Dirty Money Jxggi Mp3 Song Download
Get This Song
Play Online
Share This Song
Dirty Money Song Lyrics
ਆਜਾ ਜੱਗੀ
Money Chase ਕਰੀ ਜਾਵਾਂ ਮਿਲੇ Peace
ਹੋਵੇ ਜਵਾ ਨਾ ਜ਼ਮਾਨਾ ਕਰੇ ਰੀਸ
ਮੇਰੇ ਤੇ ਲੱਗਣ ਦਾ ਲੱਗਦਾ ਨਾ ਕੱਖ ਵੀ ਰਕਾਣੇ
ਮੈਨੂੰ ਮਿਲਣ ਦੀ ਲੱਗਦੀ ਆ Fees
ਵੱਧ ਲੋੜ ਤੋਂ ਬਣਗੇ Enemies
ਏਸੇ ਕਰਕੇ Carry ਮੈਂ ਕਰਾਂ Piece
ਏਹੀ ਮੇਰੇ ਚ ਤਾਂ ਬਾਕੀਆਂ ਚ ਫਰਕ ਰਹਾ ਏ
ਮੈਂ ਆ Real ਓਹੋ ਨੇ Wanna Bees
Walk ਮੈਂ ਕਰਾਂ Talk ਤੇ Talk ਮੈਂ ਕਰਾਂ ਘੱਟ ਨੀ
ਘੱਟ ਨਾ ਕਰਾਂ ਐਸ਼ ਤੇ ਵੱਧ ਨਾ ਕਰਾਂ ਅੱਤ ਨੀ
ਸਿਰ ਤੇ ਓਹਦਾ ਹੱਥ ਨਹੀਂ ਬਖਸ਼ੇ ਜਿਹੜਾ ਮੱਤ ਨੀ
ਰਿਸਦੇ ਰਹਿਣ ਫੱਟ ਨਹੀਂ ਮਰਦਾ ਜਿਹਡੇ ਸਟ ਨੀ
ਚਰਚਾ ਹੋਵੇ ਚੁੱਪ ਤੇ ਬੋਲ ਤੇ ਹੋਵੇ ਕੰਠ ਨੀ
ਨਜ਼ਰੀਏ ਨੇ ਵੱਖ ਨਹੀਂ ਓਹੀ ਆ ਭਾਵੇਂ ਅੱਖ ਨੀ
ਲੜਦੀ ਜਿਹਡੇ ਮੱਖ ਨਹੀਂ ਕੱਖ ਨਾ ਸਕੇ ਪੱਟ ਨੀ
ਦੁਨੀਆ ਸੌ ਅੱਖਦੀ ਨਾਲਦੇ ਕਹਿੰ ਲੱਠ ਨਹੀਂ
ਭਾਵੇਂ ਮੇਰੀ ਕਰਕੇ ਨਾ ਰਾਜ਼ੀ ਕੋਈ ਹਿਮਾਇਤ
ਤਾਂ ਵੀ Peak ਤੇ Graph ਮੇਰਾ ਦੇਖਲੀ Stat
ਹੋਣ ਲਈ ਫਰਾਰ ਨਾਲੇ ਮੌਕੇ ਵਾਰਦਾਤ ਤੋਂ
ਮੈਂ Hell ਚੋ ਕਰਾਈ ਆ Import Hellcat
ਜਿਹਨੂੰ ਦੇਖਦੇ ਆ ਸਾਰ ਨਾਰਾਂ ਕਹਿੰਦੀਆਂ ਨੇ Jeez
ਏਦੇ ਵਰਗੀ ਦੇਖੀ ਨਹੀਂ ਕਦੇ ਚੀਜ਼
ਕਾਲੇ ਸ਼ੀਸ਼ਿਆਂ ਦੇ ਵਿੱਚੋਂ ਭਾਵੇਂ Face ਨਹੀਂ ਦਿਖਦਾ
ਲੱਗੀ ਦਿਖਜੇ ਲੋਹੇ ਦੇ ਉੱਤੇ ਰੀਝ
Money Chase ਕਰੀ ਜਾਵਾਂ ਮਿਲੇ Peace
ਹੋਵੇ ਜਵਾ ਨਾ ਜ਼ਮਾਨਾ ਕਰੇ ਰੀਸ
ਮੇਰੇ ਤੇ ਲੱਗਣ ਦਾ ਲੱਗਦਾ ਨਾ ਕੱਖ ਵੀ ਰਕਾਣੇ
ਮੈਨੂੰ ਮਿਲਣ ਦੀ ਲੱਗਦੀ ਆ Fees
Jaggi ਨਾਲ ਜੰਗ ਛੇੜਣੀ ਜਵਾਕਾਂ ਦਾ ਕੋਈ ਖੇਡ ਨਹੀਂ
ਮੈਨੂੰ ਨੇ ਜਦੋਂ ਤੱਕ ਦੇ ਲੈਂਦੇ ਨੇ ਬੂਹੇ ਭੇਦ ਨਹੀਂ
Dash ਤੇ ਪਿਆ ਜਾਂਦਾ ਕਦੋਂ ਤੇ ਕਿੱਥੇ ਢੇਡ ਨਹੀਂ
ਵੈਰੀ ਦੀ ਖਾਲ ਉਤਾਰਦਾ ਅੱਖਾਂ ਤੋਂ ਲਾਉਂਦਾ Shade ਨਹੀਂ
ਪੁੱਠੇ ਕਈ ਦਿੱਤੇ ਤੌਰ ਨੇ ਬਾਹਾਂ ਦੇ ਮੇਰੇ ਜੋਰ ਨੇ
Bag ਲਈ ਕਰਾਂ ਕੰਮ ਤੇ Rack ਹੀ ਦਿੰਦੇ ਲੋੜ ਨੇ
ਜਦੋਂ ਵੀ ਕਰਾਂ ਪਾਪ ਤੇ ਸੋਚਦਾ ਏਹੀ ਗੱਲ ਕੈ
ਕਰਦਾ ਜੇ ਮੈਂ ਅੱਜ ਨਾ ਕਰ ਸੀ ਦੇਣਾ ਹੋਰ ਨੇ
ਮੈਂ ਬਦਲੇ ਦਾ ਸੋਹਣੀਏ ਸਵਾਦ ਜਦੋਂ ਚੱਖਿਆ
ਨੀ ਓਦੋਂ ਬਾਅਦ ਕਦੇ ਨਹੀਂ ਮੈਂ ਰੌਲਿਆਂ ਤੋਂ ਜੱਬਕਿਆ
ਹੀਟਰ ਆ ਦੀ ਹਸਤੀ ਮਿਟਾਉਣ ਲਈ ਯਾਰ ਨੇ
Baretta ਬਿਨਾ Serial Number ਤੋਂ ਰੱਖਿਆ
ਚੱਲਜੇ ਜਿੱਥੇ ਕਰਜੇ ਇਲਾਕਾ ਸਾਰਾ Seize
Sell Border ਓ ਪਾਰ ਨੇ ਹੁੰਦੇ Keys
ਮਾਡੇ ਧੰਦਿਆਂ 'ਚ ਪੈਗੇ ਏਸੇ ਵਾਸਤੇ ਰਕਾਣੇ
ਗੁਨੇਗਾਰਾ ਨੂੰ ਨਹੀਂ ਫੜਦੀ Police
Money Chase ਕਰੀ ਜਾਵਾਂ ਮਿਲੇ Peace
ਹੋਵੇ ਜਵਾ ਨਾ ਜ਼ਮਾਨਾ ਕਰੇ Rees
ਮੇਰੇ ਤੇ ਲੱਗਣ ਦਾ ਲੱਗਦਾ ਨਾ ਕੱਖ ਵੀ ਰਕਾਣੇ
ਮੈਨੂੰ ਮਿਲਣ ਦੀ ਲੱਗਦੀ ਆ Fees
ਵੱਧ ਲੋੜ ਤੋਂ ਬਣਗੇ Enemies
ਏਸੇ ਕਰਕੇ Carry ਮੈਂ ਕਰਾਂ Piece
ਏਹੀ ਮੇਰੇ ਚ ਤਾਂ ਬਾਕੀਆਂ ਚ ਫਰਕ ਰਹਾ ਏ
ਮੈਂ ਆ Real ਓਹੋ ਨੇ Wanna Bees
You May Also Like
» Jaadu Di Shadi [Simran Bhardwaj] » Shagan [Himmat Sandhu] » Ohdian Gallan [Minda] » Sarabha [Ravinder Grewal] » Aarzi [Kaka] » Shareek [Zafar] » Walk Talk [R Nait, Shipra Goyal] » Peke [Teji Grewal]FAQs for Dirty Money
Who is singer of Dirty Money song ?
Singer of Jxggi.
Who is writer of Dirty Money song ?
Jxggi wrote this Song.
Who is the music director of Dirty Money song ?
Dirty Money is Tuned by Sickboi.
Which label release Dirty Money song ?
Dirty Money is released under the label of Elevated Records.
Whats the playtime (duration) of Dirty Money song ?
Playtime of song Dirty Money is 02:46 minute.
How can I download Dirty Money song ?
You can download Dirty Money song via click above download links.