Dj Utte Rajdeep Atwal Mp3 Song Download
Get This Song
Play Online
Share This Song
Dj Utte Song Lyrics
ਪਹਿਲੀ ਤੱਕਣੀ ’ਚ ਲੁੱਟ ਪੁੱਟ ਲੈ ਗਈ
ਓ ਜਦੋਂ ਕਰਕੇ ਇਸ਼ਾਰੇ ਨੱਚਦੀ
ਓ ਮੁੰਡਾ Dj ਉੱਤੇ Dj ਉੱਤੇ ਪਾਵੇ ਬੋਲੀਆਂ
ਵੇ ਕੁੜੀ ਚੜ੍ਹ ਕੇ ਚੁਬਾਰੇ ਨੱਚਦੀ
ਪਹਿਲੀ ਤੱਕਣੀ ’ਚ ਲੁੱਟ ਪੁੱਟ ਲੈ ਗਈ
ਓ ਜਦੋਂ ਕਰਕੇ ਇਸ਼ਾਰੇ ਨੱਚਦੀ
ਓ ਮੁੰਡਾ Dj ਉੱਤੇ Dj ਉੱਤੇ ਪਾਵੇ ਬੋਲੀਆਂ
ਵੇ ਕੁੜੀ ਚੜ੍ਹ ਕੇ ਚੁਬਾਰੇ ਨੱਚਦੀ
ਲੱਖਾਂ ਦਿਲ ਸੁੱਟ ਜਾਂਦਾ ਚੀਰ ਕੇ
ਓਹਦਾ ਨਖ਼ਰਾ ਕਤਾਰ ਵਰਗਾ
ਖੱਬੀ ਅੱਖ ਦਾ ਇਸ਼ਾਰਾ ਮਿਤਰੋ
ਜਾਂ ਮਾਰੂ ਹਥਿਆਰ ਵਰਗਾ
ਖੱਬੀ ਅੱਖ ਦਾ ਇਸ਼ਾਰਾ ਮਿਤਰੋ
ਜਾਂ ਮਾਰੂ ਹਥਿਆਰ ਵਰਗਾ
ਓ ਕੁੜੀ ਅੱਗ ਦੀ ਮਿਸਾਈਲ ਵਰਗੀ
ਓ ਲੱਟ ਵਾਂਗੂੰ ਫਿਰੇ ਮੱਚਦੀ
ਓ ਮੁੰਡਾ Dj ਉੱਤੇ Dj ਉੱਤੇ ਪਾਵੇ ਬੋਲੀਆਂ
ਵੇ ਕੁੜੀ ਚੜ੍ਹ ਕੇ ਚੁਬਾਰੇ ਨੱਚਦੀ
ਪਹਿਲੀ ਤੱਕਣੀ ’ਚ ਲੁੱਟ ਪੁੱਟ ਲੈ ਗਈ
ਓ ਜਦੋਂ ਕਰਕੇ ਇਸ਼ਾਰੇ ਨੱਚਦੀ
ਓਹਦੇ ਠੁਮਕੇ ’ਤੇ ਦਿੱਲੀ ਨੱਚਦੀ
ਓਹਦੀ ਅਦਾ ’ਤੇ ਲਾਹੌਰ ਨੱਚਦਾ
ਓਹਦੇ ਲੱਕ ਦੇ ਹੁਲਾਰਿਆਂ ’ਤੇ ਭਾਈ
ਪੂਰਾ ਕਾਬੁਲ ਪੰਝੋਰ ਨੱਚਦਾ
ਓਹਦੇ ਲੱਕ ਦੇ ਹੁਲਾਰਿਆਂ ’ਤੇ ਭਾਈ
ਪੂਰਾ ਕਾਬੁਲ ਪੰਝੋਰ ਨੱਚਦਾ
ਓਹਦੇ ਹੁਸਨ ਦੀ ਹਨੇਰੀ ਝੂਲਦੀ
ਹੂਰਾਂ ਪਰੀਆਂ ਤੋਂ ਵੱਧ ਜੱਚਦੀ
ਓ ਮੁੰਡਾ Dj ਉੱਤੇ Dj ਉੱਤੇ ਪਾਵੇ ਬੋਲੀਆਂ
ਵੇ ਕੁੜੀ ਚੜ੍ਹ ਕੇ ਚੁਬਾਰੇ ਨੱਚਦੀ
ਪਹਿਲੀ ਤੱਕਣੀ ’ਚ ਲੁੱਟ ਪੁੱਟ ਲੈ ਗਈ
ਓ ਜਦੋਂ ਕਰਕੇ ਇਸ਼ਾਰੇ ਨੱਚਦੀ
You May Also Like
» Fauji Ate Driver Nu [Rajdeep Atwal] » Bina Peeti Ton [Rajdeep Atwal] » Aapa Canteen Te [Rajdeep Atwal] » Akhiyan Cho Hor Ni [Rajdeep Atwal] » Yaaran Da Kasoor [Rajdeep Atwal] » Tere Baare [Rajdeep Atwal] » Sute Zakham [Rajdeep Atwal]FAQs for Dj Utte
Who is singer of Dj Utte song ?
Singer of Rajdeep Atwal.
Who is writer of Dj Utte song ?
Raj, Shinda wrote this Song.
Who is the music director of Dj Utte song ?
Dj Utte is Tuned by Pamma.
Which label release Dj Utte song ?
Dj Utte is released under the label of Shine Music.
Whats the playtime (duration) of Dj Utte song ?
Playtime of song Dj Utte is 04:08 minute.
How can I download Dj Utte song ?
You can download Dj Utte song via click above download links.