Diwali Akashdeep Mp3 Song Download
Get This Song
Play Online
Share This Song
Diwali Song Lyrics
ਹੌਲੀ ਹੌਲੀ ਤੇਲ ਪਾਵੇਂ, ਬੱਤੀ ਪ੍ਯਾਰ ਨਾਲ ਲਾਵੇ
ਹੌਲੀ ਹੌਲੀ ਤੇਲ ਪਾਵੇਂ, ਬੱਤੀ ਪ੍ਯਾਰ ਨਾਲ ਲਾਵੇ
ਲਾਕੇ ਲਾਇਨ ਚ ਜਗਾਵੇ
ਤੂ ਸਜਾਉਣ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂਣ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂਣ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਤੇਰਾ ਧਿਆਨ ਮੁਟਿਆਰੇ
ਕੱਲਾ ਦਿਵੇਆ ਚ ਨਾਰੇ
ਕਿਸੇ ਵੱਲ ਨਾ ਤੂ ਵੇਖੇ
ਤੈਨੂ ਵੇਖਦੇ ਨੇ ਸਾਰੇ
ਤੇਰਾ ਧਿਆਨ ਮੁਟਿਆਰੇ
ਕੱਲਾ ਦਿਵੇਆ ਚ ਨਾਰੇ
ਕਿਸੇ ਵੱਲ ਨਾ ਤੂ ਵੇਖੇ
ਤੈਨੂ ਵੇਖਦੇ ਨੇ ਸਾਰੇ
ਸਾਡੇ ਜਿਗਰ ਦਾ ਖੂਨ
ਮੌਚੌਣ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਕਿ ਤੂ ਰਖ ਕੇ ਬਨੇਰੇ ਉੱਤੇ
ਖੂਨਿਯਨ ਨੀ ਸੋਚੇਏ ਆ
ਕਦੇ ਡਿੱਗ ਦੇ ਤੂ ਚੁੰਨੀ ਦੇਆਂ
ਪੱਲੇਆ ਨੂ ਬੋਚੇਇਆ
ਕਿ ਤੂ ਰਖ ਕੇ ਬਨੇਰੇ ਉੱਤੇ
ਖੂਨਿਯਨ ਨੀ ਸੋਚੇਏ ਆ
ਕਦੇ ਡਿੱਗ ਦੇ ਤੂ ਚੁੰਨੀ ਦੇਆਂ
ਪੱਲੇਆ ਨੂ ਬੋਚੇਇਆ
ਸਾਨੂ ਦੇਖਦੇ ਹੀ ਮੁਖੜਾ, ਲੌਕੌਣ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਹਰਜੋਤ ਵਲੋਂ ਤੈਨੂ ਨੀ ,ਮੁਬਾਰਕ ਦਿਵਾਲੀ
ਭਾਵੇਂ ਸਾਡੇ ਲਯੀ ਏ ਬਣ ਗਯੀ, ਭੁਜਾਰਤ ਦਿਵਾਲੀ
ਹਰਜੋਤ ਵਲੋਂ ਤੈਨੂ ਨੀ ,ਮੁਬਾਰਕ ਦਿਵਾਲੀ
ਭਾਵੇਂ ਸਾਡੇ ਲਯੀ ਏ ਬਣ ਗਯੀ, ਭੁਜਾਰਤ ਦਿਵਾਲੀ
ਹਾਯ ਤੂ ਪਤਾਲ ਦੇ ਗੀਤਾਂ ਵਿਚ ਔਣ ਵਾਲਿਨੇ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
ਦੀਵੇ ਲੌਂ ਵਾਲ਼ੀਏ ਨੀ
ਸਾਡੀ ਤੂ ਹੀ ਐ ਦਿਵਾਲੀ
You May Also Like
» Dil Vich [Akashdeep] » Kaude Bol [Akashdeep] » Tere Warge [Akashdeep] » Tasveer [Akashdeep] » Fateh Balaune Aa [Akashdeep] » Kudiyan De Wangu [Akashdeep] » Putt Ladla [Akashdeep]FAQs for Diwali
Who is singer of Diwali song ?
Singer of Akashdeep.
Who is writer of Diwali song ?
Jasveer Bhattal wrote this Song.
Who is the music director of Diwali song ?
Diwali is Tuned by Lal, Kamal.
Which label release Diwali song ?
Diwali is released under the label of Amar Audio.
Whats the playtime (duration) of Diwali song ?
Playtime of song Diwali is 05:01 minute.
How can I download Diwali song ?
You can download Diwali song via click above download links.