Feel You Ezu Mp3 Song Download
Get This Song
Play Online
Share This Song
Feel You Song Lyrics
ਮੇਰਾ ਦਿਲ ਤੇਰੇ ਉੱਤੇ ਮਰਦਾ
ਮੇਰਾ ਦਿਲ ਤੇਰੇ ਉੱਤੇ ਮਰਦਾ
ਬਣ ਗਿਆ ਮੈਂ ਤੇਰਾ ਰਾਂਝਣਾ
ਕੰਨੀ ਮੁੰਦਰਾਂ ਪਾਈਆਂ
ਤੇਰਾ ਮੁਖੜਾ ਦੇਖ ਸੱਜਣਾ
ਦਿਲ ਤੇ ਆਸਾ ਲਾਈਆਂ
Cause I Have This One Heart You Tonight
Give Your Love A First Tonight
ਤਾਈਓਂ ਚੱਕ ਮੈਂ ਗੀਤ ਬਣਾਵਾ
ਸੁਣ ਲੇ ਦਿਲ ਦੇ ਸਾਈਆਂ
ਕੀਤਾਂ ਹੁਣ ਸਾਨੂੰ ਮਜਬੂਰ ਨੀ ਤੂੰ ਸੋਹਣੀਏ
ਤਾਹੀਓਂ ਤੈਨੂੰ ਲੱਬਦਾ ਫਿਰਾਂ ਮੈਂ ਹਰ ਥਾਂ
ਦਿਲ ਵਿੱਚ ਵੱਸ ਗਈ ਏ ਤੂੰ ਨੀ ਮਨ ਮੋਣੀਏ
ਛੱਡ ਨੀ ਨੀ ਤੇਰੀ ਜੇਹੜੀ ਫੜ ਲਈ ਮੈਂ ਬਾਹਾਂ
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹਾਂ ਤੂੰ ਸੋਹਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹਾਂ ਤੂੰ ਸੋਹਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
ਨਿਕਲੀ ਤੂੰ ਜਦ ਬਣ ਠਣ ਕੇ
ਝਾਂਝਰਾ ਦਾ ਸ਼ੋਰ ਪਾਵੇ ਛਣ ਛਣ ਕੇ
ਲੰਬੀ ਧੋਣ ਉੱਤੇ ਇੰਜ ਫੱਬਦੇ
ਗਾਨੀ ਵਾਲੇ ਗਿਣਾਂ ਕੱਲੇ ਕੱਲੇ ਮਣ ਕੇ
ਏਨੀ Rude ਦੱਸ ਕਾਹਦਾ ਮਾਣ ਕਰਦੀ
ਕਾਤੋਂ ਹੁਣ ਮੇਰੀ ਹਾਂ ਚ ਹਾਂ ਨਾ ਭਰ ਦੀ
ਹੁਣ ਲਾਰੇਆਂ ਨਾਲ ਮੇਰੀ ਜਾਨ ਕੱਡ ਦੀ
ਪਰ ਮੈਨੂੰ ਤੇਰੀ ਯਾਦ ਨਈਓ ਛੱਡ ਦੀ
ਕੀਤਾਂ ਹੁਣ ਸਾਨੂੰ ਮਜਬੂਰ ਨੀ ਤੂੰ ਸੋਹਣੀਏ
ਤਾਹੀਓਂ ਤੈਨੂੰ ਲੱਬਦਾ ਫਿਰਾਂ ਮੈਂ ਹਰ ਥਾਂ
ਦਿਲ ਵਿੱਚ ਵੱਸ ਗਈ ਏ ਤੂੰ ਨੀ ਮਨ ਮੋਣੀਏ
ਛੱਡ ਨੀ ਨੀ ਤੇਰੀ ਜੇਦੀ ਫੜ ਲਈ ਮੈਂ ਬਾਹ
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹ ਤੂੰ ਸੋਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹ ਤੂੰ ਸੋਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
Just Slow It Down, We’ve Been Round And Round
I Just Wanna Get To Know Your Name
I Know You Heard These Things About Me
But I Promise I Ain’t Playing No Game
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹ ਤੂੰ ਸੋਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
I Just Wanna Feel You ਹੀਰੀਏ
ਨੀ ਤੇਰੇ ਬਾਝੋਂ ਮੈਨੂੰ ਜੀ ਨਈ ਲੱਗਦਾ
ਫੜ ਲੈ ਤੂੰ ਬਾਹ ਤੂੰ ਸੋਣੀਏ
ਮੇਰਾ ਦਿਲ ਤੇਰੇ ਉੱਤੇ ਮਰਦਾ
ਮੇਰਾ ਦਿਲ ਤੇਰੇ ਉੱਤੇ ਮਰਦਾ
ਮੇਰਾ ਦਿਲ ਤੇਰੇ ਉੱਤੇ ਮਰਦਾ
ਮੇਰਾ ਦਿਲ ਤੇਰੇ ਉੱਤੇ ਮਰਦਾ
ਮੇਰਾ ਦਿਲ ਤੇਰੇ ਉੱਤੇ ਮਰਦਾ
You May Also Like
» Shingaar [Ezu] » Taare [Ezu] » Sorry [Ezu] » Dhaage [Ezu] » Without You [Ezu] » Fikar [Ezu, Gagan Kooner] » Crunk [Ezu] » Kamli [Ezu]FAQs for Feel You
Who is singer of Feel You song ?
Singer of Ezu.
Who is writer of Feel You song ?
The PropheC wrote this Song.
Who is the music director of Feel You song ?
Feel You is Tuned by Ezu.
Which label release Feel You song ?
Feel You is released under the label of Organised Rhyme.
Whats the playtime (duration) of Feel You song ?
Playtime of song Feel You is 02:37 minute.
How can I download Feel You song ?
You can download Feel You song via click above download links.