Entry Surinder Maan Mp3 Song Download
Get This Song
Play Online
Share This Song
Entry Song Lyrics
ਪਬਾਂ ਤੇ Club ਆ ਚ ਬਹਿ ਕੇ ਬੜੀ ਪੀਤੀ
ਓਏ ਪਬਾਂ ਤੇ Club ਆ ਚ ਬਹਿ ਕੇ ਬੜੀ ਪੀਤੀ
ਪਰ ਮੋਟਰ ਤੇ ਪਤੀ ਜੇਹਾ ਸਵਾਦ ਨਹੀਓ ਆਉਂਦਾ
ਬਲੈਂਡਰ ਪਰੇਡ Signature ਤੋਂ ਮਹਿੰਗੀ ਪੀਤੀ
ਬਲੈਂਡਰ ਪਰੇਡ Signature ਤੋਂ ਮਹਿੰਗੀ ਪੀਤੀ
ਰੂੜੀ ਮਾਰਕਾ ਨੂੰ ਪਰ ਕੋਈ ਮਾਤ ਨਹੀਓ ਪਾਉਂਦਾ
ਓਏ ਰੂੜੀ ਮਾਰਕਾ ਨੂੰ ਪਰ ਕੋਈ ਮਾਤ ਨਹੀਓ ਪਾਉਂਦਾ
Burger Pizza ਬੜੇ ਖਾਂਦੇ Pizza Hut ਆ ਤੇ
Burger Pizza ਬੜੇ ਖਾਂਦੇ Pizza Hut ਆ ਤੇ
ਪਰ ਦਿਲ ਮਕੀ ਮੱਖਣ ਤੇ ਸਾਗ ਨਹੀਓ ਭੁਲਾਉਂਦਾ
ਘਾਟੇ ਵਾਅਦੇ ਨਫ਼ੇ ਕੁਲ ਗਿਣਦਾ ਜਮਾਨਾ
ਓਏ ਘਾਟੇ ਵਾਅਦੇ ਨਫ਼ੇ ਕੁਲ ਗਿਣਦਾ ਜਮਾਨਾ
ਪੰਜਾਬੀਆਂ ਨੂੰ ਯਾਰੀ ਚ ਹਿਸਾਬ ਨਹੀਓ ਆਉਂਦਾ
ਉੱਗੋ ਵਾਲਿਆਂ ਵੇਖਿਆ ਹੁਸਨ ਸਾਰੀ ਦੁਨੀਆਂ ਦਾ
ਉੱਗੋ ਵਾਲਿਆਂ ਵੇਖਿਆ ਹੁਸਨ ਸਾਰੀ ਦੁਨੀਆਂ ਦਾ
ਪੰਜਾਬਣਾ ਜੇਹਾ ਨਖਰਾ ਮਜਾਜ਼ ਨੀ ਇਥੇ ਆਉਂਦਾ
ਪੰਜਾਬਣਾ ਜੇਹਾ ਨਖਰਾ ਮਜਾਜ਼ ਨੀ ਇਥੇ ਆਉਂਦਾ
You May Also Like
» Jawani [Surinder Maan] » Tamanna [Surinder Maan] » Punjabi [Surinder Maan] » Darne [Surinder Maan] » Arz [Surinder Maan] » Umeed [Surinder Maan] » Duniyan [Surinder Maan] » Charkhe [Surinder Maan, Karamjeet Kammo]FAQs for Entry
Who is singer of Entry song ?
Singer of Surinder Maan.
Who is writer of Entry song ?
Gurtej Uggoke wrote this Song.
Who is the music director of Entry song ?
Entry is Tuned by Danny Sharma.
Which label release Entry song ?
Entry is released under the label of Anand Music.
Whats the playtime (duration) of Entry song ?
Playtime of song Entry is 02:59 minute.
How can I download Entry song ?
You can download Entry song via click above download links.