Even Flow Jxggi Mp3 Song Download
Get This Song
Play Online
Share This Song
Even Flow Song Lyrics
ਆਜਾ Jxggi
ਡੇਰਾ ਐ ਯਾਰਾ ਦਾ ਏਰੀਆ ਪੀਲ ਦਾ
ਫੋਕੀ ਨੀ ਚੱਕੀ ਦੀ ਫਾਇਦਾ ਨਈਂ ਫੀਲ ਦਾ
ਪੜ੍ਹ ਕੇ ਲੰਘ ਜੁ ਗੁੰਡਾ ਨੀ ਰੀਲ ਦਾ
ਸੰਭ ਲੈ ਆਪੇ ਸੀ ਫੋਨ ਵਕੀਲ ਦਾ
ਪੂਰਾ ਸਮੁੰਦਰ ਆ ਹਿੱਸਾ ਨੀ ਝੀਲ ਦਾ
ਘਾਟੇ ਦਾ ਸੌਦਾ ਏ ਮੇਰੇ ਨਾਲ ਡੀਲ ਦਾ
ਰਹਿਣ ਸ਼ਿਕਾਰ 'ਤੇ ਵਿਜ਼ਨ ਆ ਚੀਲ ਦਾ
ਰੂਹਾਂ 'ਤੇ ਸੱਟ ਨੀ ਨਈਂ ਹੀਲਾਂ ਨੀ ਹੀਲ ਦਾ
ਅੱਗੇ ਹੋ ਲੜਾਂ ਜਿਉਂ ਚੀਫ਼ ਕਲੈਨ ਦਾ
ਹੱਸਲ ਹੀ ਹੱਸਲ ਹੈ ਟਾਈਮ ਨਈਂ ਬੈਣ ਦਾ
ਤੰਗ ਅਡਾਉਂਦੇ ਸੀ ਤਾਂ ਹੀ ਤੰਗੇ ਨੇ
ਵੈਸੇ ਤਾਂ ਹੈ ਨੀ ਸੀ ਹਿੱਸਾ ਪਲੈਨ ਦਾ
ਚੈਨ ਨੀ ਏ ਚੋਰ ਨੇ ਚੋਰ ਮੈ ਚੈਨ ਦਾ
ਦੋਹਾਂ ਦਾ ਪੂਰਾ ਮੈਂ ਕਰਮ ਤੇ ਕਹਿੰਦਾ
ਸੋਚਿਆ ਦੱਸ ਦਾਂ ਖਿਆਲ ਸੀ ਲੈਣ ਦਾ
ਪੈਸਾ ਮੈਂ ਲੈਊਂਗਾ ਮੇਰੇ ਨਾਲ ਖੈਂਦਾ
ਡੋਕੇ ਹੀ ਕਰੇ ਨੇ ਜਦੋਂ ਮੈਂ ਡੱਕਦਾ
ਸਾਡੇ 'ਤੇ ਐਨਾ ਚ ਫਰਕ ਏ ਮੱਤ ਦਾ
ਅੱਜ ਵੀ ਸੌਦੇ ਜ਼ੁਬਾਨਾਂ ਦੇ ਚੱਕਦਾ
ਰੇਸ ਦਾ ਹਿੱਸਾ ਨੀ ਤਾਂ ਹੀ ਨਈਂ ਤੱਕਦਾ
ਚਾਕੂ ਵੀ ਗੰਨਾਂ ਦਾ ਪੂਰਾ ਏ ਹੱਥ ਦਾ
ਹੌਲੇ ਜੋ ਜਿਹੜੇ ਦਾ ਨਾਲ ਨੀ ਕੱਟਦਾ
ਚੱਲੇ ਫਰਾਰੀ 'ਤੇ ਤਾਂ ਵੀ ਨੀ ਚੱਕਦਾ
ਗੁੱਚੀ ਦੇ ਮਫ਼ਲਰ ਨਾਲ ਮੁਹਾਂ ਨੂੰ ਢੱਕਦਾ
ਰਿਹਾਂਦਾ ਮੈਂ ਲੋੜ 'ਚ ਡਿਊਟੀਆਂ ਗੰਨਦਾ
ਜਿਹਦੇ ਨਾਲ ਖਾਂਦਾ ਮੈਂ ਓਹਨੂੰ ਨੀ ਭੰਨਦਾ
ਹੋ ਗਏ ਨੇ ਹੌਲੇ ਮੈਂ ਜਿੱਦਾਂ ਦਾ ਛੰਨਟਾ
ਕਈਆਂ ਦੀ ਬਹੁਤ ਸੀ ਸਾਂਹਾਂ ਦੀ ਭੰਟਾ
ਜਾਣਾ ਓਹ ਉਮਰ ਤੋਂ ਪਹਿਲਾਂ ਹੀ ਹੰਟਾ
ਦੁੱਖੀ ਜੇ ਹੋਣਵਾਂ ਤਾਂ ਹਾਸੇ ਹੀ ਵੰਡਤਾ
ਰੋਲੇ ਜੇ ਮਾਰੂਗਾ ਚਿੱਟੇ ਹੀ ਪੈਂਗੇ
ਮੇਰਾ ਹੀ ਘਾਟਾ ਏ ਜਾਣਾ ਕੀ ਗੰਢ ਦਾ
ਫ਼ਲੋ ਆ ਪੀਕ 'ਤੇ, ਉਜ਼ੀ ਆ ਸੀਟ 'ਤੇ
ਹਾਜ਼ਿਰ ਆਂ ਓਹਨਾ ਲਈ ਜਿਹੜੇ ਨੇ ਉਡੀਕ ਦੇ
ਅਸਰ ਤੇ ਗਾਣੇ ਨੇ ਦੋਵੇਂ ਰੀਪੀਟ 'ਤੇ
ਜ਼ਰਾ ਵੀ ਤਰਸ ਨਾ ਖਾਂਵਾ ਮੈਂ ਬੀਟ 'ਤੇ
ਹੁੱਡ 'ਚ ਰੋਲੇ ਨੇ ਯਾਰ ਦੇ ਖੇਹਰ ਦੇ
ਫ਼ੌਰਨ ਦੀ ਵੀਪ 'ਚ ਗਹਿਰੇ ਨੇ ਸੇਹਰ ਦੇ
ਐੱਦਾ ਹੀ ਹੁੰਦੇ ਨਬੀੜੇ ਨੇ ਵੈਰ ਨੇ
ਕਦੇ ਜੋ ਫਾਇਰ ਸੀ ਹਿੱਕ ਜੋ ਦੇਹਰ ਦੇ
ਫੇਮ ਨਾ ਬੂਹੇ 'ਚ ਖੜੇ ਨੀ ਗੈਰ ਦੇ
ਮੂੰਹੋਂ ਜੋ ਕੱਢੇ ਨੀ ਦਿਲਾਂ 'ਚ ਠਹਿਰਦੇ
ਛੱਡ ਦੇ ਕੱਖ ਨੀ ਡੰਗ ਨੇ ਜ਼ਹਿਰ ਦੇ
ਲੱਭਦੇ ਡਾਂਸ ਸੀ ਝੱਲੇ ਨੇ ਪੈਰ ਦੇ
ਲੱਗੇ ਨੇ ਬੋਲ ਜੋ ਸਿਰਾ ਓ ਵਰਸ ਦੇ
ਖੜੇ ਓ ਫਸਲ ਦੇ ਜੋ ਬਡੇ ਓ ਬਾਦੇ
Hate Me, ਪੱਲੇ ਓ ਮਾਰੇ ਨੇ Curse ਦੇ
Jxggi ਓ ਜਿੱਥੇ ਕੋਈ ਔਰ ਨੀ ਤਰਸ ਦੇ
You May Also Like
» Thats All I Know [Jxggi] » Ask Them [Jxggi] » Why Me [Jxggi, AR Paisley]FAQs for Even Flow
Who is singer of Even Flow song ?
Singer of Jxggi.
Who is writer of Even Flow song ?
Jxggi wrote this Song.
Who is the music director of Even Flow song ?
Even Flow is Tuned by Dishant.
Which label release Even Flow song ?
Even Flow is released under the label of Jxggi.
Whats the playtime (duration) of Even Flow song ?
Playtime of song Even Flow is 02:05 minute.
How can I download Even Flow song ?
You can download Even Flow song via click above download links.