Fall Tarsem Jassar, Nimrat Khaira Mp3 Song Download
Get This Song
Play Online
Share This Song
Fall Song Lyrics
ਅਸੀਂ ਪਤਝੜ ਜੀ ਬਹਾਰ ਏ ਤੂੰ
ਉੱਤੇ ਰੱਬ ਥੱਲੇ ਯਾਰ ਏ ਤੂੰ
ਤੂੰ ਰਾਣੀ ਮੇਰੇ ਮਹਲਾਂ ਦੀ
ਇਲਾਕੇ ਦਾ ਸਰਦਾਰ ਏ ਤੂੰ
ਕਿਉਂ ਮੇਰੇ ‘ਤੇ ਕੁਝ ਲਿਖਦਾ ਨਹੀਂ
ਜੱਸ ਡਾ ਵੇ ਕਾਹਤੋਂ ਸਿੱਖਦਾ ਨਹੀਂ
ਮਾਸੂਮ ਜੇ ਸਾਡੇ ਚਾਹ ਜਿਹੜੇ
ਐੰਨਾ ਭੋਲਾ ਨੀਂ ਏ ਦਿਖਦਾ ਨਹੀਂ
ਕੁਝ ਪੱਤੇ ਨੇ ਕੁਝ ਕਲੀਆਂ ਨੇ
ਕੁਝ ਗੀਤ ਬਣੇ ਕੁਝ ਫਲੀਆਂ ਨੇ
ਤੇਰੇ ਬਾਗ਼ ਬਨੇਰੇ ਮੋਰ ਬੋਲੇ
ਸਾਡੇ ਰੰਗ-ਬਰੰਗੀ ਚਿੜੀਆਂ ਨੇ
ਅਸੀਂ ਇੰਨੇ ਜੇ ਤੂੰ ਮਿਸ਼ਰੀ ਐਂ
ਜਿੱਧਰ ਵੇਖਾਂ ਤੂੰ ਦਿੱਸਦੀ ਐਂ
ਮੈਂ ਸਿੱਖਦੀ ਘਰ ਨੂੰ ਜੋੜਨਾ ਵੇ
ਤੂੰ ਤਾਂ ਦਿਲ ‘ਚ ਵੱਸਣਾ ਸਿੱਖ ਗਈ ਐਂ
ਅਸੀਂ ਪਤਝੜ ਜੀ ਬਹਾਰ ਏ ਤੂੰ
ਉੱਤੇ ਰੱਬ ਥੱਲੇ ਯਾਰ ਏ ਤੂੰ
ਤੂੰ ਰਾਣੀ ਮੇਰੇ ਮਹਲਾਂ ਦੀ
ਇਲਾਕੇ ਦਾ ਸਰਦਾਰ ਏ ਤੂੰ
ਤੂੰ ਦੁਆ ਜਿਹੀ ਅਰਦਾਸ ਜਿਹੀ
ਇਸ ਪਿਆਸੇ ਦੀ ਤੂੰ ਆਸ ਜਿਹੀ
ਤੂੰ ਸ਼ੁਕਰ ਜਿਹਾ ਤੂੰ ਨਾਦ ਜਿਹਾ
ਆਮੀਨ ਜਿਹਾ ਪ੍ਰਸਾਦ ਜਿਹਾ
ਤੂੰ ਰੌਬ ਜਿਹਾ ਤੂੰ ਸੰਗ ਜਿਹੀ
ਤੂੰ ਕੜੇ ਜਿਹਾ ਤੂੰ ਵੰਗ ਜਿਹੀ
ਤੂੰ ਸੁੱਚਾ ਇਕ ਖਿਆਲ ਜਿਹਾ
ਮੈਂ ਬੇਰੰਗਾ ਤੂੰ ਰੰਗ ਜਿਹੀ
ਮੇਰੀ ਮੁੱਛ ਹੈ ਤੂੰ ਮੇਰੀ ਸ਼ਾਨ ਹੈ ਤੂੰ
ਇਸ ਬੇਮਾਨ ਦਾ ਮਾਨ ਹੈ ਤੂੰ
ਤੂੰ ਗੋਟਾ ਮੇਰੀ ਚੁੰਨੀ ਦਾ
ਸਰਦਾਰ ਵੇ ਮੇਰੀ ਜਾਨ ਹੈ ਤੂੰ
ਅਸੀਂ ਪਤਝੜ ਜੀ ਬਹਾਰ ਏ ਤੂੰ
ਉੱਤੇ ਰੱਬ ਥੱਲੇ ਯਾਰ ਏ ਤੂੰ
ਤੂੰ ਰਾਣੀ ਮੇਰੇ ਮਹਲਾਂ ਦੀ
ਇਲਾਕੇ ਦਾ ਸਰਦਾਰ ਏ ਤੂੰ
ਤੇਰੀ ਪੱਗ ਦੇ ਪੇਚ ਜਿਹੀ
ਹੋਇਆ ਆਉਂਦੇ ਤੇਰੇ ਮੇਚ ਜਿਹੀ
ਤੂੰ ਸ਼ਾਂਤ ਜਿਹੀ ਤੂੰ ਨੇਕ ਜਿਹੀ
ਨਾ ਤੂੰ ਹੈ ਕਿਸੇ ਹਰੈਕ ਜਿਹੀ
ਅਸੀਂ ਪਤਝੜ ਜੀ ਬਹਾਰ ਏ ਤੂੰ
ਉੱਤੇ ਰੱਬ ਥੱਲੇ ਯਾਰ ਏ ਤੂੰ
ਤੂੰ ਰਾਣੀ ਮੇਰੇ ਮਹਲਾਂ ਦੀ
ਇਲਾਕੇ ਦਾ ਸਰਦਾਰ ਏ ਤੂੰ
ਅਸੀਂ ਪਤਝੜ ਜੀ ਬਹਾਰ ਏ ਤੂੰ
ਉੱਤੇ ਰੱਬ ਥੱਲੇ ਯਾਰ ਏ ਤੂੰ
ਤੂੰ ਰਾਣੀ ਮੇਰੇ ਮਹਲਾਂ ਦੀ
ਇਲਾਕੇ ਦਾ ਸਰਦਾਰ ਏ ਤੂੰ(ਇਲਾਕੇ ਦਾ ਸਰਦਾਰ ਏ ਤੂੰ)
Yo, Wazir! Tell 'em Where You From, Man!
You May Also Like
» Ishqan De Rog [Deep Chambal] » Sadi Jodi [Mannat Noor] » DOWNTOWN [Saabi Bhinder] » Jerry Season [Jerry] » Kanniya [Nav Sandhu] » Nisha Sweety [Sikander Kahlon] » Khehju Kehda [Gulab Sidhu] » Yolo [Jovan Dhillon]FAQs for Fall
Who is singer of Fall song ?
Singer of Tarsem Jassar, Nimrat Khaira.
Who is writer of Fall song ?
Tarsem Jassar wrote this Song.
Who is the music director of Fall song ?
Fall is Tuned by Wazir Patar.
Which label release Fall song ?
Fall is released under the label of Vehli Janta Records.
Whats the playtime (duration) of Fall song ?
Playtime of song Fall is 02:39 minute.
How can I download Fall song ?
You can download Fall song via click above download links.