Famous Harnoor Mp3 Song Download
Get This Song
Play Online
Share This Song
Famous Song Lyrics
Gonna Say This
ਹਾਲ ਵੀ ਨਾ ਪੁੱਛੇ ਬੜਾ ਬੇਦਿਲ
ਐਨਾ ਕਾਦਾ Famous
ਤੂੰ ਤਾਂ ਲੱਗਦਾ ਆ ਚੰਗਾ ਮੈਂ ਤਾਂ ਬੇਬਸ
ਮੈਂ ਤਾਂ ਬੇਬਸ
ਗੱਲਾਂ ਕਰਦੀ ਏ ਬਾਦ 'ਚ ਪਹਿਲਾਂ ਇਹ ਦੱਸ
ਹੁਣ ਕਿੱਥੇ ਲੇਟ
ਦੱਸ ਕਿੰਨੀਆਂ ਸਵਾਲਾਂ ਵਿੱਚ Map ਏ
ਪੱਕੀ ਇਹਨਾ ਲਾਰਿਆਂ ਦੇ ਨਾਲ
ਪਾਈ ਯਾਰੀ ਹੰਜੂ ਵਗੇ ਖਰਿਆਂ ਦੇ ਨਾਲ
ਤੂੰ ਤਾਂ ਯਾਦ ਕਰਦਾ ਵੀ ਨਹੀਂ
ਮੈਂ ਚੰਨ ਨਾਲ ਕੱਲੀ ਤੇ ਤੂੰ ਤਾਰਿਆਂ ਦੇ ਨਾਲ
ਜੋ ਤੂੰ ਗਾ ਵੇ ਉਹਵੇ ਨਾ ਜੋਗਾ
ਤਰਸ ਗਏ ਸੁਣ ਮੈਨੂੰ ਕਦੇ ਤਾਂ ਬੁਲਾ
ਤਵੀ ਤੇਰੀ ਮੰਗਦੀ ਦੁਆ
ਮੇਰੇ ਲਈ ਤੂੰ ਸਭ ਪਰ ਤੇਰੇ ਲਈ ਮੈਂ ਨਾ
I’m Gonna Say This
ਹਾਲ ਵੀ ਨਾ ਪੁੱਛੇ ਬੜਾ ਬੇਦਿਲ
ਐਨਾ ਕਾਦਾ Famous
ਤੂੰ ਤਾਂ ਲੱਗਦਾ ਆ ਚੰਗਾ ਮੈਂ ਤਾਂ ਬੇਬਸ
ਮੈਂ ਤਾਂ ਬੇਬਸ
ਗੱਲਾਂ ਕਰਦੀ ਏ ਬਾਦ 'ਚ ਪਹਿਲਾਂ ਇਹ ਦੱਸ
ਹੁਣ ਕਿੱਥੇ ਲੇਟ
ਦੱਸ ਕਿੰਨੀਆਂ ਸਵਾਲਾਂ ਵਿੱਚ Map ਏ
ਕਿਸੇ ਹੋਰ ਤੇ ਜਮਾ ਨਾ ਅੱਖ ਰੱਖਦੀ
ਪਾਵੇ ਛੱਡ ਗਿਆ ਕੱਲਾ ਸੰਗ ਰੱਖਦੀ
ਹੁਣ ਰੁੱਸ ਜੇ ਜਮਾਨਾ ਪਰੀ ਛੱਡਦੀ
ਲੋੜ ਭੈਣ ਤੇ ਬੇਸ਼ੱਕ ਭਾਵੇਂ ਦੱਸਦੀ
Lately Lately I’ve Been Thinking For You
ਬਿਨ ਤੇਰੇ ਹੁਣ ਲੱਗਦਾ ਆ ਜੀ ਨੀ
ਧੋਖਾ ਤੈਨੂੰ ਵੀ ਕੋਈ ਦੇ ਦੇਵੇ ਉਮੀਦ ਵੀ
ਤੇਰੇ ਜਗਾ ਤੇ ਕੋਈ ਸੁਖ ਦਾ ਕਦੇ ਨਹੀਂ
Lately Lately I’ve Been Thinking For You
ਹਵਾਵਾਂ ਜਿਹੜੀ ਤੇਰੇ ਵੱਲ ਵਗਦੀਆਂ
ਸਾਨੂੰ ਤੇਰੇ ਹੌਲ ਸਭ ਦੱਸਦੀਆਂ
ਲੋੜ ਪੈਣੀ ਮੇਰੀ ਪਹਿਲਾਂ ਹੀ ਦੱਸਣੀ ਆ
You May Also Like
» Haase Thode [Jyotica Tangri] » Maroon Maroon [Kulwinder Billa] » Just You [Simar Doraha] » Waheguru [Prabh Gill] » Pyar Eda Da [Jyoti Nooran] » 2-4 KAM [Laddi Chhajla, Jasmeen Akhtar] » Vaal Vi Vinga [Amantej Hundal ] » Wakh Ni Ho Sakde [Amrinder Gill, Sunny Vik]FAQs for Famous
Who is singer of Famous song ?
Singer of Harnoor.
Who is writer of Famous song ?
Harnoor wrote this Song.
Who is the music director of Famous song ?
Famous is Tuned by Arsh Heer.
Which label release Famous song ?
Famous is released under the label of Mass Appeal.
Whats the playtime (duration) of Famous song ?
Playtime of song Famous is 02:10 minute.
How can I download Famous song ?
You can download Famous song via click above download links.