Enraged Pavitar Lassoi, Karam Brar Mp3 Song Download
Get This Song
Play Online
Share This Song
Enraged Song Lyrics
ਐਨਾ ਕਾਹਤੋਂ ਜੱਟਾ ਵੇ Blunt ਚਲਦੇ
ਚੱਲੇ ਪਿਆਰ ਨਾਲ ਕਿੱਥੇ ਦੁਨੀਆ
ਵੇ ਤੂੰ ਸੁਣੇ ਨਾ ਕਿਸੇ ਦੀ ਫਿਰੇ ਲੱਗਦਾ ਮਰਦਾ
ਨੀ ਮੈਂ ਹੁਣ ਤੱਕ ਬਹੁਤ ਸੁਣਿਆ
ਤੇਰੀ ਕਿੱਥੋਂ ਮੈਂ ਕਰਾਂ ਬੇਲ ਸੋਹਣਿਆ
ਕਿੱਥੋਂ ਮੈਂ ਕਰਾਂ ਬੇਲ ਸੋਹਣਿਆ
ਤੂੰ ਲੱਖ ਇਕ ਪਾਸੇ ਧਰਿਆ ਪਿਆ ਏ
ਤੂੰ ਲੱਖ ਇਕ ਪਾਸੇ ਧਰਿਆ ਪਿਆ ਏ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੈਰੀ ਤੇਰੇ ਛੱਡੀ ਜਾਂਦੇ ਪਿੰਡ ਵੇ
ਹੋ ਨੀ ਮੈਂ ਜੀਣਾ ਔਖਾ ਕਰਿਆ ਪਿਆ
ਵੇ ਜਿਹੜੇ ਜਿਹੜੇ ਫਿਰਦੇ ਆ ਮੱਦ ਬਣਾਦੇ
ਓਹ ਫਿਰਦੇ ਦਿਖਾਉਂ ਲੁਕਦੇ
ਵੇ ਹੁਣ ਤੱਕ ਜਿਹੜੇ ਚੱਲਦੇ ਮੁਕੱਦਮੇ
ਸਾਰੇ ਹੀ ਆ ਵਨ ਟੂਕ ਦੇ
Online ਭੇਜਦੇ Threat ਛੋਕਰੇ Online ਭੇਜਦੇ Threat ਛੋਕਰੇ
ਓਹ ਵੱਡੇ ਵੈਲਿਆਂ ਦਾ ਸਰੀਆ ਪਿਆ ਏ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੈਰੀ ਤੇਰੇ ਛੱਡੀ ਜਾਂਦੇ ਪਿੰਡ ਵੇ
ਹੋ ਨੀ ਮੈਂ ਜੀਣਾ ਔਖਾ ਕਰਿਆ ਪਿਆ
ਰੋਲ੍ਹ ਦਈ ਨਾ ਜੱਟੀ ਕਸ਼ਮੀਰ ਵਰਗੀ
ਓ ਛੁਰਾ ਲਾਊਣ ਕੌਣ ਬਾਂਹ ਫੜੀ ਨੂੰ
ਤੇਰੇ ਤੇ ਪਵਿੱਤਰਾਂ ਵੇ ਕਿਉਂ ਲੱਗਦੇ
ਹੋ ਸਾਲੇ ਜਰਦੇ ਨੀ ਮੁੱਛ ਖੜੀ ਨੂੰ
ਤੇਰੇ ਤੇ ਪਵਿੱਤਰਾਂ ਵੇ ਕਿਉਂ ਲੱਗਦੇ
ਹੋ ਸਾਲੇ ਜਰਦੇ ਨੀ ਮੁੱਛ ਖੜੀ ਨੂੰ
ਕਰਦੇ ਨੀ ਮੁਹ ਵੇ ਲੱਸੋਈ ਵੱਲ ਨੂੰ
ਕਰਦੇ ਨੀ ਮੁਹ ਵੇ ਲੱਸੋਈ ਵੱਲ ਨੂੰ
ਨੀ ਸਾਰਾ ਟੱਬਰ ਹੀ ਡਰਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੈਰੀ ਤੇਰੇ ਛੱਡੀ ਜਾਂਦੇ ਪਿੰਡ ਵੇ
ਹੋ ਨੀ ਮੈਂ ਜੀਣਾ ਔਖਾ ਕਰਿਆ ਪਿਆ
ਵੇ ਜੇਹੜੇ ਫੋਰਤੁਨਰ ਚ ਲੈਦੀ ਫਿਰਦਾ
ਓ ਝੋਟਿਆਂ ਦਾ ਵੱਗ ਨਖਰੋ
ਡਿਕੀ ਚ ਬ੍ਰੇਕ ਉਣੀ ਪੋਂ ਬੋਲਿਆ
ਓ ਕੱਢ ਦੀ ਅੱਗ ਨਖਰੋ
ਡਿਕੀ ਚ ਬ੍ਰੇਕ ਉਣੀ ਪੋਂ ਬੋਲਿਆ
ਓ ਕੱਢ ਦੀ ਅੱਗ ਨਖਰੋ
ਓ ਤੇਰੀ ਫਿਰਦੀ ਆ ਫੀਲਡਿੰਗ ਲੋਂ ਨੂੰ
ਅੱਛਾ
ਫਿਰਦੀ ਆ ਫੀਲਡਿੰਗ ਲੋਂ ਨੂੰ
ਰੋਂਦ ਚੈਂਬਰ ਚ ਚੜਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੇ ਕਾਹਤੋਂ ਅਸਲਾ ਗੱਡੀ ਚ ਰੱਖੀ ਫਿਰਦੇ
ਜੱਟ ਗਲ ਤੱਕ ਭਰਿਆ ਪਿਆ
ਵੈਰੀ ਤੇਰੇ ਛੱਡੀ ਜਾਂਦੇ ਪਿੰਡ ਵੇ
ਹੋ ਨੀ ਮੈਂ ਜੀਣਾ ਔਖਾ ਕਰਿਆ ਪਿਆ
You May Also Like
» Wait N Watch [Pavitar Lassoi] » Grip [Pavitar Lassoi] » Toom [Pavitar Lassoi, Jasmeen Akhtar] » Exclusive [Pavitar Lassoi]FAQs for Enraged
Who is singer of Enraged song ?
Singer of Pavitar Lassoi, Karam Brar.
Who is writer of Enraged song ?
Pavitar Lassoi wrote this Song.
Who is the music director of Enraged song ?
Enraged is Tuned by Starboy X.
Which label release Enraged song ?
Enraged is released under the label of Vibe Music Studios.
Whats the playtime (duration) of Enraged song ?
Playtime of song Enraged is 02:55 minute.
How can I download Enraged song ?
You can download Enraged song via click above download links.