DON JULIO Shipra Goyal, Deep Jandu Mp3 Song Download
Get This Song
Play Online
Share This Song
DON JULIO Song Lyrics
Ow
You Ain't Poppin' No Don Julio
Order More Bottles
Deep, Tell 'em We Need A Hundred
Ah
Risky ਮਾਹੌਲ ਪਤਲੋ ਲੋ
ਮਿੱਤਰਾ ਦਾ ਗੋਲ ਪਤਲੋ ਲੋ
ਤੇਰੇ ਲੱਕ ਤੇ ਡੋਲਣੀ ਏ
ਯਾਰਾ ਨੇ Don Julio
ਅਸਲੇ ਦੇ ਵਾਂਗ ਜੱਟੀਏ
ਤੈਨੂੰ ਹਿੱਥ ਨਾਲ ਲਾਕੇ ਰਖੀਏ
Juliet ਤੂੰ ਹੂਬਹੂ ਏ
ਜੱਟ ਬੱਲੀਏ ਵਾਂਗ Romeo
ਹੋ ਤੇਰੇ ਬਿਨਾਂ ਕਹਿਣੇ ਜ਼ਿੰਮੇਵਾਰੀ ਚੱਕਣੀ
ਜੱਟਾ ਵੇ, ਜੱਟਾ ਵੇ
ਮੇਰੇ ਨਖਰੇ ਦੀ
ਜੱਟੀ ਵੀ Crazy Fan ਹੋਈ ਫਿਰਦੀ
ਤੇਰੇ ਵੇ ਸੁਭਾ ਜੱਟਾ ਅਠਰੇ ਦੀ
Gangster ਜੱਟ ਨੇ ਲੈਂਦੇ ਨਹੀਂ ਬੋਝ ਦਿਲ ਤੇ
ਤੂੰ ਖਿੜ ਗਈ ਗੁਲਾਬ ਵਾਂਗੂ ਮਿੱਤ੍ਰਾਂ ਨੂੰ ਮਿਲਕੇ
ਦੂਰੋਂ ਤਾ ਸੋਹਣਾ ਦਿਖਦਾ ਸਵੇਰਾਂ ਆਲਾ Sun ਵੀ
ਜਿਵੇਂ ਤੂੰ ਪਿੰਡਾ ਰੇਸ਼ਮੀ ਲੈ ਗੱਬਰੂ ਦੀ ਮੰਨ ਵੀ
ਸੀ High ਬਿਨਾਂ ਚੱਲਦਾ Romance Rubicon ਦਾ
ਤੂੰ ਲੈਣਾ ਕੀ ਏ, ਦੱਸਦੇ Relation ਜੇਓੰਣ ਦਾ
ਨੀ ਲੈ ਗਿਆ ਨਸ਼ਾ ਥੋੜਾ ਜਿਹਾ ਨੇੜੇ ਆ
ਨੀ Peg ਲੈ ਬਣਾ
Risky ਮਾਹੌਲ ਪਤਲੋ ਲੋ
ਮਿੱਤਰਾ ਦਾ ਗੋਲ ਪਤਲੋ ਲੋ
ਤੇਰੇ ਲੱਕ ਤੇ ਡੋਲਣੀ ਏ
ਯਾਰਾ ਨੇ Don Julio
ਅਸਲੇ ਦੇ ਵਾਂਗ ਜੱਟੀਏ
ਤੈਨੂੰ ਹਿੱਕ ਨਾਲ ਲਾਕੇ ਰਖੀਏ
Juliet ਤੂੰ ਹੂਬਹੂ ਏ
ਜੱਟ ਬੱਲੀਏ Like Romeo
ਓ ਜਿੰਨਾ ਚਿਰ ਲੱਕ ਲਚਕਾਉਂਦੀ ਰਹੇਗੀ
ਤੇਰੇ ਉੱਤੇ ਹੋਣੀ
Money, Money, Money Rain ਨੀ
ਤੇਰੇਆਂ ਦੰਦਾਂ ਤੇ ਜਿਹੜੇ Diamond ਤੋਂ ਵੱਧ
Shine ਕਰੇ ਬਿੱਲੋ ਜੱਟ ਦੇ ਗਲੇ ਦੀ Chain ਨੀ
ਹੁਕਮ ਦੇ ਜੱਕੇ ਆਲੀ ਬੋਤਲ ਸ਼ਰਾਬ ਦੀ
ਨੀ Rollie ਉੱਤੇ ਕੀਤੀ ਬਿੱਲੋ ਖਾਲੀ ਜੱਟ ਨੇ
ਮਿੱਤ੍ਰਾਂ ਦਾ Hood ਨੀ, Club ਆ ਦੀ ਏ ਸ਼ਾਨ
ਬੰਦੇ ਨੇੜੇ ਨਹੀਂ ਲੱਗਣ ਦਿੱਤੇ ਜਾਲ਼ੀ ਜੱਟ ਨੇ
ਹੱਥਾਂ ਚੋਂ ਨਿਕਲ ਗਿਆ ਟੁੱਟਿਆ Glass ਡਿੱਗ ਕੇ
ਤੂੰ ਕੱਚ ਤੋਂ ਨਾਜੁਕ ਏ ਨਚਣਾ ਛੱਡ ਲਿਫ ਲਿਫ ਕੇ
Risky ਮਾਹੌਲ ਪਤਲੋ ਲੋ
ਮਿੱਤਰਾ ਦਾ ਗੋਲ ਪਤਲੋ ਲੋ
ਤੇਰੇ ਲੱਕ ਤੇ ਡੋਲਣੀ ਏ
ਯਾਰਾ ਨੇ Don Julio
ਅਸਲੇ ਦੇ ਵਾਂਗ ਜੱਟੀਏ
ਤੈਨੂੰ ਹਿੱਥ ਨਾਲ ਲਾਕੇ ਰਖੀਏ
Juliet ਤੂੰ ਹੂਬਹੂ ਏ
ਜੱਟ ਬੱਲੀਏ Like Romeo
ਨੀ ਚੱਲਦਾ ਏ ਨਾ ਬਿੱਲੋ ਣੀ ਥਾ ਥਾ ਨੀ ਗਾਣੇ ਸਾਡੇ
Fateh Fateh Fateh ਬੋਲਦੇ
ਨੀ ਟੇੜਾ ਚੱਲਿਆ
ਜਦੋਂ ਦਾ ਜਾਮਿਆ
ਨੀ ਜੱਟ ਹੋਣੇ, ਯਾਰੀਆਂ ਲਈ ਜਾਨ ਡੋਲਦੇ
ਨੀ ਚੱਲਦਾ ਏ ਨਾ ਬਿੱਲੋ ਣੀ ਥਾ ਥਾ ਨੀ ਗਾਣੇ ਸਾਡੇ
Fateh Fateh Fateh ਬੋਲਦੇ
ਨੀ ਟੇੜਾ ਚੱਲਿਆ
ਜਦੋਂ ਦਾ ਜਾਮਿਆ
ਨੀ ਜੱਟ ਹੋਣੇ, ਯਾਰੀਆਂ ਲਈ ਜਾਨ ਡੋਲਦੇ
Uh, Don
Julio, Uh
New York, You Know How We Get Down, Uh
Y'all Know What It Is
Deep Jandu In The Building, Poppin' Them Bottles
Don Julio, Uh
Yeah, Let's Go
You May Also Like
» Negative Bande [Gulab Sidhu] » Arsa [Raka] » Darshan [Ammy Virk, Addy Nagar] » Kurta Pajama [Chandra Brar, Gurlej Akhtar] » Nasal [Jaz Sandhu] » Nigaah [Pragati Nagpal] » Motor Te Meter [Babbu Maan] » Neeli Chhat [Babbu Maan]FAQs for DON JULIO
Who is singer of DON JULIO song ?
Singer of Shipra Goyal, Deep Jandu.
Who is writer of DON JULIO song ?
Fateh Shergill wrote this Song.
Who is the music director of DON JULIO song ?
DON JULIO is Tuned by Deep Jandu.
Which label release DON JULIO song ?
DON JULIO is released under the label of Royal Music Gang.
Whats the playtime (duration) of DON JULIO song ?
Playtime of song DON JULIO is 03:24 minute.
How can I download DON JULIO song ?
You can download DON JULIO song via click above download links.