Do Dil Ravinder Grewal Mp3 Song Download
Get This Song
Play Online
Share This Song
Do Dil Song Lyrics
ਕਹਿੰਦੀ ਰਹੀ ਰੱਖ ਤੂੰ ਦਲੇਰੀ ਮੁੰਡਿਆ
ਸਿਰੋਂ ਲੈ ਕੇ ਪੈਰਾਂ ਤੱਕ ਤੇਰੀ ਮੁੰਡਿਆ
ਕਹਿੰਦੀ ਰਹੀ ਰੱਖ ਤੂੰ ਦਲੇਰੀ ਮੁੰਡਿਆ
ਸਿਰੋਂ ਲੈ ਕੇ ਪੈਰਾਂ ਤੱਕ ਤੇਰੀ ਮੁੰਡਿਆ
ਅੱਜ ਵੇਖਿਆ ਪਰਖ ਕੇ ਨਾਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਬਹਿੰਦੇ ਉਠਦੇ ਦਾ ਰਹਿੰਦੇ ਤੇਰੇ 'ਚ ਖ਼ਿਆਲ ਨੀ
ਕਰਦੀ ਸੀ ਗੱਲਾਂ ਤੂੰ ਵੀ ਅੱਖੀਆਂ ਦੇ ਨਾਲ ਨੀ
ਬਹਿੰਦੇ ਉਠਦੇ ਦਾ ਤੇਰੇ 'ਚ ਖ਼ਿਆਲ ਨੀ
ਕਰਦੀ ਸੀ ਗੱਲਾਂ ਅੱਖੀਆਂ ਦੇ ਨਾਲ ਨੀ
ਅਸੀਂ ਤੇਰਿਆਂ ਇਸ਼ਾਰਿਆਂ 'ਤੇ ਮਾਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਐਵੇਂ ਆਪਣੇ ਸਿੰਨੇ ਨੂੰ ਲਾਈ ਰੱਖੀ ਅੱਗ ਨੀ
ਤੇਰੀ ਚੁੰਨੀ ਨਾਲ ਦੀ ਰੰਗਾਈ ਅਸਾਂ ਪੱਗ ਨੀ
ਐਵੇਂ ਸਿੰਨੇ ਨੂੰ ਲਾਈ ਰੱਖੀ ਅੱਗ ਨੀ
ਤੇਰੀ ਚੁੰਨੀ ਨਾਲ ਦੀ ਰੰਗਾਈ ਪੱਗ ਨੀ
ਝੂਠੇ ਨਿਕਲੇ ਤੇਰੇ ਸੱਬ ਲਾਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਚੰਨ ਜਿਹਾ ਮੁਖ ਪਰੀਆਂ ਤੋਂ ਵੱਧ ਸੋਹਣੀਏ
ਮਿਤਰ ਨੂੰ ਕਹਿੰਦੇ ਰਹੇ ਓਦੇ ਜੀ ਨਾ ਹੋਣੀਏ
ਚੰਨ ਜਿਹਾ ਮੁਖ ਪਰੀਆਂ ਤੋਂ ਸੋਹਣੀਏ
ਐਵੇਂ ਕਹਿੰਦੇ ਰਹੇ ਓਦੇ ਜੀ ਨਾ ਹੋਣੀਏ
ਤੇਰੀ ਕਰਕੇ ਸਿਫ਼ਤ ਅਸੀਂ ਹਾਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਅੱਜ ਪਤਾ ਲੱਗਾ ਏਹਨਾ ਤਿਲਾਂ ਵਿਚ ਤੇਲ ਨਹੀਂ
ਚੰਦ ਸੋਨਸਪੁਰੀਏ ਦੇ ਨਾਲ ਤੇਰਾ ਮੇਲ ਨਹੀਂ
ਨੀ ਅੱਜ ਪਤਾ ਲੱਗਾ ਤਿਲਾਂ ਵਿਚ ਤੇਲ ਨਹੀਂ
ਚੰਦ ਸੋਨਸਪੁਰੀਏ ਦੇ ਨਾਲ ਤੇਰਾ ਮੇਲ ਨਹੀਂ
ਐਵੇਂ ਤੱਕਦੇ ਰਹੇ ਚੜ੍ਹ ਕੇ ਚੁਬਾਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
ਦਿੱਤਾ ਹੱਸ ਕੇ ਸਾਰ ਮੁਟਿਆਰੇ
ਮਿਤਰਾਂ ਨੇ ਦਿਲ ਮੰਗਿਆ
You May Also Like
» Teri Meri Jodhi [Ravinder Grewal] » Kihdhe Naal Rusaan [Ravinder Grewal] » Naal Nach Lei [Ravinder Grewal] » Akh Nu Parkh [Ravinder Grewal] » Panga [Ravinder Grewal] » Paani Vaar Ke [Ravinder Grewal] » Pag Di Pin [Ravinder Grewal] » Kihde Naal Rusaan [Ravinder Grewal]FAQs for Do Dil
Who is singer of Do Dil song ?
Singer of Ravinder Grewal.
Who is the music director of Do Dil song ?
Do Dil is Tuned by Tejwant Kittu.
Which label release Do Dil song ?
Do Dil is released under the label of T-Series.
Whats the playtime (duration) of Do Dil song ?
Playtime of song Do Dil is 04:39 minute.
How can I download Do Dil song ?
You can download Do Dil song via click above download links.