Fatte Chak Angrej Ali Mp3 Song Download
Get This Song
Play Online
Share This Song
Fatte Chak Song Lyrics
ਤੂ ਕਯੋਂ ਘਬਰੋਂਦੀ ਅੜੀਏ ਨੀ
ਜੱਟ ਫੋਕੇ ਫੈਕਰ ਨਾ ਮਾਰੇ
ਬੜੀ ਵੱਡੀ ਹੈ ਏ ਟਾਹਣੀ ਜੱਟਾਂ ਦੀ
ਨੀ ਮੈਂ ਦਿਨੇ ਦਿਖਾ ਡੁੰਗਾ ਤਾਰੇ
ਮੈਨੂ ਮਾਨ ਬੜਾ ਹੈ ਓ ਨਾ ਤੇ
ਜੋ ਮੋਢਾ ਜੋੜ ਕੇ ਨਾਲ ਖੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਵੈਰੀ ਉੱਤੇ ਸਦਾ ਸੋਹਣੀਏ ਸਾਡੀਆਂ ਰਹੀਆਂ ਝੰਡੀਆਂ
ਯਾਰ ਬੜੇ ਨੇ ਸ਼ੌਂਕੀ ਸਾਡੇ ਜੀਪਾ ਰੱਖੀਆਂ ਲੰਡਿਆਂ
ਵੈਰੀ ਉੱਤੇ ਸਦਾ ਸੋਹਣੀਏ ਸਾਡੀਆਂ ਰਹੀਆਂ ਝੰਡੀਆਂ
ਯਾਰ ਬੜੇ ਨੇ ਸ਼ੌਂਕੀ ਸਾਡੇ ਜੀਪਾ ਰੱਖੀਆਂ ਲੰਡਿਆਂ
ਐਰ ਗੈਰ ਨਾ ਜਾਣੀ ਨੀ ਸੱਭ ਚੰਗਿਆਂ ਕਾਲਜਾਂ ਵਿਚ ਪੜ੍ਹੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਪੀਤੀ ਖਾਦੀ ਵਿਚ ਕਦੇ ਜੇ ਮਾਰ ਦੀਏ ਲਲਕਾਰਾ
ਚੁ ਨੀ ਕਰਦਾ ਕੋਈ ਵੀ ਘੁਟ ਲਾ ਲੈਂਦਾ ਪਿੰਡ ਸਾਰਾ
ਪੀਤੀ ਖਾਦੀ ਵਿਚ ਕਦੇ ਜੇ ਮਾਰ ਦੀਏ ਲਲਕਾਰਾ
ਚੁ ਨੀ ਕਰਦਾ ਕੋਈ ਵੀ ਘੁਟ ਲਾ ਲੈਂਦਾ ਪਿੰਡ ਸਾਰਾ
ਸਿਰ ਧੜ ਦੀ ਬਾਜੀ ਲਾ ਦੰਗੇ ਨੀ ਤੇਰੇ ਪਿਛੇ ਬਣ ਗੇ ਬੋਟ ਥੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਜੇ ਯਾਰਾ ਨਾਲ ਲਾਯੀ ਯਾਰੀ ਪੱਥਰ ਕਰ ਲੈ ਜੇਰਾ
ਧੂਰਕੋਟੀਏ ਦਾ ਤਾ ਬਿੱਲੋ ਰਹੋ ਡਾਂਗ ਤੇ ਡੇਰਾ
ਜੇ ਯਾਰਾ ਨਾਲ ਲਾਯੀ ਯਾਰੀ ਪੱਥਰ ਕਰ ਲੈ ਜੇਰਾ
ਧੂਰਕੋਟੀਏ ਦਾ ਤਾ ਬਿੱਲੋ ਰਹੋ ਡਾਂਗ ਤੇ ਡੇਰਾ
ਦਵਿੰਦਰ ਨੇ ਤੇਰਾ ਨਾ ਲਿਖ ਕੇ ਨੀ ਕੋਕੇ ਡਾਂਗ ਦੇ ਵਿਚ ਜੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
You May Also Like
» Begana Putt [Gippy Grewal] » Sambal Sambal [Preet Harpal] » Pind Mitran Da [Harpreet Dhillon] » Dil Kamal [Preet Harpal] » Phone [Darshan Khella, Miss Pooja] » Hallat [Gippy Grewal] » Phull [Rai Jujhar, Miss Pooja] » Boliyan [Gippy Grewal]FAQs for Fatte Chak
Who is singer of Fatte Chak song ?
Singer of Angrej Ali.
Who is the music director of Fatte Chak song ?
Fatte Chak is Tuned by Aman Hayer.
Which label release Fatte Chak song ?
Fatte Chak is released under the label of Speed Records India (Only India).
Whats the playtime (duration) of Fatte Chak song ?
Playtime of song Fatte Chak is 04:23 minute.
How can I download Fatte Chak song ?
You can download Fatte Chak song via click above download links.