Europe Di Gali Asees Kaur, Jaani Mp3 Song Download
Get This Song
Play Online
Share This Song
Europe Di Gali Song Lyrics
ਨਾ ਤੇਰੀ ਦੌਲਤ ਨਾ ਤੇਰੀ ਸ਼ੋਹਰਤ
ਨਾ ਤੇਰੇ ਤਨ ਦਾ ਪੁਖਾ
ਨਾ ਤੇਰੀ ਦੌਲਤ ਨਾ ਤੇਰੀ ਸ਼ੋਹਰਤ
ਨਾ ਤੇਰੇ ਤਨ ਦਾ ਪੁਖਾ
ਛੋਟੀ ਜੀ ਤਮੰਨਾ ਹੈ
ਤਮੰਨਾ ਵਫ਼ਾ ਤੇ ਤੂੰ
ਯੂਰਪ ਦੀ ਕਿਸੇ ਗਲੀ ਦੇ
ਕਿਸੇ ਕੈਫੇ ਤੇ
ਮੈਂ ਮੇਰੀ ਸ਼ਾਇਰੀ ਚਾ ਤੇ ਤੂੰ
ਓ ਯਾਰਾ ਤੇਰੇ ਦਿਲ ਵਿੱਚ
ਮੈਨੂੰ ਤਾਂ ਉਹ ਜਗ੍ਹਾ ਚਾਹੀਏ
ਮੈਨੂੰ ਜਗ੍ਹਾ ਜੋ ਅੰਮ੍ਰਿਤਾ ਦੇ
ਦਿਲ ਵਿੱਚ ਸਾਹਿਰ ਕੇ ਲਈਏ
ਆਏ ਹੱਥ ਚਲਾਏ ਦੀਏ
ਤੂੰ ਯਾਰ ਦੀ ਖਾਤਿਰ ਜੀਏ
ਓ ਯਾਰਾ ਤੇਰੇ ਦਿਲ ਵਿੱਚ
ਮੈਨੂੰ ਤਾਂ ਉਹ ਜਗ੍ਹਾ ਚਾਹੀਏ
ਓ ਯਾਰਾ
ਆ ਇਕ ਦੂਜੇ ਦਾ ਹੱਥ ਫੜੀਏ
ਤੇ ਸਮੰਦਰ ਵੱਲ ਨੂੰ ਹੋ ਲਈਏ
ਲੱਕੜ ਕੱਠੀਆਂ ਕਰੀਏ
ਘਰ ਬਣਾਈਏ ਅੰਦਰ ਸੋ ਲਈਏ
ਆ ਇਕ ਦੂਜੇ ਦਾ ਹੱਥ ਫੜੀਏ
ਤੇ ਸਮੰਦਰ ਵੱਲ ਨੂੰ ਹੋ ਲਈਏ
ਲੱਕੜ ਕੱਠੀਆਂ ਕਰੀਏ
ਘਰ ਬਣਾਈਏ ਅੰਦਰ ਸੋ ਲਈਏ
ਰੋ ਲਈਏ ਦੋਨੋ
ਕਿਸੇ ਪੁਰਾਣੇ ਦੁੱਖ ਤੇ
ਤੈਨੂੰ ਸਜਦੇ ਕਰ-ਕਰ ਕੇ
ਮੈਂ ਕਾਬੂ ਪਾਇਆ ਭੁੱਖ ਤੇ
ਜਦੋਂ ਮੈਂ ਤੇਰੇ ਸਾਹਮਣੇ ਆਵਾਂ
ਕੀ ਦੱਸਾਂ ਮੈਂ ਕੀ-ਕੀ ਪਾਵਾਂ
ਜੇ ਮੈਂ ਸੌ ਦਿਨ ਕੁਝ ਨਾ ਖਾਵਾਂ
ਮੇਰਾ ਗੁਜ਼ਾਰਾ ਹੋ ਸਕਦਾ ਏ
ਕੋਈ ਤੇਰੇ ਤੋਂ ਪਿਆਰਾ ਹੋ ਸਕਦਾ ਏ
ਅਸੀਂ ਤਾਂ ਤੈਨੂੰ ਵੇਖ ਕੇ ਹੀ ਰੱਜ ਜਾਂਦੇ ਹਾਂ
ਅਸੀਂ ਖਾ ਕੇ ਕੀ ਕਰਨਾ ਹੈ
ਖਾ ਤੇ ਤੂੰ
ਯੂਰਪ ਦੀ ਕਿਸੇ ਗਲੀ ਦੇ
ਕਿਸੇ ਕੈਫੇ ਤੇ ਮੈਂ
ਮੇਰੀ ਸ਼ਾਇਰੀ ਚਾ ਤੇ ਤੂੰ
ਏ ਕੀ ਹੋ ਗਿਆ
ਦਿਲ ਧੜਕ ਰਹੇ ਨੇ ਜ਼ੋਰੋਂ ਸੇ
ਤੂੰ ਆਸ਼ਿਕ ਇੱਥੇ
ਹਾਏ ਤੜਪ ਰਹੇ ਨੇ ਜ਼ੋਰੋਂ ਸੇ
ਮੌਸਮ ਹੀ ਨਹੀਂ
ਮੌਸਮ ਹੀ ਨਹੀਂ ਏ ਬਾਰਿਸ਼ ਦਾ
ਫਿਰ ਬੱਦਲ ਵੀ ਕਿਉਂ
ਹਾਏ ਵਰਸ ਰਹੇ ਨੇ ਜ਼ੋਰੋਂ ਸੇ
ਏ ਕੀ ਹੋ ਗਿਆ
ਤੂੰ ਹੱਸੇਂਗੀ ਮੈਂ ਵੀ ਹੱਸਾਂ
ਆ ਜਾ ਆਪਣਾ ਖ਼ਵਾਬ ਦੱਸਾਂ
ਤੂੰ ਪਾ ਗੁਲਾਬੀ ਲਹਿੰਗਾ ਪਾ ਮੇਰੇ ਲਈ ਲੈ ਕੇ
ਗੱਲਾਂ ਤੇਰੇ ਨਾਲ ਕਰਾਂ ਸੜਕ ਵਿਚਾਲੇ ਬਹਿ ਕੇ
ਫਿਰ ਅੱਗ ਫਿਰ ਪਾਣੀ ਫਿਰ ਸ਼ਬਾਬ ਪੜ੍ਹੀਏ
ਆ ਦੋਨੋ ਕੱਠੇ ਮਿਲ ਕੇ ਕੋਈ ਕਿਤਾਬ ਪੜ੍ਹੀਏ
ਤੇ ਫਿਰ ਸਾਰੇ ਜਹਾਨ ਦੇ ਮਾਲਕ ਦਾ ਦਰ ਵੇਖ ਕੇ ਆਈਏ
ਚੱਲ ਹੁਣ ਰੱਬ ਦੇ ਘਰ ਵੱਲ ਚਲੀਏ ਮੱਥਾ ਟੇਕ ਕੇ ਆਈਏ
ਤੂੰ ਮੈਨੂੰ ਮੰਗ ਮੈਂ ਤੈਨੂੰ ਮੰਗਾਂ ਹੋਰ ਨਾ ਮੰਗੀਏ ਦਾਨਾ
ਤੇਰੇ ਲਈ ਜੀ ਕੇ ਤੇਰੇ ਲਈ ਮਰ ਜਾਣਾ
ਜ਼ਮਾਨੇ ਗੰਦੇ ਬਹੁਤ ਤੋਂ ਤੇ ਆਈ ਮੇਰੀ ਮੌਤ ਤੋਂ
ਜੇ ਮੈਨੂੰ ਕੋਈ ਬਚਾ ਸਕਦਾ ਏ
ਓ ਅੱਲ੍ਹਾ ਤੇ ਤੂੰ
ਯੂਰਪ ਦੀ ਕਿਸੇ ਗਲੀ ਦੇ
ਕਿਸੇ ਕੈਫੇ ਤੇ ਮੈਂ
ਮੇਰੀ ਸ਼ਾਇਰੀ ਚਾ ਤੇ ਤੂੰ
ਮੈਨੂੰ ਦੁਨੀਆ ਦੇਖਣੀ ਏ ਸਾਰੀ
ਪਰ ਸ਼ਰਤ ਏ ਇਹ
ਜਿੱਥੇ ਵੀ ਜਾਵਾਂ
ਤੂੰ ਮੇਰੇ ਨਾਲ ਚਾਹੀਏ
ਤੇਰਾ ਹੱਥ ਚਾਹੀਏ
ਉਹ ਜਜ਼ਬਾਤ ਚਾਹੀਏ
ਤੈਨੂੰ ਦੁਨੀਆ ਦੇਖਣੀ ਏ ਸਾਰੀ
ਪਰ ਸ਼ਰਤ ਏ ਇਹ
ਤੇਰੇ ਤੇ ਅੱਖਾਂ ਰੱਖਾਂ ਤੇ ਸੂਰਜ ਪੈਂਦਾ
ਅੱਖਾਂ ਤੇ ਬੱਦਲ ਮੇਰਾ ਕਤਲ ਕਰਾਂ
ਤੇਰੇ ਵੱਲ ਮੈਂ ਨਜ਼ਰਾਂ ਚੱਕਾਂ
ਤੇ ਬਿਜਲੀਆਂ ਮੇਰੇ ਉੱਤੇ ਡਿੱਗਣ
ਤੇਰਾ ਹੱਥ ਮਲ ਕੇ ਨਾਪਾਂ ਤੇ
ਸਾਰੇ ਕੱਪ ਮੇਰੇ ਕਰੇ ਪਏ ਨੇ
ਨਿਸ਼ਾਨ ਤੇਰਾ ਜਿੰਨਾ ਕੱਪਾਂ ਤੇ
ਤੈਨੂੰ ਪਹਿਲਾਂ ਮੈਂ ਨਾ ਡੰਗਲਾ
ਭਾਰ ਪੈ ਗਿਆ ਸੱਪਾਂ ਤੇ
ਨੱਚਣ ਦਾ ਮੈਨੂੰ ਸ਼ੌਕ ਕੋਈ ਨੀ
ਤੇਰੇ ਲਈ ਮੈਂ ਨੱਚਾਂ ਤੇ
ਦੁਨੀਆ ਲਈ ਮੈਂ ਕੁਝ ਵੀ ਹੋਵਾਂ
ਤੇਰੇ ਵਾਸਤੇ ਬੱਚਾਂ ਤੇ
ਕਬਰਾਂ ਵਿੱਚ ਵੀ ਥਾਂ ਮਿਲੇ ਨਾ
ਤੇਰੇ ਉੱਤੇ ਹੱਸਾਂ ਤੇ
ਮੈਂ ਤੈਨੂੰ ਬੋਲ ਕੇ ਸ਼ੇਰ ਸੁਣਾ ਸਕਦਾ
ਮੈਨੂੰ ਗਾਉਣਾ ਨਹੀਂ ਆਉਂਦਾ
ਗਾ ਤੇ ਤੂੰ
ਯੂਰਪ ਦੀ ਕਿਸੇ ਗਲੀ ਦੇ
ਕਿਸੇ ਕੈਫੇ ਤੇ ਮੈਂ
ਮੇਰੀ ਸ਼ਾਇਰੀ ਚਾ ਤੇ ਤੂੰ
ਇਸ ਗੱਲ ਦਾ ਵਾਅਦਾ ਕਰ
ਇਸ ਗੱਲ ਦਾ ਵਾਅਦਾ ਕਰ
ਮੇਰੀ ਉਮਰ ਤੈਨੂੰ ਲੱਗ ਜਾਏ
ਹੁਣ ਆਪਾਂ ਨਹੀਂ ਕਦੇ ਵਾਪਸ ਜਾਣਾ
ਜਿੱਥੋਂ ਇੱਥੇ ਆਏ
ਖੁਸ਼ੀ ਵੀ ਇੱਥੇ ਕਰਨੀ
ਸਾਰੇ ਗਮ ਕਰਾਂਗੇ ਇੱਥੇ
ਦੋਨੋ-ਦੋਨਾਂ ਦਾ ਖ਼ਿਆਲ ਰੱਖਾਂਗੇ
ਕੰਮ ਕਰਾਂਗੇ ਇੱਥੇ
ਵੇ ਰਾਤਾਂ ਦੀਆਂ ਮਾਰਿਆਂ
ਸਵੇਰਾਂ ਸੁਣ ਲਾ
ਜਾਂਦੇ-ਜਾਂਦੇ ਤੇਰੇ ਲਈ ਸ਼ੇਰ ਸੁਣਾ ਲਾ
ਕੇ ਸਜਦੇ ਪਰਵਰਦਿਗਾਰ ਅਮੀਨ
ਤੂੰ ਰੂਹ ਦੀ ਪੁਕਾਰ ਅਮੀਨ
ਸਾਨੂੰ ਇਕੋ ਹੀ ਕੰਮ ਏ ਜਾਨੀ
ਤੈਨੂੰ ਕਰਨਾ ਪਿਆਰ ਅਮੀਨ
ਬੜਾ ਹੋ ਸ਼ਿਆਰ ਕੋਈ ਰੂਹ ਰੂਹਾਨੀ ਜੈਸਾ ਹੋ
ਮਾਂਏ ਕਹਿੰਦੀ ਏ ਬੇਟਾ ਹੋਵੇ ਤਾਂ
ਜਾਨੀ ਜੈਸਾ ਹੋ
You May Also Like
» Khwaabon Ki Gali (Girl In The City) [Karan Malhotra,Mugdha Hasabnis] » Dhoop [Nucleya, Vibha Saraf] » Khairiyat (Cover Song) [AiSh] » O Aasman Wale [Rochak Kohli, Jubin Nautiyal] » Mahal Mein Sabka Swagat Hai [Sunidhi Chauhan] » Govinda Ala Re [Benny Dayal, Benny Dayal] » Hawaa Banke [Armaan Malik] » Maskhari (Dil Bechara) [Sunidhi Chauhan]FAQs for Europe Di Gali
Who is singer of Europe Di Gali song ?
Singer of Asees Kaur, Jaani.
Who is writer of Europe Di Gali song ?
Jaani wrote this Song.
Who is the music director of Europe Di Gali song ?
Europe Di Gali is Tuned by Bunny.
Which label release Europe Di Gali song ?
Europe Di Gali is released under the label of Desi Melodies.
Whats the playtime (duration) of Europe Di Gali song ?
Playtime of song Europe Di Gali is 06:06 minute.
How can I download Europe Di Gali song ?
You can download Europe Di Gali song via click above download links.