Door Des Koi Kudi (Arrow Soundz Version) Kaka Mp3 Song Download
Get This Song
Play Online
Share This Song
Door Des Koi Kudi (Arrow Soundz Version) Song Lyrics
ਨਦੀ ਨਾਲ ਖੇਂਕੇ ਠੰਡੀ ਹਵਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਗਲਾ ਚੁੰਮ ਚੁੰਮ ਲਟ ਲਹਰਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਗੀਤ ਇੰਤਜ਼ਾਰ ਦਾ ਐ, ਗੀਤ ਐ ਵਿਯੋਗ ਦਾ
ਥੋੜਾ ਜਿਹਾ ਸ਼ਫ਼ਾ ਦਾ ਤੇ ਥੋੜਾ ਜਿਹਾ ਰੋਗ ਦਾ
ਰੋਗ ਦੇ ਵਿਯੋਗ ਵਿੱਚ ਉਲਝੀ ਹੋਈ ਐ
ਤਾਂ ਵੀ ਮੁਸਕੁਰਾ ਕੇ ਚਿੜੀਆਂ ਨੂੰ ਚੋਗ ਪਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਕੁੜੀ ਭੋਲੀ ਪਾਲੀ ਹੋਣੀ, ਮਾਪੇ ਸਿੱਧੇ ਸਾਦੇ ਹੋਣੇ
ਓਦਾਂ ਕਰੇ ਹਸਨਾ ਈ, ਦੌਲਤਾਂ ਦੇ ਵਾਦੇ ਹੋਣੇ
ਮੈਂ ਨੀ ਘਰ ਛੱਡਣਾ, ਪਰੀ ਦੇ ਇਰਾਦੇ ਹੋਣੇ
ਰਾਤੀਂ ਉਨ੍ਹਾਂ ਅੱਗ ਵਿੱਚ ਆਲੂ ਉਹ ਖਾਧੇ ਹੋਣੇ
ਹੁਣ ਓ ਸਵੇਰ ਵਾਲੀ ਚਾਹ ਬਣਾ ਰਹੀ ਐ
ਹੁਣ ਓ ਸਵੇਰ ਵਾਲੀ ਚਾਹ ਬਣਾ ਰਹੀ ਐ
ਗਲਾ ਚੁੰਮ ਚੁੰਮ ਲਟ ਲਹਰਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਦੇਸ ਐ ਪਹਾੜਾਂ ’ਚ, ਪਹਾੜਾਂ ਵਿੱਚ ਨਦੀਆਂ ਜੀ
ਮੇਰੇ ਦੇਸ ਪਹੁੰਚੀਆਂ ਨੀ ਨਦੀਆਂ ਓ ਗਦੀਆਂ ਜੀ
ਜੇ ਆ ਜਾਂਦੀਆਂ ਕੁਝ ਚਿੱਠੀ ਔਂਦੀ ਤੈਰ ਕੇ
ਸਾਡਾ ਮੇਲ ਹੋਇਆ ਹੀ ਨੀ, ਬੀਤ ਗਈਆਂ ਸਦੀਆਂ ਜੀ
ਮੈਂ ਕਦੇਂ ਗਿਆ ਨੀ, ਓ ਕਦੇਂ ਆਈ ਨੀ
ਮੈਂ ਕਦੇਂ ਗਿਆ ਨੀ, ਓ ਕਦੇਂ ਆਈ ਨੀ
ਬੋਲੀਆਂ ਦੇ ਨਾਲ ਬਸ ਮੈਖ ਆ ਰਹੀ ਐ
ਗਲਾ ਚੁੰਮ ਚੁੰਮ ਲਟ ਲਹਰਾ ਰਹੀ ਐ
ਨਦੀ ਨਾਲ ਖੇਂਕੇ ਠੰਡੀ ਹਵਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਅੱਜ ਓਨੇ ਸ਼ਾਇਰ ਦੀ ਅਗਲੀ ਗ਼ਜ਼ਲ ਗਾਈ
ਪੰਨੇ ਪੀਲੇ ਪੈ ਗਏ ਜੀ ਕਿਤਾਬ ਦੇ
ਪੰਨਿਆਂ ’ਚ ਖੁਸ਼ਬੂ ਐ, ਭਿੱਜੇ ਭਿੱਜੇ ਜੰਗਲਾਂ ਦੀ
ਅੰਬਾ ਵਾਲੇ ਬਾਗ ਜਿਉਂ ਪੰਜਾਬ ਦੇ
ਕੋਈ ਅੰਬਾ ਵਾਲੇ ਬਾਗ ਜਿਉਂ ਪੰਜਾਬ ਦੇ
ਹੁਣ ਓ ਉੱਥੇ ਮੌਸਮ ਮੌਸਮੀਆਂ ਦਾ ਹੋਇਆ
ਕੱਟ ਕੱਟ ਫਾੜੀਆਂ ਦੇ ਉੱਤੇ ਨੂਣ ਲਾ ਰਹੀ ਐ
ਕੱਟ ਕੱਟ ਫਾੜੀਆਂ ਦੇ ਉੱਤੇ ਨੂਣ ਲਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
ਕਾਕੇ ਦੀਆਂ ਸ਼ਾਇਰੀਆਂ ਨੇ ਗੀਤ ਜਿਹੜੇ ਗਾਂਦੀ ਐ
ਸ਼ਾਇਰੀਆਂ ਪਸੰਦ ਕਰੇ, ਸ਼ਾਇਰ ਨੂੰ ਚਾਹੁੰਦੀ ਐ
ਦੀ ਜ਼ਿੰਦਗੀ ’ਚ ਇਕ ਵਾਰੀ ਤੈਨੂੰ ਆ ਕੇ ਮਿਲਣਾ ਐ
ਜਦੋਂ ਮਿਲੀ ਜੋਰ ਨਾਲ ਝੱਪੀ ਪਾ ਕੇ ਮਿਲਣਾ
ਸ਼ਾਮ ਢਲ ਗਈ ਐ, ਚੁੱਲ੍ਹੇ ਅੱਗ ਬਲ ਗਈ ਐ
ਸ਼ਾਮ ਢਲ ਗਈ ਐ, ਚੁੱਲ੍ਹੇ ਅੱਗ ਬਲ ਗਈ ਐ
ਹੁਣ ਓ ਦੀਵਿਆਂ ’ਚ ਤੇਲ ਪਾ ਰਹੀ ਐ
ਗਲਾ ਚੁੰਮ ਚੁੰਮ ਲਟ ਲਹਰਾ ਰਹੀ ਐ
ਦੂਰ ਦੇਸ ਕੋਈ ਕੁੜੀ ਗੀਤ ਗਾ ਰਹੀ ਐ
You May Also Like
» Maalik Marzi Da [Kaka] » Door Des Koi Kudi [Kaka] » Flowers [Kaka] » Last Hate [Kaka] » Guess Who [Kaka]FAQs for Door Des Koi Kudi (Arrow Soundz Version)
Who is singer of Door Des Koi Kudi (Arrow Soundz Version) song ?
Singer of Kaka.
Who is writer of Door Des Koi Kudi (Arrow Soundz Version) song ?
Kaka wrote this Song.
Which label release Door Des Koi Kudi (Arrow Soundz Version) song ?
Door Des Koi Kudi (Arrow Soundz Version) is released under the label of Kaka Ji Records.
Whats the playtime (duration) of Door Des Koi Kudi (Arrow Soundz Version) song ?
Playtime of song Door Des Koi Kudi (Arrow Soundz Version) is 03:28 minute.
How can I download Door Des Koi Kudi (Arrow Soundz Version) song ?
You can download Door Des Koi Kudi (Arrow Soundz Version) song via click above download links.