Fakkran Nu Harbhajan Shera Mp3 Song Download
Get This Song
Play Online
Share This Song
Fakkran Nu Song Lyrics
ਲਗਦਾ ਐ ਜਿਦਾ ਸਾਨੂ ਜਾਣ ਕੇ ਰਵੋਨਾ ਐ
ਮਲਮਾ ਬਹਾਨੇ ਹਾਥ ਜ਼ਖਮਾ ਨੂ ਲੌਣਾ ਐ
ਉਚੇਯਾ ਦੀ ਸਾਰ ਸਾਨੂ ਨਿਵੇਯਾ ਨੂ ਪੁੱਛਦੈ
ਹਾਏ ਐ ਐ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਨਸ਼ੇਯਾ ਦੇ ਵਾਂਗੂ ਐ ਪਿਆਰ ਜਿਹਨੂ ਲਗ ਜੇ
ਸਾਡੇ ਵਾਂਗੂ ਰੂਲ ਜਾਂਦਾ ਐ ਯਾਰ ਜਿਹਨੂ ਠਗ ਜੇ
ਨਸ਼ੇਯਾ ਦੇ ਵਾਂਗੂ ਐ ਪਿਆਰ ਜਿਹਨੂ ਲਗ ਜੇ
ਸਾਡੇ ਵਾਂਗੂ ਰੂਲ ਜਾਂਦਾ ਐ ਯਾਰ ਜਿਹਨੂ ਠਗ ਜੇ
ਪਿਆਰ ਦਾ ਸਰੂਰ ਸਾਨੂ ਖ਼ਿਵਯਾ ਨੂ ਪੁੱਛਦੈ
ਹਾਏ ਐ ਐ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਇਸ਼ਕ਼ੇ ਦੇ ਫੱਟ ਕਦੇ ਭਰਦੇ ਨੀ ਸੋਹਣਿਆਂ
ਇਹੋ ਜਿਹੇ ਮਰੀਜ਼ ਕਦੇ ਮਰਦੇ ਨੀ ਸੋਹਣਿਆਂ
ਇਸ਼ਕ਼ੇ ਦੇ ਫੱਟ ਕਦੇ ਭਰਦੇ ਨੀ ਸੋਹਣਿਆਂ
ਇਹੋ ਜਿਹੇ ਮਰੀਜ਼ ਕਦੇ ਮਰਦੇ ਨੀ ਸੋਹਣਿਆਂ
ਜੀਨ ਦਾ ਸਵਾਲ ਸਾਨੂ ਮਰ ਜਿਵੇਯਾ ਨੂ ਪੁੱਛਦੈ
ਹਾਏ ਐ ਐ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਪੱਤੇਯਾ ਦੇ ਵਾਂਗੂ ਜਿੰਦ ਪਲ ਪਲ ਕਿਰਦੀ
ਮੌਤ ਵੀ ਬਰੂਹੀਂ ਕੁਲਵੰਤ ਸਾਡੇ ਫਿਰਦੀ
ਪੱਤੇਯਾ ਦੇ ਵਾਂਗੂ ਜਿੰਦ ਪਲ ਪਲ ਕਿਰਦੀ
ਮੌਤ ਵੀ ਬਰੂਹੀਂ ਕੁਲਵੰਤ ਸਾਡੇ ਫਿਰਦੀ
ਸਾੜ ਦਾ ਕਿ ਸਿਆਕ ਸਾਨੂ ਸਿਵਆਂ ਨੂ ਪੁੱਛਦੈ
ਹਾਏ ਐ ਐ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
ਬਲਣਾ ਕਿ ਹੁੰਦਾ ਐ ਹਾਏ ਤੂ ਦਿਵਯਾ ਨੂ ਪੁੱਛਦੈ
You May Also Like
» Kahdi Akhh [Harbhajan Shera] » Dil Da Dard [Harbhajan Shera] » Gori Gori Veeni [Harbhajan Shera] » Mukh Modke [Harbhajan Shera] » Do Pegg [Harbhajan Shera] » Naina Ch Nasha [Harbhajan Shera] » Diwayan Nu Puchden [Harbhajan Shera] » Rangli Jawani [Harbhajan Shera]FAQs for Fakkran Nu
Who is singer of Fakkran Nu song ?
Singer of Harbhajan Shera.
Who is writer of Fakkran Nu song ?
Pirthi Malke wrote this Song.
Who is the music director of Fakkran Nu song ?
Fakkran Nu is Tuned by Gurmeet Singh.
Which label release Fakkran Nu song ?
Fakkran Nu is released under the label of Finetone Music.
Whats the playtime (duration) of Fakkran Nu song ?
Playtime of song Fakkran Nu is 04:36 minute.
How can I download Fakkran Nu song ?
You can download Fakkran Nu song via click above download links.