Dukhaan Nu Bana Ke Apna Gurdas Maan Mp3 Song Download
Get This Song
Play Online
Share This Song
Dukhaan Nu Bana Ke Apna Song Lyrics
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਗੱਲ ਖੁਸ਼ੀਆਂ ਦੀ ਕਰਦਾ ਏ
ਗੱਲ ਖੁਸ਼ੀਆਂ ਦੀ ਕਰਦਾ ਏ
ਵੇਹੜੇ ਚ ਲਵਾ ਕੇ ਕੀਕਰਾਂ
ਵੇਹੜੇ ਚ ਲਵਾ ਕੇ ਕੀਕਰਾਂ
ਹੁਣ ਕੰਡਿਆਂ ਤੋਂ ਡਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਹੀਰ ਦੀਆਂ ਚੂਰੀਆਂ ਜੇ ਸੌਖੀਆਂ ਲੁਟਿੰਦੀਆਂ
ਰਾਂਝੇ ਦੇ ਕੰਨਾ ਵਿੱਚ ਮੁੰਦਰਾਂ ਨਾ ਪੈਂਦੀਆਂ
ਹੀਰ ਦੀਆਂ ਚੂਰੀਆਂ ਜੇ ਸੌਖੀਆਂ ਲੁਟਿੰਦੀਆਂ
ਰਾਂਝੇ ਦੇ ਕੰਨਾ ਵਿੱਚ ਮੁੰਦਰਾਂ ਨਾ ਪੈਂਦੀਆਂ
ਰਾਂਝੇ ਦੇ ਕੰਨਾ ਵਿੱਚ ਮੁੰਦਰਾਂ ਨਾ ਪੈਂਦੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ
ਦਮ ਗਿੱਧੜਾਂ ਦੇ ਭਰਦਾ ਏ
ਦਮ ਗਿੱਧੜਾਂ ਦੇ ਭਰਦਾ ਏ
ਵੇਹੜੇ ਚ ਲਵਾ ਕੇ ਕੀਕਰਾਂ
ਵੇਹੜੇ ਚ ਲਵਾ ਕੇ ਕੀਕਰਾਂ
ਹੁਣ ਕੰਡਿਆਂ ਤੋਂ ਡਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੱਸ ਕਿਵੇਂ ਮਹਿਕਦੇ ਬਗੀਚੇ ਫੁਲਵਾਰੀਆਂ
ਫੁੱਲਾਂ ਦੀਆਂ ਖਾਰਾਂ ਨਾਲ ਜੇ ਹੁੰਦੀਆਂ ਨਾ ਯਾਰੀਆਂ
ਦੱਸ ਕਿਵੇਂ ਮਹਿਕਦੇ ਬਗੀਚੇ ਫੁਲਵਾਰੀਆਂ
ਫੁੱਲਾਂ ਦੀਆਂ ਖਾਰਾਂ ਨਾਲ ਜੇ ਹੁੰਦੀਆਂ ਨਾ ਯਾਰੀਆਂ
ਫੁੱਲਾਂ ਦੀਆਂ ਖਾਰਾਂ ਨਾਲ ਜੇ ਹੁੰਦੀਆਂ ਨਾ ਯਾਰੀਆਂ
ਦੁੱਖਾਂ ਨੂੰ ਵੀ ਜਰ ਸੋਣਿਆਂ
ਦੁੱਖਾਂ ਨੂੰ ਵੀ ਜਰ ਸੋਣਿਆਂ
ਦੁੱਖਾਂ ਨੂੰ ਵੀ ਜਰ ਸੋਣਿਆਂ
ਦੁੱਖਾਂ ਨੂੰ ਵੀ ਜਰ ਸੋਣਿਆਂ
ਜੇ ਤੂੰ ਖੁਸ਼ੀਆਂ ਨੂੰ ਜਰਦਾ ਏ
ਜੇ ਤੂੰ ਖੁਸ਼ੀਆਂ ਨੂੰ ਜਰਦਾ ਏ
ਵੇਹੜੇ ਚ ਲਵਾ ਕੇ ਕੀਕਰਾਂ
ਵੇਹੜੇ ਚ ਲਵਾ ਕੇ ਕੀਕਰਾਂ
ਹੁਣ ਕੰਡਿਆਂ ਤੋਂ ਡਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਉਖਲੀ ਵਿੱਚ ਸਿਰ ਦੇ ਕੇ ਮੋਹੱਲਿਆਂ ਤੋਂ ਡਰਦਾ ਏ
ਧੋਬੀਆਂ ਦੇ ਕੁੱਤੇ ਵਾਂਗ ਘਾਟ ਦਾ ਨਾ ਘਰ ਦਾ ਏ
ਉਖਲੀ ਵਿੱਚ ਸਿਰ ਦੇ ਕੇ ਮੋਹੱਲਿਆਂ ਤੋਂ ਡਰਦਾ ਏ
ਧੋਬੀਆਂ ਦੇ ਕੁੱਤੇ ਵਾਂਗ ਘਾਟ ਦਾ ਨਾ ਘਰ ਦਾ ਏ
ਧੋਬੀਆਂ ਦੇ ਕੁੱਤੇ ਵਾਂਗ ਘਾਟ ਦਾ ਨਾ ਘਰ ਦਾ ਏ
ਪਗੜੀ ਸੰਭਾਲ ਸੋਣਿਆਂ
ਪਗੜੀ ਸੰਭਾਲ ਸੋਣਿਆਂ
ਪਗੜੀ ਸੰਭਾਲ ਸੋਣਿਆਂ
ਪਗੜੀ ਸੰਭਾਲ ਸੋਣਿਆਂ
ਜਿਹੜੀ ਥਾਂ ਥਾਂ ਤੇ ਧਰਦਾ ਏ
ਜਿਹੜੀ ਥਾਂ ਥਾਂ ਤੇ ਧਰਦਾ ਏ
ਵੇਹੜੇ ਚ ਲਵਾ ਕੇ ਕੀਕਰਾਂ
ਵੇਹੜੇ ਚ ਲਵਾ ਕੇ ਕੀਕਰਾਂ
ਹੁਣ ਕੰਡਿਆਂ ਤੋਂ ਡਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦਿਲ ਕੋਈ ਖਿਡੌਣਾ ਨਹੀਂ ਜੋ ਤੋੜ-ਤੋੜ ਵੇਖਦਾ ਏ
ਪਿਆਰ ਕੋਈ ਹਿਸਾਬ ਨਹੀਂ ਜੋ ਜੋੜ-ਜੋੜ ਵੇਖਦਾ ਏ
ਦਿਲ ਕੋਈ ਖਿਡੌਣਾ ਨਹੀਂ ਜੋ ਤੋੜ-ਤੋੜ ਵੇਖਦਾ ਏ
ਪਿਆਰ ਕੋਈ ਹਿਸਾਬ ਨਹੀਂ ਜੋ ਜੋੜ-ਜੋੜ ਵੇਖਦਾ ਏ
ਪਿਆਰ ਕੋਈ ਹਿਸਾਬ ਨਹੀਂ ਜੋ ਜੋੜ-ਜੋੜ ਵੇਖਦਾ ਏ
ਛੱਡ ਮਾਨਾ ਮਰਜਾਣਿਆ
ਛੱਡ ਮਾਨਾ ਮਰਜਾਣਿਆ
ਛੱਡ ਮਾਨਾ ਮਰਜਾਣਿਆ
ਛੱਡ ਮਾਨਾ ਮਰਜਾਣਿਆ
ਦਿਲ ਲੈ ਕੇ ਮੁਕਰਦਾ ਏ
ਦਿਲ ਲੈ ਕੇ ਮੁਕਰਦਾ ਏ
ਵੇਹੜੇ ਚ ਲਵਾ ਕੇ ਕੀਕਰਾਂ
ਵੇਹੜੇ ਚ ਲਵਾ ਕੇ ਕੀਕਰਾਂ
ਹੁਣ ਕੰਡਿਆਂ ਤੋਂ ਡਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
ਦੁੱਖਾਂ ਨੂੰ ਬਣਾ ਕੇ ਆਪਣਾ
You May Also Like
» Chust Chalaki [Gurdas Maan] » Apana Punjab Hove [Gurdas Maan, Makhan Brar] » Apna Punjab Hove [Gurdas Maan] » Gori Gori Veenee [Gurdas Maan] » Dukhaan Nu Bana Ke Apana [Gurdas Maan] » Sila Mila Hai Mujhko [Gurdas Maan] » Ik Kudi Munde To [Gurdas Maan] » Yaar Hi Man Jaaye [Gurdas Maan]FAQs for Dukhaan Nu Bana Ke Apna
Who is singer of Dukhaan Nu Bana Ke Apna song ?
Singer of Gurdas Maan.
Who is writer of Dukhaan Nu Bana Ke Apna song ?
Gurdas Maan wrote this Song.
Who is the music director of Dukhaan Nu Bana Ke Apna song ?
Dukhaan Nu Bana Ke Apna is Tuned by Amar Haldipur.
Which label release Dukhaan Nu Bana Ke Apna song ?
Dukhaan Nu Bana Ke Apna is released under the label of T-Series.
Whats the playtime (duration) of Dukhaan Nu Bana Ke Apna song ?
Playtime of song Dukhaan Nu Bana Ke Apna is 08:48 minute.
How can I download Dukhaan Nu Bana Ke Apna song ?
You can download Dukhaan Nu Bana Ke Apna song via click above download links.