੁੱਤ ਬੇਗ਼ਾਨੇ ਨਖਰੋ ਝੱਲਣੇ ਪੈਂਦੇ ਤਾਨੇ ਨਖਰੋ
ਨਿੱਤ ਦੇ ਲਾਰੇ ਲਪੇਆਂ ਦੇ ਨਾਲ ਨਿਭਦੇ ਨਹੀ ਯਾਰਾਨੇ ਨਖਰੋ
ਨਿਭਦੇ ਨਹੀ ਯਾਰਾਨੇ ਨਖਰੋ
ਨਿਭਦੇ ਨਹੀ ਯਾਰਾਨੇ ਨਖਰੋ
ਜਦ ਮਰਜੀ ਅਜਮਾ ਲੈ
ਜੇ ਤੈਥੋਂ ਨਹੀਂ ਨਿਭਦੀ
ਨੀ ਆਜਾ ਬਹਿਕੇ ਗੱਲ ਮੁਕਾ ਲੈ ਨੀ
ਨੀ ਜੇ ਤੈਥੋਂ ਨਹੀਂ ਨਿਭਦੀ
ਬਹਿਕੇ ਗੱਲ ਮੁਕਾ ਲੈ
ਵੇ ਤੂੰ ਜਦ ਮਿਲਦਾ ਕਰਦਾ ਅੜੀਆਂ
ਕੁੜੀਆਂ ਹੁੰਦੀਆਂ ਕੋਲੇ ਖੜੀਆਂ
ਸੌਂਹ ਤੇਰੀ ਤੇਰੀ ਦਾਰੂ ਕਰਕੇ ਮੇਰੇ ਨਾਲ ਕਈ ਵਾਰੀ ਲੜੀਆਂ
ਸੌਂਹ ਤੇਰੀ ਤੇਰੀ ਦਾਰੂ ਕਰਕੇ ਮੇਰੇ ਨਾਲ ਕਈ ਵਾਰੀ ਲੜੀਆਂ
ਮੇਰੇ ਨਾਲ ਕਈ ਵਾਰੀ ਲੜੀਆਂ
ਮੇਰੇ ਨਾਲ ਕਈ ਵਾਰੀ ਲੜੀਆਂ
ਮੈਂ ਹੰਬ ਗਈ ਸਮਝਾ ਕੇ
ਵੇ ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਹਾਏ
ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਵਸਾ ਕੇ
ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਵਸਾ ਕੇ
ਤੂੰ ਜਦ ਜਾਵੇ ਝੂਟੇ ਖਾਂਦੀ ਸੱਚੀ ਵੇਖ ਜਰੀ ਨੀ ਜਾਂਦੀ
ਬਹਿਜਾ ਘੁੱਟ ਸਬਰ ਦਾ ਭਰਕੇ ਜਦ ਤੇਰੀ ਘੁੱਟ ਭਰੀ ਨੀ ਜਾਂਦੀ
ਤੂੰ ਜਦ ਜਾਵੇ ਝੂਟੇ ਖਾਂਦੀ ਸੱਚੀ ਵੇਖ ਜਰੀ ਨੀ ਜਾਂਦੀ
ਬਹਿਜਾ ਘੁੱਟ ਸਬਰ ਦਾ ਭਰਕੇ ਜਦ ਤੇਰੀ ਘੁੱਟ ਭਰੀ ਨੀ ਜਾਂਦੀ
ਜਦ ਤੇਰੀ ਘੁੱਟ ਭਰੀ ਨੀ ਜਾਂਦੀ
ਜਦ ਤੇਰੀ ਘੁੱਟ ਭਰੀ ਨੀ ਜਾਂਦੀ
ਸੌ ਵਾਰੀ ਅਖਵਾ ਲੈ
ਜੇ ਤੈਥੋਂ ਨਹੀਂ ਨਿਭਦੀ
ਬਹਿਕੇ ਗੱਲ
ਨੀ ਆਜਾ ਬਹਿਕੇ ਗੱਲ ਮੁਕਾ ਲੈ ਨੀ
ਨੀ ਜੇ ਤੈਥੋਂ ਨਹੀਂ ਨਿਭਦੀ
ਨੀ ਆਜਾ ਬਹਿਕੇ ਗੱਲ ਮੁਕਾ ਲੈ
ਕਿਉ ਤੂੰ ਐਨਾ ਦਿਲ ਤੇ ਲਾ ਲਿਆ ਵੇ ਸੇਮੇ ਤਲਵੰਡੀ ਵਾਲਿਆਂ
ਨੰਗੇ ਪੈਰੀ ਆਜੂ ਗੀ ਮੈਂ ਹੁਣ ਤੂੰ ਮੈਨੂੰ ਜਦੋ ਬੁਲਾ ਲਿਆ
ਨੰਗੇ ਪੈਰੀ ਆਜੂ ਗੀ ਮੈਂ ਹੁਣ ਤੂੰ ਮੈਨੂੰ ਜਦੋ ਬੁਲਾ ਲਿਆ
ਹੁਣ ਤੂੰ ਮੈਨੂੰ ਜਦੋ ਬੁਲਾ ਲਿਆ
ਹੁਣ ਤੂੰ ਮੈਨੂੰ ਜਦੋ ਬੁਲਾ ਲਿਆ
ਫੋਨ ਵੇਖਲੀ ਲਾ ਕੇ
ਵੇ ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ
ਦਿਲ ਵਿਚ ਰੱਖ ਵਾਸਾ ਕੇ
ਦਿਲ ਦੀ ਰਾਣੀ ਨੂੰ ਦਿਲ ਵਿਚ ਰੱਖ ਵਸਾ ਕੇ
You May Also Like
» Pulser [Baldev Sekhon, Gurlej Akhtar] » Dill [Baldev Sekhon] » Parbath [Baldev Sekhon, Miss Rimpy] » Challa Mundi [Baldev Sekhon] » Jija Sali [Baldev Sekhon, Miss Rimpy] » Bharind Rangiye [Baldev Sekhon, Miss Rimpy] » Put Pardesi [Baldev Sekhon] » Kachehri [Baldev Sekhon]FAQs for Fouji
Who is singer of Fouji song ?
Singer of Baldev Sekhon, Miss Rimpy.
Who is writer of Fouji song ?
Shinda Rauke Kalan wrote this Song.
Who is the music director of Fouji song ?
Fouji is Tuned by MS Manohar.
Which label release Fouji song ?
Fouji is released under the label of Goyal Music.
Whats the playtime (duration) of Fouji song ?
Playtime of song Fouji is 04:06 minute.
How can I download Fouji song ?
You can download Fouji song via click above download links.