Do Pal Harinder Sandhu Mp3 Song Download
Get This Song
Play Online
Share This Song
Do Pal Song Lyrics
ਜਾਣ ਲੇਵਾ ਤੇਰਾ ਤੱਕਣਾ ਨੀ
ਮਾਰ ਮਕੋਂਦਾ ਤੇਰਾ ਹੱਸਣਾ ਨੀ
ਜਾਣ ਲੇਵਾ ਤੇਰਾ ਤੱਕਣਾ ਨੀ
ਮਾਰ ਮਕੋਂਦਾ ਤੇਰਾ ਹੱਸਣਾ ਨੀ
ਜਾਣ ਲੇਵਾ ਨਖਰਾ ਤੇਰਾ
ਐਵੇਂ ਨਹੀਂ ਦਿਲ ਲੁੱਟਇਆ ਮੇਰਾ
ਵੇਖ ਕੇ ਲੱਗਦਾ ਐਨ ਤੂੰ ਹੁਸਨ ਇਰਾਨ ਦਾ
Sea Green ਅੱਖਾਂ ਵਿਚ ਕਾਜਲ
ਚੁੱਪ ਰਹਿ ਕੇ ਵੀ ਕਰਦੀ ਪਾਗਲ
ਨਾਮ ਤਾਂ ਦੱਸਦੇ ਕੀ ਮੇਰੀ ਜਾਣ ਦਾ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਤੇਰੇ ਸੁਣ ਸੁਣ ਮਿਥੇ ਬੋਲ
ਅੱਜੇ ਮੇਰੇ ਜੀ ਨੀਂ ਭਰਿਆ
Drop The Funk, Drop The Bass
ਦਿਲ ਦੀਆ ਗੱਲਾਂ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਤੇਰੇ ਸੁਣ ਸੁਣ ਮਿਥੇ ਬੋਲ
ਅੱਜੇ ਮੇਰੇ ਜੀ ਨੀਂ ਭਰਿਆ
ਆਜਾ ਦੋ ਪਲ ਬੇਹ ਜਾ ਕੋਲ
ਅਜੇ ਮੇਰੇ ਜੀ ਨੀ ਭਰਿਆ ਸੋਨੀਏ
ਜਿੱਦਾਂ ਦਾ ਤੈਨੂੰ ਤਕਇਆ
ਹੋਇਆ ਹਾਲ ਤੋਂ ਬੇਹਾਲ
ਕੁਛ ਨਾ ਖਾਵਾਂ ਪੀਵਾਂ
ਪੁੱਛਣਾ ਚਾਹੁੰਦਾ ਸਵਾਲ ਨਾ
ਤੂੰ ਤਾਲ ਹੁਣ ਲਾਰੇ ਲਵੇ ਕੀੜਾਹ ਜੀਵਾਂ
ਤੇਰੇ ਘਰ ਦੇ ਗੇੜੇ
ਲਾ ਲਾ ਕੇ ਲਾ ਲਾ ਕੇ
ਤੇਰੇ ਘਰ ਦੇ ਗੇੜੇ
ਲਾ ਲਾ ਕੇ ਲਾ ਲਾ ਕੇ
ਕਮਲਾ ਹੋ ਗਿਆ ਬੀਬਾ
ਤੂੰ ਮਤ ਮਾਰ ਤੀ ਮੁੰਡੇ ਦੀ
ਕਮਲਾ ਹੋ ਗਿਆ ਬੀਬਾ
ਤੂੰ ਮਤ ਮਾਰ ਤੀ ਮੁੰਡੇ ਦੀ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਤੇਰੇ ਸੁਣ ਸੁਣ ਮਿਥੇ ਬੋਲ
ਅੱਜੇ ਮੇਰੇ ਜੀ ਨੀਂ ਭਰਿਆ
ਆਜਾ ਦੋ ਪਲ ਬੇਹ ਜਾ ਕੋਲ
ਅਜੇ ਮੇਰੇ ਜੀ ਨੀ ਭਰਿਆ ਸੋਨੀਏ
ਦਿਲ ਦੀ ਆ ਗੱਲਾਂ
ਦਿਲ ਦੀ ਆ ਗੱਲਾਂ
ਤੂੰ ਦੇਂਦੀ ਨੀ ਜਵਾਬ ਕਾਹਤੋਂ ਕਿਸੇ ਗੱਲ ਦਾ
ਮੁੰਡਾ ਅੱਜੇ ਸੋਲੋ ਤੇਰਾ ਰਹ ਮਾਲਦਾ
ਤੂੰ ਦੇਂਦੀ ਨੀ ਜਵਾਬ ਕਾਹਤੋਂ ਕਿਸੇ ਗੱਲ ਦਾ
ਮੁੰਡਾ ਅੱਜੇ ਸੋਲੋ ਤੇਰਾ ਰਹ ਮਾਲਦਾ
ਨੀ Self Depended ਆ
ਨਖਰੇ ਵੀ ਚੁੱਕੂ ਤੇਰੇ
ਬੇਹ ਜਾ ਕੋਲ ਪਤਾ ਨਾਇਓ ਇਕ ਪਲ ਦਾ
ਬੈਠਾ ਮੰਨੀ ਨਾਲ ਟੱਪੇ ਬਣਾ ਕੇ
Scene Uk ਵਿਚ ਹਿੱਟ ਕਰਵਾ ਕੇ
ਨਵੰਆਂ ਤੇਰਾ ਸ਼ੇਤੀ ਨਹੀਓ ਹਾਰਦਾ
ਨਵੰਆਂ ਤੇਰਾ ਸ਼ੇਤੀ ਨਹੀਓ ਹਾਰਦਾ
ਉਹ ਤੈਨੂੰ ਦੇਖੀ ਜਾਵਾਂ ਕੋਲ ਬਿਠਾ ਕੇ
ਸੋਂਹ ਤੇਰੀ ਮੰਨ ਨਾਇਓ ਭਰਦਾ
ਸੋਹ ਤੇਰੀ ਮਨ ਨਾਇਓ ਭਰਦਾ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਤੇਰੇ ਸੁਣ ਸੁਣ ਮਿਥੇ ਬੋਲ
ਅੱਜੇ ਮੇਰੇ ਜੀ ਨੀਂ ਭਰਿਆ
ਆਜਾ ਦੋ ਪਲ ਬੇਹ ਜਾ ਕੋਲ
ਅਜੇ ਮੇਰੇ ਜੀ ਨੀ ਭਰਿਆ ਸੋਨੀਏ
ਨੀਂ ਅੱਜ ਕੋਈ ਖਰਨ ਤੂੰ ਕਰਾ ਗੀ
ਸ਼ਰਾਬੀਆਂ ਨੂੰ ਨਸ਼ਾ ਤੂੰ ਚੜ੍ਹਏਗੀ
ਨੀ ਜਿੰਨੇ ਤੇਰੇ ਨੈਣਾ ਵਿੱਚੋ ਪੀਲੀ
ਨੀ ਓਹਦਾ ਘਰ ਬਾਹਰ ਸ਼ਾਦੇਏਗੀ
ਨੀ ਓਹਦਾ ਘਰ ਬਾਹਰ ਸ਼ਾਦੇਏਗੀ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ
ਤੇਰੇ ਸੁਣ ਸੁਣ ਮਿਥੇ ਬੋਲ
ਅੱਜੇ ਮੇਰੇ ਜੀ ਨੀ ਭਰਿਆ
ਆਜਾ ਦੋ ਪਲ ਬੇਹ ਜਾ ਕੋਲ
ਅੱਜੇ ਮੇਰੇ ਜੀ ਨੀ ਭਰਿਆ (ਅੱਜੇ ਮੇਰੇ ਜੀ ਨੀ ਭਰਿਆ)
You May Also Like
» Gaani [Harinder Sandhu] » Mele [Harinder Sandhu] » Duniya [Harinder Sandhu] » Driver [Harinder Sandhu] » Supna [Harinder Sandhu] » Chadraan [Harinder Sandhu] » Sachi Gall [Harinder Sandhu] » Aas [Harinder Sandhu]FAQs for Do Pal
Who is singer of Do Pal song ?
Singer of Harinder Sandhu.
Who is writer of Do Pal song ?
Binder Karamjitpuri wrote this Song.
Who is the music director of Do Pal song ?
Do Pal is Tuned by Dilkhush Brothers.
Which label release Do Pal song ?
Do Pal is released under the label of T-Series.
Whats the playtime (duration) of Do Pal song ?
Playtime of song Do Pal is 04:05 minute.
How can I download Do Pal song ?
You can download Do Pal song via click above download links.