Flop Artist Kambi Rajpuria Mp3 Song Download
Get This Song
Play Online
Share This Song
Flop Artist Song Lyrics
ਕਈ ਵਾਰੀ ਗੱਲ ਕਰਦੇ ਕਰਦੇ
Hang ਜਿਹਾ ਹੋ ਜਾਣਵਾਂ
ਕਈ ਵਾਰੀ ਕਿਸੇ ਗੱਲ ਦਾ ਜਵਾਬ
ਦੇਣਾ ਵੀ ਨਹੀ
ਕੋਈ ਆਖੇ ਐਹਣੇ ਨਸ਼ਿਆਂ
ਦੇ ਵਿਚ ਜ਼ਿੰਦਗੀ ਗਾਹਲੀ ਆ
ਨਾ ਖਾਵਾਂ ਨਾ ਲਾਵਾਂ
ਮੈਂ ਤਾਂ ਪੀਂਦਾ ਵੀ ਨਹੀੀਂ
ਗੱਲ ਸੁਣ ਕੇ ਮਸਤ ਮਲੰਗਾਂ
ਮਚਣਾ ਮੇਰੇ ਤੇ
ਦੱਸ ਤਾਂ ਤੇ ਕੀ ਕੀ ਦਿਸਦਾ
ਹੱਸਣਾ ਮੇਰੇ ਤੇ
ਤੂੰ ਤਾਂ ਸਭ ਜਾਣਦੀ ਐ
ਮੇਰੇ ਦਿਲ ਦੀਆਂ ਜਾਨ ਦੀ ਐ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ ਹਾਂ
ਮੂੰਹ ਤੇ ਕਹਿੰਦੇ down To Earth
ਤੇ ਪਿੱਠ ਪਿੱਛੇ ਫੁਕਰਾਂ
ਹਵਾ ਵਿਚੋਂ ਹੀ ਫੜ ਲਾਂ
ਕਿੱਥੇ ਸਿਹਤ ਪਾਈ ਆ
ਕਈਆਂ ਨੂੰ ਤਕਲੀਦ ਆਉਂਦੀ
ਮੇਰੀ Made In Italy ਤੋਂ
ਹਰ ਵੇਲੇ ਕਿਉਂ ਐਹਣੇ
ਕਾਲੇ ਐਨਕ ਲਾਈ ਆ
ਅੱਖਾਂ ਦੇ ਕਾਲੇ ਘੇਰੇ
ਚੱਲ ਛੱਡ ਸਮਝ ਨਹੀ ਆਉਣੇ ਤੇਰੇ
ਓ ਗੱਲ ਲੀਕ ਪੱਥਰ ਤੇ ਯਾਰਾਂ ਦੀ
ਲੰਮੀ ਚੱਲੂ ਸਟੋਰੀ ਜਿਹੜੀ ਸ਼ੁਰੂ ਆ ਸਾਲ 11 ਦੀ
ਸ਼ੁਰੂ ਆ ਸਾਲ 11 ਦੀ
ਰਾਹ ਜਾਂਦੀ ਬੇਬੇ ਕਹਿੰਦੀ ਦੂਨਾ ਤੇਰੇ ਤੇ
ਲੱਗੀ ਆ ਨਜ਼ਰ ਤੇ ਹੋਇਆ ਤੂਣਾ ਤੇਰੇ ਤੇ
ਮੈਂ ਖੁਸ਼ ਹੋਈ ਜਾਣਵਾਂ ਇਹ ਪਹਿਚਾਨ ਦੀ ਐ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ
ਖੜਾ ਹੋ ਕੇ ਹੀ ਹੱਥ ਮਿਲਾਵਾਂ
ਅਸੂਲ ਐ ਜ਼ਿੰਦਗੀ ਦਾ
ਹੋਵੇ ਖੱਬੀ ਖਾਣ ਕੋਈ
ਚਾਹੇ ਨੌਕਰ ਕੋਈ ਘਰ ਦਾ
ਧੋਖਾ ਕਰਨ ਤੋਂ ਪਹਿਲਾਂ
ਦੱਸਦਾ ਐਹਦਾ ਮੈਂ ਕਰਨਾ
ਸੱਚਾ ਬੰਨਦਾ ਬੰਨਦਾ ਹੀ
ਨੁਕਸਾਨ ਆ ਮੈਂ ਜੜਦਾ
ਇੱਕ ਵਾਰ ਜੋ ਮਤਲਬੀ ਕਹਿੰਦਾ
ਫਿਰ ਓਥੇ ਨਹੀਂ ਮੈਂ ਬੈਠਦਾ
ਓ ਮੇਰੀ ਸ਼ੁਰੂ ਤੋਂ ਆਦੀ ਹਾਰਾਂ ਨਾਲ
ਡਿੱਗਦੇ ਦੇਖਣ ਨਾਲ ਆ ਯਾਰੀ
ਤੋੜ ਦਾ ਉੱਚੇ ਉਡਾਰਾਂ ਨਾਲ
ਤੋੜ ਦਾ ਉੱਚੇ ਉਡਾਰਾਂ ਨਾਲ
ਕੱਲਾ ਹੀ ਖੁਸ਼ ਰਹਿਣਾ ਕੰਮ ਵੱਸੋ ਬਾਹਰ ਮੇਰੇ
ਕਿੰਨੇ ਦਰਵੇਸ਼ ਗਲੀਆਂ ਦੇ ਸਾਰੇ ਯਾਰ ਮੇਰੇ
ਤੂੰ ਫਿਕਰ ਕਰੀ ਨਾ
ਮੌਜਾਂ ਮਾਣ ਦਈਏ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ
ਕੋਈ ਪੁੱਛੇ ਨਾ ਕੀ ਹੋਇਆ ਤਾਂ ਲੁਕੋਏ ਹੋਏ ਨੇ
ਮੈਂ ਹਾਸਿਆਂ ਦੇ ਪਿੱਛੇ ਗਮ ਹਾਂ ਦਿੱਏ
You May Also Like
» Paa Shaddeya [Kambi Rajpuria] » Not Yet [Kambi Rajpuria] » Bad Song [Kambi Rajpuria] » Billo [Kambi Rajpuria] » Yaar Beli [Kambi Rajpuria]FAQs for Flop Artist
Who is singer of Flop Artist song ?
Singer of Kambi Rajpuria.
Who is writer of Flop Artist song ?
Kambi Rajpuria wrote this Song.
Who is the music director of Flop Artist song ?
Flop Artist is Tuned by Da Future.
Which label release Flop Artist song ?
Flop Artist is released under the label of Kambi Rajpuria.
Whats the playtime (duration) of Flop Artist song ?
Playtime of song Flop Artist is 04:12 minute.
How can I download Flop Artist song ?
You can download Flop Artist song via click above download links.