Embarrassed Saabi Bhinder Mp3 Song Download
Get This Song
Play Online
Share This Song
Embarrassed Song Lyrics
Ghuman You Made This
ਦੋਨਾ ਤੋ ਨੀ ਪੁਗਿਆ ਜੁਬਾਨਾ ਦੇਖ ਲੇ
ਅੱਜੇ ਤਕ ਗਈਆਂ ਨੈ ਜਾਨਾ ਦੇਖ ਲੇ
ਰੋਣਦਿਆਂ ਨੂ ਚੁੱਪ ਨੈ ਕਰਾਉਂਦਾ ਕੋਈ ਆਕੇ
ਹੱਸਦਾ ਹੀ ਹੁੰਦਾ ਏ ਜ਼ਮਾਨਾ ਦੇਖ ਲੇ
ਗੱਲ ਵੀ ਨੀ ਜਾਰੀ ਗਈ ਇਕ ਸਾਡੇ ਤੋਂ
ਕਦੇ ਤਾਂਨੇ ਦੁਨੀਆ ਦੇ ਜਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਤੁਰੇ ਫਿਰਦੇ ਆ ਜ਼ਿੰਦਾ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਤੁਰੇ ਫਿਰਦੇ ਆ ਜ਼ਿੰਦਾ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਓਹ ਜਿੱਥੇ ਕਦੇ ਮਿਲਦੇ ਸੀ
ਰਾਹਾਂ ਕਮ ਆਈਆਂ ਨੈ
ਨੀ ਇਸ਼ਕ-ਏ ਚ ਮੰਗੀ ਆ
ਦੁਆਵਾਂ ਕਮ ਆਈਆਂ ਨੈ
ਸਾਨੂੰ ਸਾਡੇ ਪਿਆਰ ਚ
ਵਫਾਵਾਂ ਕਮ ਆਈਆਂ ਨੈ
ਐਸੇ ਰੋਗ ਲਾ ਲਾਏ ਕੇ
ਦਵਾਵਾਂ ਕਮ ਆਈਆਂ ਨੈ
ਡੂਬ ਗਏ ਕਿਨਾਰੇਆਂ ਤੇ ਖੜੇ ਆਪਾਂ ਦੋਵੇਂ
ਕਦੇ ਕੱਚੇਆਂ ਦੇ ਉੱਤੇ ਤਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਤੁਰੇ ਫਿਰਦੇ ਆ ਜ਼ਿੰਦਾ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
ਦੋਵੇਂ ਸ਼ਰਮਿੰਦਾ ਤੁਰੇ ਫਿਰਦੇ ਆ ਜ਼ਿੰਦਾ
ਵੱਖ ਹੋਣ ਤੇ ਜੋ ਕਦੇ ਮਰ ਜਾਣ ਵਾਲੇ ਸੀ
You May Also Like
» Trace [Saabi Bhinder] » Lalkaare [Saabi Bhinder] » No Break [Saabi Bhinder] » Ilzaam [Saabi Bhinder] » Full Jhadiye [Saabi Bhinder] » Head Shot [Saabi Bhinder]FAQs for Embarrassed
Who is singer of Embarrassed song ?
Singer of Saabi Bhinder.
Who is writer of Embarrassed song ?
Saabi Bhinder, Amber wrote this Song.
Who is the music director of Embarrassed song ?
Embarrassed is Tuned by Yaari Ghuman.
Which label release Embarrassed song ?
Embarrassed is released under the label of Saabi Bhinder.
Whats the playtime (duration) of Embarrassed song ?
Playtime of song Embarrassed is 02:42 minute.
How can I download Embarrassed song ?
You can download Embarrassed song via click above download links.