Duniya Sikandar, Gulab Sidhu Mp3 Song Download
Get This Song
Play Online
Share This Song
Duniya Song Lyrics
ਆਹ ਆਹ ਆ ਆ ਆ ਆ
ਓ ਕੱਢਣ ਲਈ ਜੰਮੇਆ ਧੌਣਾਂ 'ਚੋਂ ਕਿੱਲੀਆਂ
ਪਿੱਠਾਂ ਪਿੱਛੇ ਸ਼ੇਰਾਂ ਦੇ ਬੁਲਾਉਂਦੇ ਬਿੱਲੀਆਂ
ਨੀ ਸਾਡੇ ਮੱਥੇ ਲੱਗਣਾ ਜੇ ਮੱਥਾ ਥੰਮ੍ਹ ਚਾਹੀਦਾ
ਹਿੱਕਾਂ ਵਿੱਚ ਵੱਜਣਾ ਤਾਂ ਦਮ ਚਾਹੀਦਾ
ਆਖਦੇ ਨਿਆਣੇ ਕੀ ਸਿਆਣੇ ਬਾਈ-ਬਾਈ
ਸਾਲੇਆਂ ਦੇ ਪੈਂਦੀ ਏ ਧਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਠਾਠ ਕਾਹਲੇ ਰਹਿੰਦੇ ਆ ਨਵਾਬੀ ਹੋਣ ਨੂੰ
ਖਾਸਾ ਟਾਈਮ ਲੱਗਦਾ ਸ਼ਰਾਬੀ ਹੋਣ ਨੂੰ
ਜੱਟ ਕਾਹਦਾ ਖ਼ੌਰੂ ਪਾਉਂਦਾ ਸਾਹਣ ਜੱਟੀਏ
ਮਰਜਾ ਲਕੋਵਾਂ ਕਦੇ ਜਾਨ ਜੱਟੀਏ
ਚੱਲੇ ਦੋਗਲੇ ਦਾ ਵੈਰੀ, ਜਿਹੜਾ ਟੂਲ ਕੀਤਾ ਕੈਰੀ
ਚੋਰੀ ਚੱਲਣਾ ਨੀ ਸਿੱਖੇ, ਭਾਵੇਂ ਗੱਭਰੂ ਆ ਜ਼ਹਿਰੀ
ਆਉਂਦੀ ਆ ਚੜ੍ਹੌਂਦੀ ਰੇਂਜ ਦਿਨ ਪੱਤਲੋ
ਖੱਚ ਹਨੇਰਿਆਂ ਦੀ ਲੈਂਦੇ ਆ ਸ਼ਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਅਸਲੇ ਨੇ ਕੀਤੇ ਆ ਰਕਾਨੇ ਜੱਟ ਕਮਲੇ ਨੀ
ਅੱਲੜਾਂ ਦੀ ਏਨੀ ਨਈ ਮਜਾਲ ਪੱਤਲੋ
ਮੋਢਿਆਂ 'ਤੇ ਰੱਖ'ਕੇ ਬੰਦੂਕਾਂ ਪਾਉਂਦੇ ਭੰਗੜੇ
ਨੀ ਚੀਚੀਆਂ 'ਤੇ ਬੰਨ੍ਹੇ ਨਾ ਰੁਮਾਲ ਪੱਤਲੋ
ਪੱਟੇ ਰੌਂਦਾਂ ਆਲੇ ਰੱਖੀਦੇ ਆ ਤੁੰਨ'ਕੇ ਰਕਾਨੇ
ਵੈਰੀ ਆਟੇ ਵਾਂਗੂੰ ਰੱਖੇ ਜੱਟ ਗੁੰਨ'ਕੇ ਰਕਾਨੇ
ਬਿੱਲੋ ਤਿੱਤਰ ਬਟੇਰ ਤਾਂ ਸ਼ਿਕਾਰ ਗੱਲ ਛੋਟੀ
ਬੰਦਾ ਸਾਬਤਾ ਹੀ ਚੱਬ ਜਾਈਏ ਭੁੰਨ'ਕੇ ਰਕਾਨੇ
ਓ 'ਫ਼ਤਿਹ' ਜਿੱਥੋਂ ਲੰਘੇ ਆਪੇ ਜੁੜੇ ਕਾਫ਼ਲਾ
ਵੈਰੀਆਂ ਦੇ ਕਾਲਜੇ ਸੜ੍ਹਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਜੁੱਸੇ ਰਸ਼ੀਅਨ ਟੈਂਕਾਂ ਵਰਗੇ
ਰੁਤਬੇ ਫ਼ੌਜੀ ਰੈਂਕਾਂ ਵਰਗੇ
ਖਾਲੀ ਹੋਣ ਵਾਲੇ ਨੀ ਮਿੱਠੀਏ
ਯਾਰ ਵਿਦੇਸ਼ੀ ਬੈਂਕਾਂ ਵਰਗੇ
ਸਮੇਆਂ ਨੂੰ ਕਾਠੀ ਪਾ ਚਕਾਏ ਹੋਏ ਆ ਪੌੜ ਨੀ
ਆਉਂਦਾ ਨਈਓਂ ਖਿੱਚਕੇ ਲਿਆਉਂਦਾ ਪੈਂਦਾ ਦੌਰ ਨੀ
ਜਦੋਂ ਸਿੰਙ ਫਸਦੇ ਦਿਖਾਉਂਦਾ ਰੰਗ ਜੱਟੀਏ
ਸਾਂਭ-ਸਾਂਭ ਰੱਖਿਆ ਬਾਹਾਂ ਦਾ ਅੰਨਾ ਜ਼ੋਰ ਨੀ
ਮਾਤੜ ਬੰਦੇ ਦਾ ਕਿਤੇ ਸੂਤ ਲੱਗ'ਜੇ
ਲੋਕ ਭਲਾ ਕਿੱਥੋਂ ਇਹ ਜਰਨ ਵੇਖ'ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
ਓ ਦੁਨੀਆਂ ਜਿਉਂਦੀ ਵੇਖ-ਵੇਖ ਜੱਟ ਨੂੰ
ਬੜਿਆਂ ਦਾ ਹੁੰਦਾ ਏ ਮਰਨ ਵੇਖ ਕੇ
You May Also Like
» Not Bad [Guntaj Dandiwal] » Sohni Zindgi [Sajjan Adeeb, Gurlej Akhtar] » Revenge [Mankirt Aulakh, Sardar Khehra] » Dil Tuteya [Tippu Sultan] » Aint Like Me [Shipra Goyal] » Wrong Key [Kambi Rajpuria] » Chakkwein Suit [Akhil] » May I [Romaana]FAQs for Duniya
Who is singer of Duniya song ?
Singer of Sikandar, Gulab Sidhu.
Who is writer of Duniya song ?
Fateh Shergill wrote this Song.
Who is the music director of Duniya song ?
Duniya is Tuned by Kulshan Sandhu.
Which label release Duniya song ?
Duniya is released under the label of HUMBLE MUSIC.
Whats the playtime (duration) of Duniya song ?
Playtime of song Duniya is 03:17 minute.
How can I download Duniya song ?
You can download Duniya song via click above download links.