Dildaar Bhinda Aujla Mp3 Song Download
Get This Song
Play Online
Share This Song
Dildaar Song Lyrics
ਹੋ ਹੋ ਹੋ ਹੋ ਹੋ ਹੋ
ਸੋਹਣਾ ਦਿਲਦਾਰ ਹੋਵੇ ਪਕਾ ਇਕਰਾਰ ਹੋਵੇ
ਵਿਛੜੇ ਨਾ ਯਾਰ ਸੋਹਣਾ ਐਨਾ ਕੁ ਹੋ ਪਿਆਰ ਹੋਵੇ
ਗੱਲ ਏਹੋ ਜਿਹੀ ਬਣ ਜਾਵੇ ਯਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਦੁਨਿਯਾ ਤੋ ਦੂਰ ਕੀਤੇ ਬੈਠੀ ਹੈ ਹਜ਼ੂਰ ਕੀਤੇ
ਦਿਲਾਂ ਵਿਚ ਤਾਂਗ ਹੋਵੇ ਨਾ ਹੋਣ ਮਜਬੂਰ ਕੀਤੇ
ਦੁਨਿਯਾ ਤੋ ਦੂਰ ਕੀਤੇ ਬੈਠੀ ਹੈ ਹਜ਼ੂਰ ਕੀਤੇ
ਦਿਲਾਂ ਵਿਚ ਤਾਂਗ ਹੋਵੇ ਨਾ ਹੋਣ ਮਜਬੂਰ ਕੀਤੇ
ਅੱਸੀਂ ਰੱਜ ਰੱਜ ਕਰੀਏ ਦੀਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਵਖਰਾ ਓ ਪਲ ਹੋਵੇ ਸੱਜਣਾ ਦੀ ਗੱਲ ਹੋਵੇ
ਛੇਤੀ ਛੇਤੀ ਆਜੇ ਰੱਬਾ ਅੱਜ ਯਾ ਫਿਰ ਕਲ ਹੋਵੇ
ਵਖਰਾ ਓ ਪਲ ਹੋਵੇ ਸੱਜਣਾ ਦੀ ਗੱਲ ਹੋਵੇ
ਛੇਤੀ ਛੇਤੀ ਆਜੇ ਰੱਬਾ ਅੱਜ ਯਾ ਫਿਰ ਕਲ ਹੋਵੇ
ਸਾਡੇ ਗਲ ਹੋਵੇ ਬਾਹਾਂ ਵਾਲਾ ਹਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਪਿਆਰ ਵਾਲੀ ਰੀਤ ਹੋਵੇ ਦਿਲਾਂ ਚ ਪ੍ਰੀਤ ਹੋਵੇ
ਲਿਖਦਾ ਕੋਈ ਗੀਤ ਓਥੇ ਮੱਲੀ ਮਲਕੀਤ ਹੋਵੇ
ਪਿਆਰ ਵਾਲੀ ਰੀਤ ਹੋਵੇ ਦਿਲਾਂ ਚ ਪ੍ਰੀਤ ਹੋਵੇ
ਲਿਖਦਾ ਕੋਈ ਗੀਤ ਓਥੇ ਮੱਲੀ ਮਲਕੀਤ ਹੋਵੇ
ਭਿੰਦਾ ਔਜਲਾ ਵੀ ਕਰੇ ਇਜ਼ਹਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਕੀਤੇ ਮਿਲ ਪਵੇ ਸੋਹਣਾ ਦਿਲਦਾਰ ਰੱਬਾ ਮੇਰੇ ਖੈਰ ਕਰੀ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
You May Also Like
» Mahi [Preet Harpal] » Poounia [Miss Pooja] » Kinni Sohni [Gippy Grewal, Yudhvir Manak] » Jehre Gabhru [Gurmeet Cheema] » Shnewal Chowk 2 [Kaka Bhainiawala] » Putt Punjabi [Nachattar Gill, Mangi Mahal] » Eh Din [Gurinder Guri] » Dil Mangeya [Geeta Zaildar]FAQs for Dildaar
Who is singer of Dildaar song ?
Singer of Bhinda Aujla.
Which label release Dildaar song ?
Dildaar is released under the label of Planet Recordz (Only CA, MX, US).
Whats the playtime (duration) of Dildaar song ?
Playtime of song Dildaar is 05:36 minute.
How can I download Dildaar song ?
You can download Dildaar song via click above download links.