Ek Tara Jaswinder Jassi, Jeet Bhogal Mp3 Song Download
Get This Song
Play Online
Share This Song
Ek Tara Song Lyrics
Yes Yes Its Me Drop To The S
Alongside The Main Men G Pogo Its Uk6
Folk Ak Proudcers
Its Time To Listen And Learn
Its About Time To Put Ur Ass In The Dance Floor
To The Music Company
ਦਿਲ ਉੱਤੇ ਨਾ ਲਿਖੇਯਾ ਤੇਰਾ
ਸਜਨਾ ਜੀ ਨਹੀ ਲਗਦਾ ਮੇਰਾ
ਦਿਲ ਉੱਤੇ ਨਾ ਲਿਖੇਯਾ ਤੇਰਾ
ਸਜਨਾ ਜੀ ਨਹੀ ਲਗਦਾ ਮੇਰਾ
ਹੁਣ ਤੇਰੇ ਹਥ ਮੇਰੀ ਡੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
G Pogo
ਮੈਨੂੰ ਹਿਕ ਨਾਲ ਲਾ ਲੈ ਵੇ ਸੋਹਣਿਆਂ ਸਾਡੀ ਉਮਰ ਨਿਆਣੀ
ਮੈਨੂੰ ਹਿਕ ਨਾਲ ਲਾ ਲੈ ਵੇ ਸੋਹਣਿਆਂ ਸਾਡੀ ਉਮਰ ਨਿਆਣੀ
ਕਿਸਮਤ ਨਾਲ ਮਿਲ ਗਏ ਵੇ ਝੱਲਿਆ ਮਸਾਂ ਹਾਣ ਨੂੰ ਹਾਣੀ
ਕਿਸਮਤ ਨਾਲ ਮਿਲ ਗਏ ਵੇ ਝੱਲਿਆ ਮਸਾਂ ਹਾਣ ਨੂੰ ਹਾਣੀ
ਮੈਨੂੰ ਮੀਠਾ ਲੱਗਦਾ ਵੇ ਤੇਰਾ ਇਸ਼ਕ ਗੰਨੇ ਦੀ ਪੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਨਿੱਤ ਚੜ੍ਹਕੇ ਕੋਠੇ ਤੇ ਵੇ ਤੇਰਿਯਾ ਕਰਦੀ ਰਹਿਆ ਉਡੀਕਾਂ
ਨਿੱਤ ਚੜ੍ਹਕੇ ਕੋਠੇ ਤੇ ਵੇ ਤੇਰਿਯਾ ਕਰਦੀ ਰਹਿਆ ਉਡੀਕਾਂ
ਨਾ ਲੈਕੇ ਜੀਤ ਤੇਰਾ ਮੈਂ ਮਾਰਾ ਕੰਦਾ ਤੇ ਲੀਕਾਂ
ਨਾ ਲੈਕੇ ਜੀਤ ਤੇਰਾ ਮੈਂ ਮਾਰਾ ਕੰਦਾ ਤੇ ਲੀਕਾਂ
ਤੂ ਬਣ ਚੰਨ ਮੇਰਾ ਵੇ ਮੈਂ ਤੇਰੀ ਬਣਾ ਚਕੋਰ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਮੈ ਡਰਾ ਹਾਲਾਤ ਤੋਂ ਸੋਹਣਿਆ ਹੋਲ ਪੈਣ ਦਿਲ ਮੇਰੇ
ਮੈ ਡਰਾ ਹਾਲਾਤ ਤੋਂ ਸੋਹਣਿਆ ਹੋਲ ਪੈਣ ਦਿਲ ਮੇਰੇ
ਇਥੇ ਬਿਨ ਸ੍ਰਿਸੜੀ ਤੋਂ ਸੋਹਣਿਆਂ ਆਜਾ ਬਨਕੇ ਸੇਹਰੇ
ਇਥੇ ਬਿਨ ਸ੍ਰਿਸੜੀ ਤੋਂ ਸੋਹਣਿਆਂ ਆਜਾ ਬਨਕੇ ਸੇਹਰੇ
ਕਦੋ ਆਵੇਗਾ ਸਾਜਨਾ ਜੇ ਡੋਲੀ ਹੋਰ ਕਿਥੇ ਮੇਰੀ ਤੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
ਚਲ ਵਿਆਹ ਕਰਵਲਾਈਏ ਰਂਜਨਾ ਦੁਨਿਯਾ ਕੋਲੋਂ ਚੋਰੀ
ਇਕ ਤਾਰਾ ਵਜਦਾ ਵੇ ਰਂਝਣਾ ਨੂਰ ਮਿਹੇਲ ਦੀ ਮੋਰੀ
Uk 6 7 8 9 10
To Claasic Baby Its G Pogo
The String Is Making Baby
Stop All You Think The Producer
Tell You Listen And Learn
You Know Why Beacause It Heard Not Yet
You May Also Like
» Khusian Da Moka [Romesh Chohan] » Ni Umiye [Harvinder Vannat, Northern Lights] » Tamana [K S Bhamrah, Saq] » Botlan De Dutt [Rakesh Kumar, Ryan Singh] » Jug Jug Jeeve [Mangal Singh] » Wedding House Boliyan [Romesh Chohan, Mani Sandhu] » Mahi Mera [Sarvan Taskeen] » PJD Boliyan [Lehmber Hussainpuri, PJD]FAQs for Ek Tara
Who is singer of Ek Tara song ?
Singer of Jaswinder Jassi, Jeet Bhogal.
Which label release Ek Tara song ?
Ek Tara is released under the label of VIP Records (WW - IN).
Whats the playtime (duration) of Ek Tara song ?
Playtime of song Ek Tara is 05:12 minute.
How can I download Ek Tara song ?
You can download Ek Tara song via click above download links.