Ek Passa Kar Le Ni M Rehman, Harleen Akhtar Mp3 Song Download
Get This Song
Play Online
Share This Song
Ek Passa Kar Le Ni Song Lyrics
ਘਰ ਦਿਆਂ ਤੋ ਚੋਰੀ ਤੈਨੂੰ ਮੈਂ ਮਿਲਣ ਮੈਂ ਆਈ
ਘਰ ਦਿਆਂ ਤੋ ਚੋਰੀ ਤੈਨੂੰ ਮੈਂ ਮਿਲਣ ਮੈਂ ਆਈ
ਵੇ ਤੂੰ ਭੁੱਲ ਜਾ ਮੈਨੂੰ ਨਾ ਗੱਲ ਦਿਲ ਤੇ ਲਾਈ
ਵੇ ਤੂੰ ਭੁੱਲ ਜਾ ਮੈਨੂੰ ਨਾ ਗੱਲ ਦਿਲ ਤੇ ਲਾਈ
ਕੰਮ ਕਰਨੇ ਔਖੇ ਪਰ ਸੋਖਾ ਕਹਿਣਾ
ਕੰਮ ਕਰਨੇ ਔਖੇ ਪਰ ਸੋਖਾ ਕਹਿਣਾ
ਕੀ ਹਾਲ ਸੋਹਣਿਆਂ
ਨੀ ਤਾਂ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਫਿਰ ਨਾਤੇ ਕਾਹਦੇ ਜਦ ਦਿਲ ਹੀ ਟੁੱਟ ਗਏ
ਫਿਰ ਨਾਤੇ ਕਾਹਦੇ ਜਦ ਦਿਲ ਹੀ ਟੁੱਟ ਗਏ
ਸਾਨੂੰ ਨੇਰ ਪੈ ਗਿਆ ਨੀ ਚੰਨ ਬੱਦਲੀ ਛੁਪ ਗਏ
ਸਾਨੂੰ ਨੇਰ ਪੈ ਗਿਆ ਨੀ ਚੰਨ ਬੱਦਲੀ ਛੁਪ ਗਏ
ਵੇ ਤੂੰ ਰਹੇ ਭਟਕਦਾ ਮੇਰੇ ਦਿਲ ਨਹੀਂ ਸਹਿਣਾ
ਵੇ ਤੂੰ ਰਹੇ ਭਟਕਦਾ ਮੇਰੇ ਦਿਲ ਨਹੀਂ ਸਹਿਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਹੋ ਤੂੰ ਹੋਰ ਦਾ ਹੋਗਿਆ ਰੂਹ ਅੱਜ ਵੀ ਤੇਰੀ
ਕੀਤੇ ਵਿਆਹ ਕਰਵਾ ਲੈ ਗੱਲ ਮਨ ਲੈ ਮੇਰੀ
ਹੋ ਤੂੰ ਹੋਰ ਦਾ ਹੋਗਿਆ ਰੂਹ ਅੱਜ ਵੀ ਤੇਰੀ
ਕੀਤੇ ਵਿਆਹ ਕਰਵਾ ਲੈ ਗੱਲ ਮਨ ਲੈ ਮੇਰੀ
ਇਸ ਦਿਲ ਨੂੰ ਘਾਟਾ ਤੇਰਾ ਸਦਾ ਹੀ ਰਹਿਣਾ
ਇਸ ਦਿਲ ਨੂੰ ਘਾਟਾ ਤੇਰਾ ਸਦਾ ਹੀ ਰਹਿਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਤੈਥੋਂ ਨਹੀਂ ਸੀ ਨਿਭਦੀ ਸਾਨੂੰ ਪਹਿਲਾ ਕਹਿੰਦੀ
ਅੱਲੜਾ ਦੀ ਯਾਰੀ ਸਾਨੂੰ ਪੈ ਗਈ ਮਹਿੰਗੀ
ਅੱਲੜਾ ਦੀ ਯਾਰੀ ਸਾਨੂੰ ਪੈ ਗਈ ਮਹਿੰਗੀ
ਘਰ ਫੂਕ ਤਮਾਸ਼ਾ ਬਸ ਤੱਕ ਦੇ ਰਹਿਣਾ
ਘਰ ਫੂਕ ਤਮਾਸ਼ਾ ਬਸ ਤੱਕ ਦੇ ਰਹਿਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਸਾਡਾ ਮੇਲ ਆਖਰੀ ਹੁਣ ਆਹ ਨਹੀਂ ਹੋਣਾ
ਕਿਤੇ ਪਤਾ ਨਾ ਲੱਗ ਜੇ ਸਿਖ ਦਰਦ ਲੁਕੋਣਾ
ਸਾਡਾ ਮੇਲ ਆਖਰੀ ਹੁਣ ਆਹ ਨਹੀਂ ਹੋਣਾ
ਕਿਤੇ ਪਤਾ ਨਾ ਲੱਗ ਜੇ ਸਿਖ ਦਰਦ ਲੁਕੋਣਾ
ਵੇ ਮੈ ਜੀਉਂਦੀ ਮਰ ਗਈ ਤੂੰ ਘੁੰਮਦਾ ਰਹਿਣਾ
ਵੇ ਮੈ ਜੀਉਂਦੀ ਮਰ ਗਈ ਤੂੰ ਘੁੰਮਦਾ ਰਹਿਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਤੈਨੂੰ ਭੁੱਲ ਨਹੀਂ ਸਕਦਾ ਰਾਜੂ ਮਰ ਜਾਵੇ
ਹਾਏ ਪਿੰਡ ਜੱਟਾਣੇ ਤੇਰੀ ਯਾਦ ਸਤਾਏ
ਹਾਏ ਪਿੰਡ ਜੱਟਾਣੇ ਤੇਰੀ ਯਾਦ ਸਤਾਏ
ਨੀ ਚੱਲ ਤੂੰ ਤਾਂ ਬੱਸ ਗਈ ਨੀ ਅਸੀਂ ਉੱਜੜੇ ਰਹਿਣਾ
ਚੱਲ ਤੂੰ ਤਾਂ ਬੱਸ ਗਈ ਨੀ ਅਸੀਂ ਉੱਜੜੇ ਰਹਿਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
ਕੀ ਹਾਲ ਸੋਹਣਿਆਂ
ਨੀ ਤੈ ਦੱਸ ਕੀ ਲੈਣਾ
You May Also Like
» Taaj Mahal [M Rehman, Harleen Akhtar] » Paperan De Din [M Rehman, Harleen Akhtar] » Gall Dil Di [M Rehman, Harleen Akhtar] » Beeba Ban Ke [M Rehman, Harleen Akhtar] » Ishq Toofan [M Rehman, Harleen Akhtar] » rugh Mundiyan [M Rehman, Harleen Akhtar] » Ki Haal Soniya [M Rehman, Harleen Akhtar] » Akh Da Nishana [M Rehman, Harleen Akhtar]FAQs for Ek Passa Kar Le Ni
Who is singer of Ek Passa Kar Le Ni song ?
Singer of M Rehman, Harleen Akhtar.
Who is writer of Ek Passa Kar Le Ni song ?
Raju Jatana wrote this Song.
Who is the music director of Ek Passa Kar Le Ni song ?
Ek Passa Kar Le Ni is Tuned by Lalit Dildar.
Which label release Ek Passa Kar Le Ni song ?
Ek Passa Kar Le Ni is released under the label of Single Track Studios.
Whats the playtime (duration) of Ek Passa Kar Le Ni song ?
Playtime of song Ek Passa Kar Le Ni is 06:40 minute.
How can I download Ek Passa Kar Le Ni song ?
You can download Ek Passa Kar Le Ni song via click above download links.