Din Ravinder Grewal Mp3 Song Download
Get This Song
Play Online
Share This Song
Din Song Lyrics
ਛਡ ਦਿਲਾ ਚੁਪ ਕਰ ਪੂਂਜ ਵੀ ਲੈ ਅੱਖੀਆਂ
ਆਖਦੇ ਸਿਯਾਨੇ ਗੱਲਾ 16 ਆਨੇ ਸੱਚੀਆਂ
ਛਡ ਦਿਲਾ ਚੁਪ ਕਰ ਪੂਂਜ ਵੀ ਲੈ ਅੱਖੀਆਂ
ਆਖਦੇ ਸਿਯਾਨੇ ਗੱਲਾ 16 ਆਨੇ ਸੱਚੀਆਂ
ਤੇਰੇ ਨਾਲ ਕਰ ਗਏ ਜੋ
ਤੇਰੇ ਨਾਲ ਕਰ ਗਏ ਜੋ ਆਪੇ ਓ ਵੀ ਸਹਿਣ ਗੇ
ਆਪੇ ਓ ਵੀ ਸਹਿਣ ਗੇ
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਜੇ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਸਦਾ ਨਹੀਓਂ ਠੰਡੀਆਂ ਹਵਾਵਾਂ ਰਹਿੰਦੀਆਂ
ਸਦਾ ਨਹੀਓਂ ਠੰਡੀਆਂ ਹਵਾਵਾਂ ਰਹਿੰਦੀਆਂ
ਨਾ ਰਿਹੰਦਾ ਸੇਕ ਧੁੱਪ ਦਾ
ਬਦਲ ਲੁਕੌਂਦੇ ਪਰ ਬਦਲਾ ਦੇ ਥੱਲੇ ਚੰਦ ਨਹੀਓਂ ਲੁਕਦਾ
ਚੰਦ ਨਹੀਓਂ ਲੁਕਦਾ
ਓਹਦੇ ਹਾਥ ਵਡਿਆਈਆਂ ਜੀਨੁ ਚਾਹੇ ਦੇਵੇ
ਖੈਂ ਵਾਲਿਆਂ ਨੂ ਖੈਂ ਦੇ (ਖੈਂ ਵਾਲਿਆਂ ਨੂ ਖੈਂ ਦੇ)
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਜੇ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਸੁਖ ਮਿਲੇ ਖੁਸ਼ ਹੋਵੇ
ਸੁਖ ਮਿਲੇ ਖੁਸ਼ ਹੋਵੇ ਦੁਖਾ ਨੂ ਵੀ ਹੱਸ-ਹੱਸ ਸਿਹਣਾ ਚਾਹੀਦਾ
ਯਾਰ ਯਾਰ ਕਹਿੰਦਿਆਂ ਨੂੰ ਪਰਖੇ ਬਿਨਾ ਨੀ ਗਲ ਨਾਲ ਲਾਈ ਦਾ
ਗਲ ਨਾਲ ਲਾਈ ਦਾ
ਗਲ ਨਾਲ ਲਗ ਜਿਹੜੇ ਕਰ ਗਏ ਨੇ ਧੋਖਾ
ਓ ਵੀ ਖਾ ਕੇ ਧੋਖਾ ਬੇਹਨ ਗੇ (ਓ ਵੀ ਖਾ ਕੇ ਧੋਖਾ ਬੇਹਨ ਗੇ)
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਹੋਯਾ ਕਿ ਜੇ ਝੂਠੇ ਈ ਬਦਨਾਮ ਹੋ ਗਏ
ਹੋਯਾ ਕਿ ਜੇ ਝੂਠੇ ਈ ਬਦਨਾਮ ਹੋ ਗਏ
ਕਿਹੜੀ ਗਲ ਤੋ ਡਰੇ
ਸਚ ਦੀ ਹਮੇਸ਼ਾ ਹੁੰਦੀ ਜਿੱਤ ਆਈ ਏ
ਕਾਤੋ ਤੀਰ ਨਾ ਤਰੇ
ਕਾਤੋ ਤੀਰ ਨਾ ਤਰੇ
ਜਿਨਾ ਚਿਰ ਸੀਨੇ ਵਿਚ
ਚਲਦੇ ਨੇ ਸਾਹ ਸੋਨੀ ਹੌਸ੍ਲੇ ਨਾ ਢਹਿਣ ਗੇ (ਸੋਨੀ ਹੌਸ੍ਲੇ ਨਾ ਢਹਿਣ ਗੇ)
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਦਿਨ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਹਿਣ ਗੇ
ਜੇ ਓ ਨਾ ਰਹੇ ਤਾ ਦਿਨ ਏ ਵੀ ਨਹੀਓਂ ਰਿਹਣ ਗੇ
You May Also Like
» Ohi Sohni Osay Mod Pe [Ravinder Grewal] » Jatt Klla Bakheda Jatt [Ravinder Grewal] » Din O Na Raheta [Ravinder Grewal] » Gulabi Suit Pake Ni [Ravinder Grewal] » Tera Fikar Kiyon No [Ravinder Grewal] » Gulabi Suit [Ravinder Grewal] » Dudh Daa Glass [Ravinder Grewal] » Ohi Sohni [Ravinder Grewal]FAQs for Din
Who is singer of Din song ?
Singer of Ravinder Grewal.
Who is writer of Din song ?
Soni Gujjarwal wrote this Song.
Who is the music director of Din song ?
Din is Tuned by Jaidev Kumar.
Which label release Din song ?
Din is released under the label of T-Series.
Whats the playtime (duration) of Din song ?
Playtime of song Din is 05:51 minute.
How can I download Din song ?
You can download Din song via click above download links.