Fashion Hardev Sidhu Mp3 Song Download
Get This Song
Play Online
Share This Song
Fashion Song Lyrics
Byg Byrd On The Beat....
ਹੋ ਦਿੱਲ ਦਾ ਨੀ ਮਾੜਾ ਤੇਰਾ Sidhu Moose Wala
I'm Brown Boy
ਹੋ ਦਾਉਦ ਵਾਂਗੂ ਅੱਖ ਤੇਰੀ ਗੱਲ ਕਰਦੀ
ਤੂੰ ਕਰਦੀ ਈਸ਼ਾਰੇਯਾਂ ਨਾਲ Deal ਸੋਣੀਏ
ਦੋ ਮੂੰਹਾਂ ਵਾਲੇ ਪਸਤੌਲ ਰੱਖਦਾ
ਮੇਰੀ ਗੁੰਡਾ Touch ਯਾ Appeal ਸੋਣੀਏ
ਹੋ ਝੱਕਣੇ ਦੇ ਨਾਲ ਬਰਬਾਦ ਕਰੇ ਨੀ
ਜੱਟ ਨੂੰ ਸ਼ਿਕਾਰੀ ਜੋ ਤੂੰ ਸਾਧ ਕਰੇ ਨੀ
ਤੂੰ ਦਿੱਲ ਵਿੱਚ ਪੈਦਾ ਐਸਾ ਸਾਜ ਕਰਦੀ
ਹੋ ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਹੋ ਡੱਰ ਕਿਨੂ ਕਹਿੰਦੇ ਕਦੇ ਸੁਨੇਯਾ ਹੀ ਨਈ
ਮੌਤ ਮੂਰੀ ਕਰੀਦਾ ਆ Chill ਨਖਰੋ
Body ਜੋ ਸ਼ਨੇਲ ਤੇਰੇ ਮੇਹਕਾ ਸ਼ਡ ਦਾ
ਜੱਟ ਚੋ ਬਰੂਦ ਦੀ Smell ਨਖਰੋ
Gun Mexican Brand ਬੱਲੀਏ
ਗੱਡ ਦਿੰਦੀ ਬੰਦਾ ਵਿੱਚ Line ਬੱਲੀਏ
ਏ ਨਾ ਛੋਟੇ ਵੱਡੇ ਦਾ ਲਿਹਾਜ ਕਰਦੀ
ਹੋ ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਹੋ ਰੱਬ ਵਾੰਗੂ ਤੇਰੀ ਨੀ ਮੇਹ ਪੂਜਾ ਕੱਰਦਾ
ਫੇਰਦੀ ਲਗੌਡ ਮੇਰਾ ਨਾਮ ਜੱਪਦੀ
ਜਿਥੇ-ਜਿਥੇ ਚਕੇੰਗੀ Step ਨਖਰੋ
ਆਉ Pb 1 Range ਪੈਰ ਨੱਪਦੀ
ਦੇਖ-ਦੇਖ ਲੋਕ ਸਾਨੂ ਹੁੰਦੀ Dim ਨੀ
ਵੈਰੀਯਾ ਦੀ ਸ਼ਾਤੀ ਨਾਲੋਂ ਚੋਹੜੇ Rim ਨੀ
ਮਿਗ ਤਈਂ ਵਾਂਗੂ ਏਹ ਵਾਜ ਕੱਰਦੀ
ਹੋ ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਹੋ Gangster ਜੱਟ ਨੂੰ ਕੱਲਮ ਲੱਭ ਗਈ
ਲਿੱਖ-ਲਿੱਖ ਕਰਤੀ ਤਭਾਈ ਨਖਰੋ
ਕੱਲਾ-ਕੱਲਾ ਬੋਲ ਦਿੱਲ Hit ਕਰਦਾ
ਖੂਨ ਵਾਲੀ ਵਰਤਾਂ ਸਿਯਾਹੀ ਨਖਰੋ
ਵੈਰੀਯਾ ਦੇ ਮੂਹਾ ਉਤੇ ਲਾਤੇ ਤਾਲੇ ਨੇ
ਜੜ੍ਹ ਤੇ Trend Sidhu Moose Wale ਨੇ
ਜੱਟ ਉਤੇ ਦੁਨੀਯਾ ਏ ਨਾਜ਼ ਕਰਦੀ
ਹੋ ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਾਰਦੀ
ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ
ਇੱਕ ਵਾਰੀ ਹੋਰ
ਹੋ ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
ਕਰਦਾ ਮੰਡੀਰ ਉਤੇ ਰਾਜ ਗੱਬਰੂ
ਤੂ ਗੱਬਰੂ ਦੇ ਦਿੱਲ ਉਤੇ ਰਾਜ ਕਰਦੀ
You May Also Like
» Raunak Do Ghadiyan [Hardev Sidhu]FAQs for Fashion
Who is singer of Fashion song ?
Singer of Hardev Sidhu.
Who is writer of Fashion song ?
Hardev Sidhu wrote this Song.
Who is the music director of Fashion song ?
Fashion is Tuned by Hardev Sidhu.
Which label release Fashion song ?
Fashion is released under the label of Anand Music.
Whats the playtime (duration) of Fashion song ?
Playtime of song Fashion is 21:32 minute.
How can I download Fashion song ?
You can download Fashion song via click above download links.